ਮੁੱਖ ਸਫ਼ਾ > ਧਰਮ ਦਰਸ਼ਨ > ਜੈਨ-ਧਰਮ > ਜੈਨ ਧਰਮ ਬਾਰੇ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਧਿਆਨ ਦੇਣ ਯੋਗ ਗੱਲਾਂ
ਬਬੀਤਾ ਸ਼ਰਮਾ
ਜੈਨ ਧਰਮ ਦੇ ਸ਼ਰਧਾਲੂਆਂ ਨੂੰ ਧਰਮ ਅਪਣਾਉਣ ਦੇ ਨਾਲ ਨਾਲ ਕੁੱਝ ਜ਼ਰੂਰੀ ਹਿਦਾਇਤਾਂ ਵੀ ਦਿੱਤੀਆਂ ਗਈਆਂ ਹਨ ਜਿਵੇਂ -

1. ਕਦੀ ਛੋਟਾ ਨਾ ਸਮਝੋ- ਕਰਜ਼, ਦੁਸ਼ਮਣ,ਬੀਮਾਰੀ

2. ਇਹਨਾਂ ਨੂੰ ਕੋਈ ਚੋਰੀ ਨਹੀਂ ਕਰ ਸਕਦਾ - ਹੁਨਰ, ਗਿਆਨ, ਅਕਲ

3. ਜੋ ਨਿਕਲ ਗਏ ਵਾਪਸ ਨਹੀਂ ਆਉਂਦੇ - ਤੀਰ, ਮੂੰਹ ਦੇ ਬੋਲ, ਸ਼ਰੀਰ ਦੇ ਪ੍ਰਾਣ

4. ਤਿੰਨ ਗੱਲਾਂ ਕਦੇ ਨਾ ਭੁਲੋ - ਕਰਜ, ਫਰਜ, ਮਰਜ

5. ਇਹਨਾਂ ਤਿੰਨਾਂ ਦਾ ਸਨਮਾਨ ਕਰੋ - ਮਾਤਾ,ਪਿਤਾ, ਗੁਰੂ

6. ਇਹਨਾਂ ਤਿੰਨਾਂ ਤੇ ਕਾਬੂ ਰੱਖੋ - ਮਨ, ਕਾਮ ,ਗੁੱਸਾ

7. ਤਿੰਨ ਗੱਲਾਂ ਮੰਨੋ - ਘੱਟ ਖਾਓ, ਗਮ ਖਾਓ, ਨਮ ਜਾਓ

8. ਤਿੰਨ ਚੀਜਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦਿਆਂ - ਸਮਾਂ, ਮੌਤ ਅਤੇ ਖਰੀਦਦਾਰ

9. ਤਿੰਨ ਚੀਜਾਂ ਜੀਵਨ ਵਿੱਚ ਇਕ ਵਾਰ ਮਿਲਦੀਆਂ ਹਨ - ਮਾਂ -ਪਿਓ ਅਤੇ ਜਵਾਨੀ

10. ਤਿੰਨ ਚੀਜਾਂ ਕਦੇ ਨਾ ਬੋਲੋ - ਝੁੱਠ, ਕੌੜੇ ਬਚਨ, ਦਿਲ ਦੁਖਾਉਣ ਵਾਲੀ ਗੱਲ

11. ਕਦੇ ਨਾ ਕਰੋ - ਚੋਰੀ, ਹਿੰਸਾ, ਲਾਲਚ

12. ਸਦਾ ਕਰੋ ਤਿੰਨ ਚੀਜਾਂ - ਮਾਫ, ਭਗਤੀ, ਦਾਨ

13. ਸਦਾ ਤਿੰਨ ਚੀਜਾਂ ਬੋਲੋ - ਮਿੱਠੇ ਬਚਨ, ਸੱਚ, ਦਿਲ ਖਿੱਚਵੇਂ ਵਚਨ

14. ਤਿੰਨ ਚੀਜਾਂ ਵਿੱਚ ਕਦੇ ਵਿਸ਼ਵਾਸ ਨਾ ਕਰੋ - ਜੱਗ, ਬਲੀ , ਜਾਤ ਪਾਤ

ਜੈਨ ਧਰਮ ਦੇ ਅਨੁਸਾਰ ਜ਼ੇਕਰ ਤੁਸੀ ਇਹਨਾਂ ਗੱਲਾਂ ਦੀ ਪਾਲਣਾ ਕਰਦੇ ਹੋ ਤਾਂ ਮੁਕਤੀ ਪ੍ਰਾਪਤ ਕਰਨਾ ਤੁਹਾਡੇ ਲਈ ਹੋਰ ਵੀ ਸਰਲ ਹੋ ਜਾਵੇਗਾ.
ਹੋਰ ਵੀ
ਮਹਾਵੀਰ ਦੇ ਅਹਿੰਸਾ ਸਬੰਧੀ ਵਿਚਾਰ
ਮਹਾਵੀਰ ਜੀ ਦੀ ਆਰਤੀ
ਗੋਪਾਲ ਪਰਬਤ
ਵਿੱਦਿਆਸਾਗਰ ਜੀ ਦਾ ਮੁੱਲਮੰਤਰ
ਅਧਾਰ ਦਾ ਸੋਮਾ
ਖਿਮਾ ਵਾਣੀ