ਹਿੰਦੁ ਧਰਮ ਬਾਰੇ
|
ਆਰਤੀ ਸੰਗ੍ਰਹਿ
|
ਤਿਉਹਾਰ
|
ਤੀਰਥ ਖੇਤਰ
|
ਦੇਵੀ/ਦੇਵਤਾ
ਮੁੱਖਪੰਨਾ
»
ਧਰਮ ਦਰਸ਼ਨ
»
ਹਿੰਦੁ ਧਰਮ
»
ਤਿਉਹਾਰ
»
ਬਦਲ ਗਿਆ ਹੈ ਕਰਵਾ ਚੌਥ ਦਾ ਰੂਪ
(Karva Chauth)
ਸੁਝਾਅ ਪ੍ਰਤਿਕਿਰਿਆ
ਮਿੱਤਰ ਨੂੰ ਭੇਜੋ
ਇਹ ਪੇਜ ਪ੍ਰਿੰਟ ਕਰੋ
ਬਦਲ ਗਿਆ ਹੈ ਕਰਵਾ ਚੌਥ ਦਾ ਰੂਪ
ND
ਪਤੀ ਦੀ ਲੰਬੀ ਉਮਰ ਦੀ ਕਾਮਨਾ ਲਈ ਰੱਖਿਆ ਗਿਆ ਵਰਤ ਕਰਵਾ ਚੌਥ ਦਾ ਰੂਪ ਬਦਲਦਾ ਜਾ ਰਿਹਾ ਹ
ੈ।
ਪਹਿਲਾਂ ਜਿੱਥੇ ਸਿਰਫ਼ ਔਰਤਾਂ ਹੀ ਇਹ ਵਰਤ ਰੱਖਿਆ ਕਰਦੀਆਂ ਸਨ, ਹੁਣ ਪਿਛਲੇ ਕੁਝ ਸਾਲਾਂ ਤੋਂ ਪੁਰਸ਼ ਵੀ ਇਸ ਵਰਤ ਨੂੰ ਆਪਣੀ ਪਤਨੀ ਜਾਂ ਫਿਰ ਗਰਲਫ੍ਰੈਂਡ ਲਈ ਰੱਖਣ ਲੱਗੇ ਹ
ਨ।
ਮੰਨੀਏ ਜਾਂ ਨਾ ਮੰਨੀਏ, ਇਸ ਬਦਲਾਅ ਦਾ ਸਿਹਰਾ ਸ਼ਾਹਰੁਖ ਖਾਨ ਦੇ ਸਿਰ ਜਾਂਦਾ ਹ
ੈ।
ਜਿਹਨਾਂ ਦੀ ਫਿਲਮ 'ਦਿਲ ਵਾਲੇ ਦੁਲਹਨੀਆ ਲੇ ਜਾਏਂਗੇ' ਨੇ ਲੱਖਾਂ ਨੌਜਵਾਨਾਂ ਨੂੰ ਕਰਵਾ ਚੌਥ ਰੱਖਣ ਲਈ ਪ੍ਰੇਰਿਤ ਕੀਤਾ ਅਤੇ ਹੌਲੀ-ਹੌਲੀ ਇਹ ਟ੍ਰੈਂਡ ਬਣ ਗਿ
ਆ।
ਪੁਰਸ਼ਾਂ ਦੇ ਵਰਤ ਰੱਖਣ 'ਤੇ ਜੇਕਰ ਕੁਝ ਔਰਤਾਂ ਖੁਸ਼ ਹਨ ਤਾਂ ਕੁਝ ਔਰਤਾਂ ਨੂੰ ਇਸ 'ਤੇ ਇਤਰਾਜ ਹ
ੈ।
ਉਹਨਾਂ ਨੂੰ ਲੱਗਦਾ ਹੈ ਕਿ ਜੋ ਸਾਲ ਦੇ ਇੱਕ-ਦੋ ਦਿਨ ਉਹਨਾਂ ਦਾ ਮਹੱਤਵ ਪਤੀ ਦੇ ਸਾਹਮਣੇ ਹੁੰਦਾ ਹੈ ਉਹ ਘੱਟ ਹੋ ਜਾਵੇਗ
ਾ।
ਇਸਦੇ ਇਲਾਵਾ ਅਸੀਂ ਭਾਵਨਾਤਮਿਕ ਤੌਰ 'ਤੇ ਆਪਣੇ ਪਤੀ ਜਾਂ ਬੁਆਏਫ੍ਰੈਂਡ ਨੂੰ ਬਲੈਕਮੇਲ ਨਹੀਂ ਕਰ ਪਾਵਾਂਗੀਆ
ਂ।
ਇਸਦੇ ਇਲਾਵਾ ਕੁਝ ਪਤੀ ਵੀ ਅਜਿਹੇ ਹਨ ਜੋ ਨਹੀਂ ਚਾਹੁੰਦੇ ਕਿ ਉਹਨਾਂ ਦੀ ਪਤਨੀ ਉਹਨਾਂ ਲਈ ਵਰਤ ਰੱਖ
ੇ।
ਉਹ ਆਪਣੀਆਂ ਪਤਨੀਆਂ ਨੂੰ ਇਸ ਦਿਨ ਉਹਨਾਂ ਦੇ ਪਸੰਦੀਦਾ ਰੈਸਟੋਰੈਂਟ ਵਿੱਚ ਖਾਣਾ ਖੁਆਉਣ ਲੈ ਕੇ ਜਾਂਦੇ ਹ
ਨ।
ਬਦਲਦੇ ਜਮਾਨੇ ਦੇ ਨਾਲ ਵਰਤ-ਤਿਉਹਾਰ ਵੀ ਫੈਸ਼ਨ ਦਾ ਰੂਪ ਬਣਦੇ ਜਾ ਰਹੇ ਹ
ਨ।
ਹੋਰ ਤਾਂ ਹੋਰ, ਅੱਜ ਕੱਲ੍ਹ ਤਾਂ ਕੁੜੀਆਂ ਆਪਣੇ ਮਨਪਸੰਦ ਫਿਲਮੀ ਹੀਰੋ ਲਈ ਵੀ ਵਰਤ ਰੱਖਦੀਆਂ ਹ
ਨ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਕਰਵਾ ਚੌਥ,
ਕਰਵਾ ਚੌਥ ਦਾ ਵਰਤ,
ਪੂਜਾ,
ਚੰਨ,
ਕਰਵਾ ਚੌਥ ਦੀ ਕਥਾ,
ਸੁਹਾਗਣ
ਇਸ ਲੇਖ ਬਾਰੇ ਆਪਣੇ ਵਿਚਾਰ ਸਾਨੂੰ ਭੇਜੋ
ਹੋਰ ਵੀ
• ਕਰਵਾ ਚੌਥ : ਆਰਤੀ ਲਈ ਗੁਜਰਾਤੀ ਅਤੇ ਰਾਜਸਥਾਨੀ ਥਾਲੀ
• ਕਰਵਾ ਚੌਥ ਅਤੇ ਮਹਿੰਦੀ
• ਸੁਹਾਗਣਾਂ ਦਾ ਤਿਉਹਾਰ ਕਰਵਾ ਚੌਥ ਦਾ ਵਰਤ
• ਕੁੱਲੂ ਦਾ ਦੁਸਹਿਰਾ
• ਦੁਸਹਿਰੇ ਦਾ ਸਮਾਜਿਕ ਮਹੱਤਵ
• ਦੁਸਹਿਰਾ : ਹੰਕਾਰ ਦੇ ਨਾਸ਼ ਦਾ ਪਰਬ