ਜੈਨ ਧਰਮ ਦੇ 24 ਤੀਰਥਾਂਕਰ ਹੋਏ ਹਨ, ਉਹਨਾਂ ਦੇ ਲੜੀਵਾਰ ਨਾਂ ਇਸ ਤਰਾਂ ਹਨ- (1) ਸ਼੍ਰੀ ਰੀਸ਼ਭਦੇਵ ਭਗਵਾਨ (2) ਸ਼੍ਰੀ ਅਜੀਤਨਾਥ ਭਗਵਾਨ (3) ਸ਼੍ਰੀ ਸੰਭਵਨਾਥ ਭਗਵਾਨ (4) ਸ਼੍ਰੀ ਅਭਿਨੰਦਨ ਸਵਾਮੀ ਭਗਵਾਨ (5) ਸ਼੍ਰੀ ਸੁਮਤੀਨਾਥ ਭਗਵਾਨ (6) ਸ਼੍ਰੀ ਪ੍ਰਭਸਵਾਮੀ ਭਗਵਾਨ (7) ਸ਼੍ਰੀ ਸੁਪਾਸ਼ਰਵਨਾਥ ਭਗਵਾਨ (8) ਸ਼੍ਰੀ ਚੰਦਰਪ੍ਰਭ ਸਵਾਮੀ ਭਗਵਾਨ (9) ਸ਼੍ਰੀ ਸੁਵਿਧੀਨਾਥ ਭਗਵਾਨ (10) ਸ਼੍ਰੀ ਸ਼ੀਤਲਨਾਥ ਭਗਵਾਨ (11) ਸ਼੍ਰੀ ਸ਼੍ਰੇਯਾਂਸਨਾਥ ਭਗਵਾਨ (12) ਸ਼੍ਰੀ ਵਾਸੁਪੁਜਯਸਵਾਮੀ ਭਗਵਾਨ (13) ਸ਼੍ਰੀ ਵਿਮਲਨਾਥ ਭਗਵਾਨ (14) ਸ਼੍ਰੀ ਅੰਨਤਨਾਥ ਭਗਵਾਨ (15) ਸ਼੍ਰੀ ਧਰਮਨਾਥ ਭਗਵਾਨ (16) ਸ਼੍ਰੀ ਸ਼ਾਂਤੀਨਾਥ ਭਗਵਾਨ (17) ਸ਼੍ਰੀ ਕੁਥਂਨਾਥ ਭਗਵਾਨ (18) ਸ਼੍ਰੀ ਅਰਨਾਥ ਭਗਵਾਨ (19) ਸ਼੍ਰੀ ਮੱਲਿਨਾਥ ਭਗਵਾਨ (20) ਸ਼੍ਰੀ ਮੁਨੀਸੁਵਰਤਸਵਾਮੀ ਭਗਵਾਨ (21) ਸ਼੍ਰੀ ਨਮਿਨਾਥ ਭਗਵਾਨ (22) ਸ਼੍ਰੀ ਨੇਮੀਨਾਥ ਭਗਵਾਨ (23) ਸ਼੍ਰੀ ਪਾਰਸ਼ਵਨਾਥ ਭਗਵਾਨ (24) ਸ਼੍ਰੀ ਮਹਾਵੀਰਸਵਾਮੀ ਭਗਵਾਨ
|