ਜੈਨ ਧਰਮ ਦੇ ਮੁਤਾਬਿਕ ਅਹਿੰਸਾ ਪਰਮ ਧਰਮ ਹੈ. ਜੈਨ ਧਰਮ ਵਿੱਚ ਅਹਿੰਸਾ ਦਾ ਸਭ ਤੋਂ ਉੱਚਾ ਸਥਾਨ ਹੈ. ਅਹਿੰਸਾ ਦੀ ਬਹੁਤ ਬਰਿਕੀ ਨਾਲ ਵਿਆਖਿਆ ਕੀਤੀ ਹੈ. ਮਨੁੱਖ ਤੋਂ ਮਨੁੱਖ ਨੂੰ ਅਤੇ ਕਿਸੇ ਵੀ ਜੀਵ ਨੂੰ ਹਿੰਸਾ ਨਹੀਂ ਕਰਨੀ ਚਾਹੀਦੀ. ਸਾਡੇ ਤੋਂ ਉਠਦੇ ਬੈਠਦੇ ਚਲਦੇ ਫਿਰਦੇ ਖਾਂਦੇ ਪੀਂਦੇ ਬੋਲਦੇ ਸਮੇਂ ਅਨੇਕ ਜੀਵਾਂ ਦੀ ਹਿੰਸਾ ਹੁੰਦੀ ਹੈ. ਇਸ ਹਿੰਸਾ ਨਾਲ ਸਾਨੂੰ ਬਚਣਾ ਚਹੀਦਾ ਹੈ.
|