ਮੁੱਖ ਸਫ਼ਾ > ਧਰਮ ਦਰਸ਼ਨ > ਧਰਮ ਯਾਤਰਾ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸ਼੍ਰੀ ਮਹਾਵੀਰ ਜੀ ਦਾ ਜੈਨ ਮੰਦਿਰ
ਵੈਬ ਦੁਨੀਆ
WDWD
ਸ਼੍ਰੀ ਮਹਾਵੀਰ ਦਾ ਸ਼ਹਿਰ ਭਾਰਤ ਦੇ ਪ੍ਰਮੁੱਖ ਜੈਨ ਧਾਰਮਿਕ ਸਥਾਨਾਂ ਵਿਚੋਂ ਇਕ ਹੈ ਜਿਹਨਾਂ ਵਿਚੋਂ ਰਾਜਸਥਾਨ ਵਿੱਚਲੇ ਜੈਨ ਮੰਦਰ ਬਹੁਤ ਪ੍ਰਸਿੱਧ ਹਨ. ਜੈਨ ਧਰਮ ਦੇ 24ਵੇਂ ਤੀਰਥੰਕਰ ਸ਼੍ਰੀ ਮਹਾਵੀਰ ਜੀ ਦੀ ਯਾਦ ਵਿੱਚ ਸ਼੍ਰੀ ਮਹਾਵੀਰ ਜੀ ਦਾ ਮੰਦਰ ਚਿੱਟੇ ਸੰਗਮਰਮਰ ਨਾਲ ਗੰਭੀਰ ਨਦੀ ਦੇ ਕਿਨਾਰੇ ਤੇ ਬਣਾਇਆ ਗਿਆ ਹੈ. ਮੰਦਰ ਨਾਲ ਇਕ ਬਹੁਤ ਵਧੀਆ ਗਾਥਾ ਜੁੜੀ ਹੋਈ ਹੈ.

ਫੋਟੋ ਗੈਲਰੀ ਦੇਖਣ ਲਈ ਕਲਿੱਕ ਕਰੋ

WDWD
ਕਹਾਣੀ ਦੋ ਸੌ ਸਦੀਆਂ ਪਹਿਲਾਂ ਦੀ ਹੈ. ਇਕ ਗਾਂ ਸੀ ਜੋ ਸਵੇਰੇ ਘਰੋਂ ਚੱਲੀ ਜਾਂਦੀ ਸੀ ਅਤੇ ਸ਼ਾਮ ਨੂੰ ਵਾਪਸ ਆ ਜਾਂਦੀ ਸੀ. ਉਸ ਨਾਲ ਕੁੱਝ ਵੀ ਬੁਰਾ ਨਹੀਂ ਹੁੰਦਾ ਸੀ ,ਪਰ ਜਦੋਂ ਉਹ ਘਰ ਆਉਂਦੀ ਤਾਂ ਉਸਦੇ ਥਣ ਖਾਲੀ ਹੁੰਦੇ ਸਨ.ਇਸ ਰੱਹਸ ਨੂੰ ਸੁਲਝਾਉਣ ਦੇ ਲਈ ਗਾਂ ਦੇ ਮਾਲਿਕ ਦੇ ਪੁੱਤਰ ਨੇ ਇਕ ਦਿਨ ਉਸਦਾ ਪਿੱਛਾ ਕੀਤਾ ਅਤੇ ਦੇਖਿਆ ਕਿ ਉਹ ਇਕ ਖਾਸ ਥਾਂ ਤੇ ਰੁਕ ਗਈ ਅਤੇ ਆਪਣੇ ਆਪ ਸਾਰਾ ਦੁੱਧ ਖਤਮ ਹੋ ਗਿਆ. ਇਸ ਰੱਹਸ ਨੂੰ ਜਾਨਣ ਲਈ ਚਰਵਾਹੇ ਨੇ ਉਸ ਜਗਾਂ ਨੂੰ ਫੋਦੜਾ ਸ਼ੁਰੂ ਕਰ ਦਿੱਤਾ ਅਤੇ ਉਸਨੂੰ ਉਥੋਂ ਮਹਾਵੀਰ ਜੀ ਦੀ ਇਕ ਮੂਰਤੀ ਮਿਲੀ.

WDWD
ਮਹਾਵੀਰ ਜੀ ਦਾ ਮੰਦਰ ਇਕ ਚਿੱਟੇ ਸੰਗਮਰਮਰ ਦੇ ਧਰਾਤਲ ਤੇ ਪੁਰਾਣੀਆਂ ਅਤੇ ਆਧੁਨਿਕ ਮੂਰਤੀਆਂ ਦਾ ਸੁਮੇਲ ਨਾਲ ਬਣਿਆ ਹੋਇਆ ਹੈ. ਜਿਥੇ ਪੁਰਾਣੇ ਜੈਨ ਮੰਦਰ ਖੁਬਸੂਰਤ ਢੰਗ ਨਾਲ ਸਜਾਏ ਗਏ ਹਨ ਉਥੇ ਮਹਾਵੀਰ ਜੀ ਦਾ ਇਹ ਮੰਦਰ ਆਧੁਨਿਕ ਤਰੀਕੇ ਨਾਲ ਡਿਜ਼ਾਇਨ ਕੀਤਾ ਗਿਆ ਹੈ.ਜੈਨ ਮੰਦਰਾਂ ਦੀ ਤਰਾਂ ਇਹ ਮੰਦਰ ਵੀ ਕਈ ਛੋਟਿਆਂ ਮੰਦਰਾਂ ਦਾ ਸੁਮੇਲ ਹੈ. ਮੰਦਰ ਦੇ ਅੰਦਰ ਅਨੋਖੀ ਕਲਾਕਾਰੀ ਨਾਲ ਜੈਨ ਸੰਤਾਂ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ਹਨ.
ਵੀਡੀਉ ਦੇਖੋ
1 | 2  >>  
ਫੋਟੋ ਗੈਲਰੀ
ਫੋਟੋ ਗੈਲਰੀ ਦੇਖਣ ਲਈ ਕਲਿੱਕ ਕਰੋ
ਹੋਰ ਵੀ
ਰਿੱਧੀ-ਸਿੱਧੀ ਦੇ ਦਾਤਾ ਸਿੱਧੀ ਵਿਨਾਇਕ  
ਗਣਪਤੀ ਬੱਪਾ ਮੋਰਿਆ
ਕਲਯੁਗ ਦੇ ਭਗਵਾਨ ਦਾ ਘਰ
ਹਰੇ ਰਾਮਾ-ਹਰੇ ਕ੍ਰਿਸ਼ਨਾ...  
ਸਰਪ ਛਇਆ (ਬਿਸਤਰ) ਤੇ ਵਿਰਾਜਿਤ ਸ਼ਿਵਸ਼ੰਭੁ  
ਓਮ ਤ੍ਰਿੰਬਕ ਯਜਾਮਹੇ