ਮੁੱਖ ਸਫ਼ਾ > ਧਰਮ ਦਰਸ਼ਨ > ਸਿੱਖ-ਮਤ > ਦਸ ਗੁਰੂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਆਪੇ ਸੇਵਾ ਲਾਇਦਾ ਪਿਆਰਾ
ਇਕ ਬਾਰ ਚੌਥੇ ਗੁਰੂ ਜੀ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੀਵਾਨ ਵਿੱਚ ਬੈਠੇ ਸਨ, ਦੀਵਾਨ ਦੀ ਸਮਾਪਤੀ ਦੇ ਬਾਅਦ ਸੰਗਤ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਮਹਾਰਾਜ ਸਾਨੂੰ ਕੋਈ ਉਪਦੇਸ਼ ਦਿਉ ਜਿਸ ਨਾਲ ਸਾਡਾ ਜੀਵਨ ਸਫਲ ਹੋ ਜਾਵੇਂ।

ਗੁਰੂ ਸਾਹਿਬ ਜੀ ਸਿੱਖਾ ਦੀ ਬੇਨਤੀ ਸੁਣ ਕੇ ਕਿਹਾ ਜੇ ਤੁਸੀਂ ਆਪਣੀ ਪਰਮਗਤ ਚਾਹੁੰਦੇ ਹੋ ਤਾਂ ਬਗੈਰ ਹੰਕਾਰ ਕਰੇ ਤਨ ਮਨ ਨਾਲ ਸੰਗਤ ਦੀ ਸੇਵਾ ਕਰੋ। ਸੇਵਾ ਤੇ ਸਤਸੰਗਤ ਦਾ ਬਹੁਤ ਫਲ ਹੈ। ਸੇਵਾ ਤੋਂ ਭਗਤੀ ਮਿਲਦੀ ਹੈ ਅਤੇ ਭਗਤੀ ਤੋਂ ਬਿਨਾ ਗਿਆਨ ਨਹੀਂ ਮਿਲਦਾ, ਜੇ ਗਿਆਨ ਨਾ ਮਿਲੇ ਤਾਂ ਮੁਕਤੀ ਕਿ ਵੇਂ ਹੋਵੇਗੀ? ਇਸ ਲਈ ਮੂਲ ਹੈ ਸੇਵਾ।

ਜੋ ਪ੍ਰੇਮ ਨਾਲ ਵਾਹਿਗੁਰੂ ਨੂੰ ਯਾਦ ਕਰਦਾ ਹੈ ਪ੍ਰੇਮ ਅਤੇ ਸ਼ਰਧਾ ਨਾਲ ਸੇਵਾ ਕਰਦਾ ਉਹ ਸਿੱਖ ਸਾਨੂੰ ਭਾਉਂਦਾ ਹੈ।
ਹੋਰ ਵੀ
ਬੰਦਾ ਸਿੰਘ ਬਹਾਦਰ
ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ
ਪ੍ਰੇਮਾ ਭਗਤੀ
ਦਰਸ਼ਨ ਪਿਆਸੀ ਦਿਣਸ ਰਾਤ
ਧੰਨ ਗੁਰੂ ਅਮਰਦਾਸ ਸਾਹਿਬ ਜੀ
ਜੋਗੀਆਂ ਨੂੰ ਸਮਝਾਈਸ਼