ਮੁੱਖਪੰਨਾ > ਖੇਡ > ਕ੍ਰਿਕੇਟ > ਕ੍ਰਿਕੇਟ ਖਬਰਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਯੁਵਰਾਜ ਵੱਲੋਂ ਗੇਂਦਬਾਜਾਂ ਦੀ ਤਾਰੀਫ
ਭਾਸ਼ਾ
ਪੰਜਾਬ ਟੀਮ ਦੇ ਕਪਤਾਨ ਯੁਵਰਾਜ ਸਿੰਘ ਨੇ ਟੂਰਨਾਮੈਂਟ ਵਿੱਚ ਮਿਲੀ ਪਹਿਲੀ ਜਿੱਤ ਦਾ ਸਿਹਰਾ 94 ਰਨ ਬਨਾਉਣ ਵਾਲੇ ਕੁਮਾਰ ਸੰਗਾਕਾਰਾ ਅਤੇ ਆਪਣੇ ਗੇਂਦਬਾਜਾਂ ਨੂੰ ਦਿੱਤਾ।

ਯੁਵਰਾਜ ਨੇ ਮੈਚ ਤੋਂ ਬਾਅਦ ਕਿਹਾ ਕਿ ਅਸੀਂ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਬੱਲੇਬਾਜ਼ਾਂ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਅੱਗੇ ਵੀ ਇਹ ਲੈਅ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਉਹਨਾਂ ਨੇ ਆਤਿਸ਼ੀ ਅਰਧ ਸੈਂਕੜਾ ਬਨਾਉਣ ਵਾਲੇ ਸ਼੍ਰੀਲੰਕਾਈ ਬੱਲੇਬਾਜ਼ ਸੰਗਾਕਾਰਾ ਅਤੇ ਆਪਣੇ ਬੱਲੇਬਾਜ਼ਾਂ ਦੀ ਤਾਰੀਫ ਕਰਦੇ ਹੋਏ ਕਿਹਾ ਕੁਮਾਰ ਨੇ ਆਪਣੇ ਕੰਮ ਨੂੰ ਬਖੂਬੀ ਅੰਜ਼ਾਮ ਦਿੱਤਾ। ਇਰਫਾਨ ਪਠਾਨ ਨੇ ਜ਼ਬਰਦਸਤ ਗੇਂਦਬਾਜੀ ਕੀਤੀ।
ਹੋਰ ਵੀ
ਸਪੀਡ ਨੂੰ ਜੁਲਾਈ ਤੱਕ ਛੁੱਟੀ ਦਿੱਤੀ
ਐਮਸੀਸੀ ਦੀ ਕਪਤਾਨੀ ਕਰਨਗੇ ਕੇਰਨਸ
ਕ੍ਰਿਕੇਟਰਾਂ ਦਾ ਰੈਂਪ ਦੇ ਚੱਲਣ ਦਾ ਵਿਰੋਧ
ਡੀਸਿਲਵਾ ਅਤੇ ਡੇਵਿਸ ਐਲੀਟ ਪੈਨਲ ਵਿੱਚ
ਭਾਰਤ ਦੌਰੇ ਤੋਂ ਮਾਲਾਮਾਲ ਹੋ ਜਾਵੇਗਾ ਪੀਸੀਬੀ
ਤੇਂਦੁਲਕਰ ਨੇ ਮਨਾਇਆ ਜਨਮਦਿਨ