ਦੱਖਣੀ ਅਫਰੀਕਾ ਖਿਲਾਫ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੀ ਪੰਜ ਇਕ ਰੋਜ਼ਾ ਮੈਚਾਂ ਦੀ ਲੜ੍ਹੀ ਦੀ
ਤਿਆਰੀ ਵਿਚ ਜੁੱਟੀ ਕਪਤਾਨ ਐਂਡ੍ਰਿਉ ਸਟ੍ਰਾਸ ਦੀ ਅਗਵਾਈ ਵਾਲੀ ਇੰਗਲਿਸ਼ ਕ੍ਰਿਕਟ ਟੀਮ ਨੂੰ ਝੱਟਕਾ ਵੱਜਾ
ਹੈ ਕਿਉਂ ਜੋ ਉਸ ਦੇ ਆਲ ਰਾਉਂਡਰ ਸਟੂਅਰਟ ਬ੍ਰਾਡ ਸੱਟ ਕਾਰਣ ਪਹਿਲੇ ਦੋ ਮੈਚਾਂ ਤੋਂ ਬਾਹਰ ਹੋ ਗਏ
ਹਨ।ਬ੍ਰਾਡ ਮੇਜ਼ਬਾਨਾਂ ਖਿਲਾਫ ਖੇਡੇ ਗਏ ਦੋ 20-20 ਮੈਚਾਂ ਅਤੇ ਇੱਕ ਅਭਿਆਸ ਮੈਚ ਵਿਚ ਵੀ ਨਹੀਂ ਖੇਡ ਸਕੇ
ਸਨ।ਸੱਟ ਤੋਂ ਪੂਰੀ ਤਰ੍ਹਾਂ ਨਾ ਉੱਭਰਨ ਕਾਰਣ ਬ੍ਰਾਡ....