ਮੁੱਖਪੰਨਾ > ਧਰਮ ਦਰਸ਼ਨ > ਧਰਮ ਯਾਤਰਾ > ਲੇਖ > ਬੈਸੀਲੀਕਾ ਆਫ਼ ਬਾਮ ਜੀਸਸ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਬੈਸੀਲੀਕਾ ਆਫ਼ ਬਾਮ ਜੀਸਸ

ਮੈਰੀ ਰੋਜ਼ ਬਾਬ
WD
ਧਰਮਯਾਤਰਾ ਦੀ ਇਸ ਕੜੀ ‘ਚ ਅਸੀਂ ਤੁਹਾਨੂੰ ਅਸੀਂ ਲੈ ਕੇ ਚੱਲਦੇ ਹਾਂ,ਗੋਆ ਦੇ ਪ੍ਰਸਿੱਧ ਚਰਚ ਬੈਸਲੀਕਾ ਆਫ਼ ਬਾਮ ਜੀਸ।ਗੋਆ ਦੀ ਰਾਜਧਾਨੀ ਪਣਜੀ ਤੋਂ 10 ਕਿਲੋਮੀਟਰ ਦੂਰ ਓਲਡ ਗੋਆ ‘ਚ ਸਥਿੱਤ ਇਹ ਚਰਚ ਵਿਸ਼ਵਭਰ ‘ਚ ਸੰਤ ਫ੍ਰਾਂਸਿਸ ਜੇਵੀਅਰ ਦੀ ਸਮਾਧੀ ਅਤੇ ਉਨ੍ਹਾ ਦੇ ਪਵਿੱਤਰ ਸਰੀਰ ਦੇ ਅਵਸ਼ੇਸਾਂ ਦੀ ਮੌਜੂਦਗੀ ਦੇ ਕਾਰਣ ਪ੍ਰਸਿੱਧ ਹੈ।

‘ਬਾਮ ਜੀਸਸ’ ਦਾ ਅਰਥ ਹੁੰਦਾ ਹੈ ‘ਨੇਕ ਜਾਂ ਬਾਲਕ ਯੀਸੂ’। ਇਸ ਚਰਚ ਦਾ ਨਿਰਮਾਣ ਸੰਨ 1594 ‘ਚ ਸ਼ੁਰੂ ਹੋਇਆ ਅਤੇ 1605 ‘ਚ ਇਸ ਦਾ ਅਭਿਸ਼ੇਕ ਹੋਇਆ ਸ।ਇਹ ਹੁਣ ਇੱਕ ਪ੍ਰਾਚੀਨ ਵਿਸ਼ਵ ਧਰੋਹਰ ਹ।ਚਰਚ ਗ ਤਿੰਨ ਮੰਜ਼ਿਲਾ ਹ।ਇੱਥੇ ਦੋਨੋਂ ਪਾਸ਼ਵਾਂ ‘ਚ ਛੋਟ ਦੁਆਰ ਸਮੇਤ ਇੱਕ ਮੁੱਖ ਪ੍ਰਵੇਸ਼ ਦੁਆਰ ਹ।ਓਪਰੀ ਅਗਰਭਾਗ ‘ਚ ਗ੍ਰੀਕ ਭਾਸ਼ਾ ‘ਚ ਯਿਸੂ ਮਸੀਹ ਦੇ ਪਵਿੱਤਰ ਨਾਮ ਦੇ ਪਹਿਲਾਂ ਤਿੰਨ ਅੱਖਰ ਦਾ ਪ੍ਰਤੀਕ ‘HIS’ ਅੰਕਿਤ ਹੈ।

WD
ਚਰਚ ਅੰਦਰ ਪ੍ਰਵੇਸ਼ ਕਰਦੇ ਹੀ ਸੱਜੇ ਪਾਸੇ ਸੰਤ ਅੰਥਨੀ ਦੀ ਵੇਦੀ ਹੈ ਅਤੇ ਖੱਬੇ ਪਾਸੇ ਸੰਤ ਫ੍ਰਾਂਸਿਸ ਜੇਵੀਅਰ ਦੀ ਲਕੜੀ ਦੀ ਮੂਰਤੀ ਹ।ਮੁੱਖ ਵੇਦੀ ਦੇ ਪਾਰਸ਼ਵ ‘ਚ ‘ਆਵਰ ਲੇਡੀ ਆਫ਼ ਹੋਪ’ ਅਤੇ ਸੰਤ ਮਾਈਕਲ ਦੀਆਂ ਵੇਦੀਆਂ ਹਨ

ਮੁੱਖ ਵੇਦੀ 'ਚ ਸਭ ਤੋਂ ਥੱਲੇ ਬਾਲਕ ਯੀਸੂ ਦੀ ਮੂਰਤੀ,ਉਸ ਦੇ ਉੱਪਰ ਸੰਤ ਇਗਨੇਸ਼ਿਅਸ ਲਯੋਲਾ ਦੀ ਲੱਗਭਗ ਤਿੰਨ ਮੀਟਰ ਦੀ ਉੱਚੀ ਮੂਰਤੀ ਹ।ਇਸ ਦੇ ਉੱਪਰ ਇੱਕ ਗੋਲਾਕਾਰ ਫਲਕ ਹੈ,ਜਿਸ ‘ਤੇ ‘HIS’ ਅੰਕਿਤ ਹ।ਇਸ ਗੋਲਾਕਾਰ ਫਲਕ ਦੇ ਉੱਪਰ ਤ੍ਰਿਯੇਕ ਈਸ਼ਵਰ -ਪਿਤਾ,ਪੁੱਤਰ ਅਤੇ ਪਵਿੱਤਰ ਆਤਮਾ ਚਿੱਤਰਤ ਹੈ।

ਮੁੱਖ ਵੇਦੀ ਦੀਆਂ ਦੀਵਾਰਾਂ ‘ਤੇ ਉੱਕਰੇ ਗਏ ਚਿੱਤਰ ‘ਤੇ ਸੋਨੇ ਦੀ ਪਰਤ ਚੜ੍ਹਾਈ ਗਈ ਹ।ਮੁੱਖ ਵੇਦੀ ਦੇ ਸੱਜੇ ਪਾਸੇ ਦੇ ਚੈਪਲ ‘ਚ ਪਵਿੱਤਰ ਪਰਮ ਪ੍ਰਸਾਦ ਹੈ ਅਤੇ ਸੱਜੇ ਪਾਸੇ ਚੈਪਲ ‘ਚ ਸੰਤ ਫ੍ਰਾਂਸਿਸ ਜੇਵੀਅਰ ਦੇ ਪਵਿੱਤਰ ਸਰੀਰ ਦੇ ਅਵਸ਼ੇਸ ਇੱਕ ਚਾਂਦੀ ਦੇ ਬਕਸੇ ‘ਚ ਰੱਖੇ ਗਏ ਹ।ਇਸ ਚੈਪਲ ਅੰਦਰ ਦੇ ਰੂਮ ‘ਚ ਸੰਤ ਜੇਵੀਅਰ ਦੇ ਸੰਪੂਰਨ ਜੀਵਣ ਦੇ ਦ੍ਰਿਸ਼ ਪੇਟਿੰਗਜ਼ ‘ਚ ਚਿੱਤਰਤ ਹਨ।
WD
2 ਦਸੰਬਰ 1552 ਨੂੰ ਇੱਕ ਸਮੁੰਦਰੀ ਯਾਤਰਾ ਦੌਰਾਨ ਚੀਨ ‘ਚ ਸੰਤ ਜੇਵੀਅਰ ਦੀ ਮੌਤ ਹੋ ਗਈ ਸੀ,ਲੇਕਿਨ ਉਨ੍ਹਾ ਦੀ ਇਛਾ ਅਨੁਸਾਰ ਉਨ੍ਹਾ ਦੇ ਸਰੀਰ ਨੂੰ ਸੰਨ੍ਹ 1554 ‘ਚ ਗੋਆ ਲਿਆਂਦਾ ਗਿ।ਉਸ ਸਮੇਂ ਉਨ੍ਹਾ ਦਾ ਸਰੀਰ,ਉਨ੍ਹਾ ਦੀ ਚਮੜੀ ਸਿਕੁੜ ਗਈ ਹੈ,ਲੇਕਿਨ ਫ਼ਿਰ ਵੀ ਅੱਜ ਉਨ੍ਹਾ ਦੀ ਮੌਤ ਦੇ ਸਾਢੇ ਚਾਰ ਸੌ ਸਾਲ ਬਾਅਦ ਵੀ ਉਨ੍ਹਾ ਦੇ ਸਰੀਰ ਦੇ ਅਵਸ਼ੇਸ ਦੇਖੇ ਜਾ ਸਕਦੇ ਹਨ।

ਹਰ ਦਸ ਸਾਲ ‘ਚ ਉਨ੍ਹ ਦੇ ਸਰੀਰ ਨੂੰ ਜਨਤਾ ਦੇ ਸਾਹਮਣੇ ਰੱਖਿਆ ਜਾਂਦਾ ਹੈ ਤਾ ਕਿ ਉਹ ਉਨ੍ਹਾ ਦੇ ਪਵਿੱਤਰ ਸਰੀਰ ਨੂੰ ਸਪਰਸ਼ ਕਰ ਆਸ਼ੀਸ ਪਾ ਸਕ।ਹਰ ਸਾਲ 3 ਦਸੰਬਰ ਨੂੰ ਬਾਮ ਜੀਸਸ ਚਰਚ ‘ਚ ਸੰਤ ਫ੍ਰਾਂਸਿਸ ਜੇਵੀਅਰ ਦਾ ਤਿਉਹਾਰ ਮਨਾਇਆ ਜਾਂਦਾ ਹੈ ਅਤੇ ਭਾਰਤ ਤੋਂ ਹੀ ਨਹੀਂ, ਬਲਕਿ ਵਿਸ਼ਵ ਭਰ ਤੋਂ ਲੱਖਾਂ ਸ਼ਰਧਾਲੂ ਸਵੇਰ ਦੇ ਮਿਸਾ ‘ਚ ਭਾਗ ਲੈਣ ਲਈ ਇਸ ਮੌਕੇ ‘ਤੇ ਇਕੱਤਰ ਹੁੰਦੇ ਹਨ।

WD

ਕਿਵੇਂ ਪਹੁੰਚੀਏ?

ਸੜਕ ਮਾਰਗ: ਓਲਡ ਗੋਆ ਪਣਜੀ ਤੋਂ 10 ਕਿਲੋਮੀਟਰ ਦੀ ਦੂਰੀ ‘ਤੇ ਸਥਿੱਤ ਹ।ਪਣਜੀ ਤੋਂ ਟੈਕਸੀ,ਆਟੋ ਰਿਕਸ਼ਾ ਜਾਂ ਫ਼ਿਰ ਬੱਸ ਤੋਂ ਅਸਾਨੀ ਨਾਲ ਇੱਥੇ ਪਹੁੰਚਿਆ ਜਾ ਸਕਦਾ ਹੈ।
ਰੇਲ ਮਾਰਗ: ਗੋਆ ਕੋਂਕਣ ਰੇਲਵੇ ਦੇ ਜ਼ਰੀਏ ਹੋਰ ਮਹੱਤਵਪੂਰਣ ਸ਼ਹਿਰਾਂ ਨਾਲ ਜੁੜਿਆ ਹੋਇਆ ਹ।ਮਡਗਾਂਵ ਅਤੇ ਵਾਸਕੋ ਡੀ ਗਾਮਾ ਗੋਆ ਦੇ ਦੋ ਮੁੱਖ ਸਟੇਸ਼ਨ ਹਨ

ਹਵਾਮਾਰਗ: ਡੈਬੋਲਿਮ ਹਵਾਈ ਅੱਡਾ ਗੋਆ ਦਾ ਇੱਕਮਾਤਰ ਹਵਾਈ ਅੱਡਾ ਹੈ,ਜੋ ਵਾਸਕੋ ਡਾ ਗਾਮਾ ‘ਚ ਸਥਿੱਤ ਹੈ।
ਵੀਡੀਉ ਦੇਖੋ
ਹੋਰ ਵੀ
ਮੀਰਾ ਦਾਤਾਰ  
ਉੱਤਮ ਸ਼ਮਾ - ਜੈਨ ਸ਼ਮਾਵਾਣੀ ਪਰਬ  
ਸਾਂਗਲੀ ਦੇ ਗਣਪਤੀ  
ਤਿਆਗਰਾਜਰ ਸਵਾਮੀ ਦੀ ਸਮਾਧੀ  
ਕੁਦਰਤੀ ਸੁੰਦਰਤਾ ਨਾਲ ਸੰਪੂਰਨ ਮਹਾਕੇਦਾਰੇਸ਼ਵਰ ਮੰਦਿਰ  
ਨੰਦੀ ਦੇ ਬਿਨਾ ਮਹਾਂਦੇਵ