ਮੁੱਖਪੰਨਾ > ਖੇਡ > ਕ੍ਰਿਕੇਟ > ਕ੍ਰਿਕੇਟ ਖਬਰਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਭੱਜੀ-ਸ਼੍ਰੀਸੰਥ ਨੇ ਵਿਵਾਦ ਸੁਲਝਾਇਆ
ਭਾਸ਼ਾ
ਮੁੰਬਈ ਦੇ ਕਾਰਜਕਾਰੀ ਕਪਤਾਨ ਹਰਭਜਨ ਸਿੰਘ ਨੇ ਪੰਜਾਬ ਟੀਮ ਦੇ ਤੇਜ਼ ਗੇਂਦਬਾਜ਼ ਐਸ ਸ਼੍ਰੀਸੰਥ ਨੂੰ ਕਥਿੱਤ ਤੌਰ ਤੇ ਥੱਪੜ ਮਾਰਨ ਤੇ ਹੋਏ ਵਿਵਾਦ ਨੂੰ ਜਿਆਦਾ ਤੱਵਜੋ ਨਾ ਦਿੰਦੇ ਹੋਏ ਕਿਹਾ ਕਿ ਇਸ ਮੁੱਦੇ ਨੂੰ ਸੁਲਝਾ ਲਿਆ ਗਿਆ ਹੈ।

ਹਰਭਜਨ ਤੇ ਦੋਸ਼ ਹੈ ਕਿ ਉਸਨੇ ਕੱਲ ਹੋਏ ਮੈਚ ਦੌਰਾਨ ਹਾਰ ਤੋਂ ਬਾਅਦ ਸ਼੍ਰੀਸੰਥ ਨੂੰ ਥੱਪੜ ਮਾਰ ਦਿੱਤਾ ਸੀ ਪਰ ਬਾਅਦ ਵਿੱਚ ਉਹਨਾਂ ਨੇ ਘਰੇਲੂ ਟੀਮ ਦੇ ਡ੍ਰੇਸਿੰਗ ਰੂਮ ਵਿੱਚ ਜਾ ਕੇ ਉਸਨੂੰ ਮਾਫ਼ੀ ਮੰਗ ਲਈ ਸੀ।

ਅੱਜ ਸਵੇਰੇ ਆਪਣੀ ਟੀਮ ਨਾਲ ਮੁੰਬਈ ਆਉਣ ਤੋਂ ਪਹਿਲਾਂ ਹਰਭਜਨ ਨੇ ਕਿਹਾ ਕਿ ਪਰਿਵਾਰ ਵਿੱਚ ਕਾਫੀ ਕੁੱਝ ਹੁੰਦਾ ਹੈ। ਅਸੀਂ ਇੱਕ ਪਰਿਵਾਰ ਦਾ ਹਿੱਸਾ ਹਾਂ। ਮੈਨੂੰ ਲੱਗਦਾ ਹੈ ਕਿ ਮੀਡੀਆ ਵਿੱਚ ਕਾਫੀ ਚੀਜਾਂ ਆ ਰਹੀਆਂ ਹਨ ਪਰ ਜੋ ਵੀ ਹੋਇਆ ਉਸਨੂੰ ਸੁਲਝਾ ਲਿਆ ਗਿਆ ਹੈ ਹੁਣ ਸਭ ਕੁੱਝ ਠੀਕ ਹੈ।
ਹੋਰ ਵੀ
ਯੁਵਰਾਜ ਵੱਲੋਂ ਗੇਂਦਬਾਜਾਂ ਦੀ ਤਾਰੀਫ
ਸਪੀਡ ਨੂੰ ਜੁਲਾਈ ਤੱਕ ਛੁੱਟੀ ਦਿੱਤੀ
ਐਮਸੀਸੀ ਦੀ ਕਪਤਾਨੀ ਕਰਨਗੇ ਕੇਰਨਸ
ਕ੍ਰਿਕੇਟਰਾਂ ਦਾ ਰੈਂਪ ਦੇ ਚੱਲਣ ਦਾ ਵਿਰੋਧ
ਡੀਸਿਲਵਾ ਅਤੇ ਡੇਵਿਸ ਐਲੀਟ ਪੈਨਲ ਵਿੱਚ
ਭਾਰਤ ਦੌਰੇ ਤੋਂ ਮਾਲਾਮਾਲ ਹੋ ਜਾਵੇਗਾ ਪੀਸੀਬੀ