ਮੁੱਖ ਸਫ਼ਾ > ਧਰਮ ਦਰਸ਼ਨ > ਧਰਮ ਯਾਤਰਾ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਓਂਕਾਰੇਸ਼ਵਰ ਬਾਬਾ ਦੀ ਸ਼ਾਹੀ ਸਵਾਰੀ...
ਸ਼ਰੁਤੀ ਅਗਰਵਾਲWD
ਇੱਕ ਪਾਸੇ ਕਾਂਵੜੀਆਂ ਦੇ ਜੈਕਾਰੇ,ਦੂਜੇ ਪਾਸੇ ਗੁਲਾਲ ਉਡਾਉਂਦੀ ਨੌਜਵਾਨਾਂ ਦੀ ਮੰਡਲੀ. ਇਹ ਪੂਰਾ ਦ੍ਰਿਸ਼ ਬੇਹੱਦ ਮਨਮੋਹਕ ਲੱਗਦਾ ਹੈ.ਓਂਕਾਰ ਮਹਾਰਾਜ ਦੀ ਪੰਚਮੁਖੀ ਚਾਂਦੀ ਦੀ ਮੂਰਤੀ ਨੂੰ ਫੁੱਲਾਂ ਨਾਲ ਸਜੀ ਪਾਲਕੀ ਵਿੱਚ ਬਿਠਾ ਕੇ ਕੋਟਿਤੀਰਥ ਘਾਟ ਲਿਆਂਦਾ ਜਾਂਦਾ ਹੈ.ਨਗਰ ਯਾਤਰਾ ਤੋਂ ਬਾਅਦ ਦੋਵੇਂ ਸਵਾਰੀਆਂ ਨੂੰ ਪੂਰੇ ਲਾਵ-ਲਸ਼ਕਰ ਨਾਲ ਕਿਸ਼ਤੀ ਵਿਹਾਰ ਕਰਵਾਇਆ ਜਾਂਦਾ ਹੈ.ਇਸ ਦੌਰਾਨ ਪੂਰਾ ਵਾਤਾਵਰਣ ਸ਼ਿਵ ਮਈ ਹੋ ਜਾਂਦਾ ਹੈ.


ਕਿਵੇਂ ਜਾਈਏ-
ਹਵਾਈ ਮਾਰਗ-ਇੱਥੋਂ ਲੱਗਭਗ 77 ਕਿ.ਮੀ.ਦੂਰ ਇੰਦੌਰ ਏਅਰਪੋਰਟ ਹੈ.ਇਹ ਏਅਰਪੋਰਟ ਦਿੱਲੀ,ਮੁੰਬਈ ਅਤੇ ਭੋਪਾਲ ਨਾਲ ਸਿੱਧਾ ਜੁੜਿਆ ਹੋਇਆ ਹੈ.

ਰੇਲ ਮਾਰਗ- ਇੱਥੋਂ 12 ਕਿ.ਮੀ.ਦੂਰ ਖੰਡਵਾ-ਰਤਲਾਮ ਜੰਕਸ਼ਨ ਹੈ.ਪੱਛਮੀ ਰੇਲਵੇ ਦਾ ਮੁੱਖ ਦਫਤਰ ਹੋਣ ਕਾਰਨ ਇੱਥੋਂ ਰੇਲਵੇ ਦੀ ਵੀ ਵਧੀਆ ਸੁਵਿਧਾ ਹੈ.

ਸੜਕ ਮਾਰਗ-ਓਂਕਾਰੇਸ਼ਵਰ ਮੱਧਪ੍ਰਦੇਸ਼ ਦੇ ਇੰਦੌਰ,ਉਜੈਨ,ਖੰਡਵਾ ਆਦਿ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ.ਇਹਨਾਂ ਸ਼ਹਿਰਾਂ ਤੋਂ ਹੋ ਕੇ ਆਗਰਾ-ਮੁੰਬਈ ਮਾਰਗ ਨਿਕੱਲਦਾ ਹੈ.ਇਸ ਤਰਾਂ ਇੱਥੇ ਸੜਕ ਮਾਰਗ ਰਾਂਹੀ ਸੌਖਿਆਂ ਹੀ ਪਹੁੰਚਿਆ ਜਾ ਸਕਦਾ ਹੈ.ਇੱਥੇ ਨਿਯਮਿਤ ਬੱਸ ਸੇਵਾ ਉਪੱਲਬਧ ਹੈ.
ਵੀਡੀਉ ਦੇਖੋ
<< 1 | 2