ਭਾਈ ਕਾਨ੍ਹ ਸਿੰਘ ਜੀ ਦੇ ਮਹਾਨ ਕੋਸ਼ ਦੇ ਕਰਤੇ ਮੁਤਾਬਿਕ ਬੇਬੇ ਨਾਨਕੀ ਦਾ ਘਰ ਗੁਰੂ ਕਾ ਬਾਗ ਹੈ। ਇੱਥੇ ਹੀ ਸ਼੍ਰੀ ਗੁਰੂ ਨਾਨਕ ਦੇ ਸਾਹਿਬ ਦੀ ਦਾ ਵਿਆਹ ਹੋਣ ਪਿੱਛੋਂ ਪਰਿਵਾਰ ਸਮੇਤ ਇੱਥੇ ਹੀ ਰਹਿੰਦੇ ਸਨ।
ਇਸੇ ਘਰ ਵਿੱਚ ਬਾਬਾ ਸ਼੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ ਦਾ ਜਨਮ ਹੋਇਆ ਸੀ। ਇਸ ਥਾਂ ਚੂੰਕਿ ਗੁਰੂ ਜੀ ਦਾ ਬਾਗ-ਪਰਿਵਾਰ ਵਧਿਆ ਫੁੱਲਿਆ ਸੀ, ਇਸ ਕਰ ਕੇ ਇਸ ਨੂੰ 'ਗੁਰੂ ਕਾ ਬਾਗ' ਵੀ ਕਿਹਾ ਜਾਂਦਾ ਹੈ।
ਇਸ ਸਮੇਂ ਇਸ ਸਥਾਨ ਗੁਰਦੁਆਰਾ 'ਗੁਰ ਕਾ ਬਾਗ' ਨਾਂਅ ਤੋਂ ਪ੍ਰਸਿੱਧ ਹੈ। |