ਮੁੱਖ ਸਫ਼ਾ  ਧਰਮ ਦਰਸ਼ਨ  ਜੈਨ-ਧਰਮ  ਜੈਨ ਧਰਮ ਬਾਰੇ
 
ਪਹਿਲਾਂ ਉਪਦੇਸ਼
ਉਹਨਾਂ ਦਾ ਪਹਿਲਾਂ ਉਪਦੇਸ਼ ਹੈ ਸੱਚ ਇਸ ਦੇ ਬਾਰੇ ਵਿੱਚ ਮਹਾਂਵੀਰ ਜੀ ਕਹਿੰਦੇ ਹਨ ਆਪਣੇ ਲਾਭ ਦੇ ਲਈ ਜਾਂ ਕਿਸੀ ਹੋਰ ਦੇ ਲਾਭ ਲਈ ਝੂਠ ਨਾ ਬੋਲੋ ਕਦੀ ਗੁੱਸੇ ਜਾਂ ਡਰ ਵਿੱਚ ਵੀ ਝੂਠ ਨਾ ਬੋਲੋ ਉਹ ਸੱਚ ਨਹੀਂ ਬੋਲਣਾ ਚਾਹੀਦਾ ਜਿਸ ਨਾਲ ਕਿਸੀ ਨੂੰ ਦੁੱਖ ਪਹੁੰਚੇ ਅਤੇ ਉਸ ਨਾਲ ਹਿੰਸਾ ਨਾ ਕਰੋ.

ਮਹਾਂਵੀਰ ਜੀ ਕਹਿੰਦੇ ਹਨ ਕਿ ਰੋਗੀ ਨੂੰ ਰੋਗੀ ਅਤੇ ਚੋਰ ਨੂੰ ਚੋਰ ਕਹਿਣਾ ਹੈ ਤਾਂ ਸੱਚ ਪਰ ਨਹੀਂ ਕਹਿਣਾ ਚਾਹੀਦਾ ਕਿਉਂਕਿ ਉਹਨਾਂ ਨੂੰ ਇਸ ਨਾਲ ਦੁੱਖ ਪਹੁੰਚੇਗਾ. ਮਹਾਂਵੀਰ ਜੀ ਕਹਿੰਦੇ ਹਨ ਕਿ ਇੱਕ ਵਾਰ ਕੰਡਾ ਚੁੱਭ ਜਾਣ ਨਾਲ ਉਹਨਾਂ ਦੁੱਖ ਨਹੀਂ ਹੋਵੇਗਾ ਜਿਹਨਾਂ ਕਿਸੀ ਦੇ ਦਿਲ ਨੂੰ ਅਸ਼ੁਭ ਬਾਣੀ ਦਾ ਤੀਰ ਚੁੱਭ ਜਾਵੇ ਤਾਂ ਹੁੰਦਾ ਹੈ. ਇਸ ਕਰਕੇ ਸੱਚ ਵੀ ਉਹੀ ਬੋਲੋ ਜਿਸ ਨਾਲ ਕੋਈ ਦੁਖੀ ਨਾ ਹੋਵੇ.
ਹੋਰ ਵੀ
ਜੈਨ ਧਰਮ
ਮਹਾਂਵੀਰ ਜੀ ਕਹਿੰਦੇ ਹਨ
ਮਹਾਂਵੀਰ ਸਵਾਮੀ ਦੇ ਉਪਦੇਸ਼
ਸੰਪਰਦਾਇ
ਤੀਰਥਂਕਰ
ਰਣਕਪੁਰ ਦਾ ਜੈਨ ਮੰਦਿਰ