ਹਿੰਦੁ ਧਰਮ ਬਾਰੇ
|
ਆਰਤੀ ਸੰਗ੍ਰਹਿ
|
ਤਿਉਹਾਰ
|
ਤੀਰਥ ਖੇਤਰ
|
ਦੇਵੀ/ਦੇਵਤਾ
ਮੁੱਖਪੰਨਾ
»
ਧਰਮ ਦਰਸ਼ਨ
»
ਹਿੰਦੁ ਧਰਮ
»
ਹਿੰਦੁ ਧਰਮ ਬਾਰੇ
»
ਗਣੇਸ਼ ਜੀ ਦੀ ਤਰ੍ਹਾਂ ਬਣੋ ਅਨੁਸ਼ਾਸਿਤ
(Ganesh Utsav)
ਸੁਝਾਅ ਪ੍ਰਤਿਕਿਰਿਆ
ਮਿੱਤਰ ਨੂੰ ਭੇਜੋ
ਇਹ ਪੇਜ ਪ੍ਰਿੰਟ ਕਰੋ
ਗਣੇਸ਼ ਜੀ ਦੀ ਤਰ੍ਹਾਂ ਬਣੋ ਅਨੁਸ਼ਾਸਿਤ
ND
ਭਗਵਾਨ ਗਣੇਸ਼ ਨੂੰ ਹਾਥੀ ਦਾ ਸਿਰ ਲਗਾਉਣ ਦੇ ਪਿੱਛੇ ਵੀ ਅਹਿਮ ਕਾਰਨ ਹ
ੈ।
ਸ਼ਿਵਪੁਰਾਣ 'ਚ ਕਥਾ ਹੈ ਕਿ ਭਗਵਾਨ ਸ਼ਿਵ ਨੇ ਜਦੋਂ ਬਾਲਕ ਗਣੇਸ਼ ਦਾ ਸਿਰ ਕੱ
ਟ
ਦਿੱਤਾ ਸੀ, ਤਾਂ ਮਾਤਾ ਪਾਰਬਤੀ ਨੇ ਬਹੁਤ ਵਿਰਲਾਪ ਕੀਤਾ ਸ
ੀ।
ਇਸ ਦੁੱਖ ਨੂੰ ਦੇਖ ਕੇ ਸ਼ਿਵਜੀ ਨੇ ਆਪਣੇ ਗਣਾਂ ਨੂੰ ਅਜਿਹੇ ਪ੍ਰਾਣੀ ਦਾ ਸਿਰ ਕੱਟ ਕੇ ਲਿਆਉਣ ਦਾ ਆਦੇਸ਼ ਦਿੱਤਾ ਜੋ ਉੱਤਰ ਦਿਸ਼ਾ ਵੱਲ ਸਿਰ ਕਰ ਕੇ ਸੌਂ ਰਿਹਾ ਹੋਵ
ੇ।
ਗਣਾਂ ਨੂੰ ਇੱਕ ਹਾਥੀ ਮਿਲਿਆ, ਜੋ ਉੱਤਰ ਦਿਸ਼ਾ ਵਿੱਚ ਸਿਰ ਕਰ ਕੇ ਸੌਂ ਰਿਹਾ ਸ
ੀ।
ਇਹ ਹਾਥੀ ਮੁਖ ਦਾ ਮਿਲਣਾ ਸਿਰਫ਼ ਸੰਜੋਗ ਨਹੀਂ, ਬਲਕਿ ਵੱਡੀ ਪ੍ਰੇਰਣਾ ਹ
ੈ।
ਗਜਾਨਨ ਹੋਣ ਤੋਂ ਬਾਅਦ ਹੀ ਸ਼ਿਵ ਨੇ ਉਹਨਾਂ ਨੂੰ ਗਣਾਧੀਪਤੀ ਵੀ ਬਣਾਇ
ਆ।
ਆਪਣੇ ਰੂਪ ਦਾ ਮਜਾਕ ਬਣਾਉਣ ਲਈ ਭਗਵਾਨ ਗਣੇਸ਼ ਨੇ ਚੰਦਰਮਾ ਨੂੰ ਸ਼ਰਾਪ ਵੀ ਦਿੱਤਾ ਸੀ ਕਿ ਜੋ ਵੀ ਚੰਦਰਮਾ ਨੂੰ ਦੇਖੇਗਾ, ਉਸ ਨੂੰ ਕਲੰਕ ਲੱਗ ਜਾਵੇਗ
ਾ।
ਬਾਅਦ ਵਿੱਚ ਚੰਦਰਮਾ ਦੇ ਬੇਨਤੀ ਕਰਨ ਤੋਂ ਬਾਅਦ ਸ਼ਰਾਪ ਦਾ ਪ੍ਰਭਾਵ ਗਣੇਸ਼ ਚਤੁਰਥੀ 'ਤੇ ਸੀਮਿਤ ਕਰ ਦਿੱਤਾ ਗਿਆ ਸ
ੀ।
ਕਿਹਾ ਜਾਂਦਾ ਹੈ ਕਿ ਇਸੇ ਸ਼ਰਾਪ ਦੇ ਕਾਰਨ ਭਗਵਾਨ ਕ੍ਰਿਸ਼ਨ ਨੂੰ ਵੀ ਗਣੇਸ਼ ਚਤੁਰਥੀ 'ਤੇ ਚੰਦਰਮਾ ਦੇਖ ਲੈਣ 'ਤੇ ਕਲੰਕ ਭੋਗਣਾ ਪਿਆ ਸ
ੀ।
ਇਸ ਤੋਂ ਉਲਟ ਗਣੇਸ਼ ਜੀ ਹਰ ਭਗਤ ਦੀ ਇੱਕ ਪ੍ਰਾਰਥਨਾ 'ਤੇ ਵਿਘਨਹਰਨ(ਦੁੱਖ ਦੂਰ ਕਰਨ) ਪਹੁੰਚ ਜਾਂਦੇ ਹ
ਨ।
ਕੀ ਹੈ ਸਬਕ?
ਪਹਿਲਾਂ ਪੂਜੇ ਜਾਣ ਵਾਲੇ ਗਣੇਸ਼ ਦਾ ਗਜ ਮੁਖ (ਹਾਥੀ ਸਿਰ) ਅਸਲ 'ਚ ਇੱਕ ਪ੍ਰੇਰਣਾ ਹ
ੈ।
ਇਹ ਕਈ ਪ੍ਰਤੀਕਾਂ ਨੂੰ ਸ਼ਾਮਿਲ ਕਰਦਾ ਹ
ੈ।
ਹਾਥੀ ਧੀਰਜ ਅਤੇ ਸ਼ਕਤੀ ਦਾ ਪ੍ਰਤੀਕ ਹ
ੈ।
ਉਹ ਉਲਟ ਪਰਿਸਥਿਤੀਆਂ ਵਿੱਚ ਵੀ ਆਪਣੀ ਰਾਹ ਬਣਾ ਲੈਂਦਾ ਹ
ੈ।
ਹਾਥੀ ਸਵਾਮੀ ਭਗਤ ਪ੍ਰਾਣੀਆਂ 'ਚੋਂ ਇੱਕ ਹ
ੈ।
ਐਨਾ ਅਨੁਸ਼ਾਸਿਤ ਕਿ ਮੁਸ਼ਕਿਲ ਹਲਾਤਾਂ 'ਚ ਵੀ ਆਪਣਾ ਧਰਮ ਨਹੀਂ ਛੱਡਦਾ ਅਤੇ ਸਵਾਮੀ ਨੂੰ ਇਕੱਲਾ ਛੱਡ ਕੇ ਨਹੀਂ ਭੱਜਦ
ਾ।
ਆਪਣੇ ਮਾਲਿਕ 'ਤੇ ਆਈ ਮੁਸੀਬਤ ਨੂੰ ਟਾਲਣ ਲਈ ਉਹ ਹਰ ਸੰਭਵ ਕੋਸ਼ਿਸ਼ ਕਰਦਾ ਹੈ ਅਤੇ ਗੱਲ ਨਾ ਬਣਨ 'ਤੇ ਪ੍ਰਾਣਾਂ ਦੀ ਬਲੀ ਵੀ ਦੇ ਦਿੰਦਾ ਹ
ੈ।
ਇਹੀ ਤਾਂ ਉਹ ਗੁਣ ਹਨ ਜਿਹਨਾਂ ਦੀ ਲੋੜ ਅੱਜ ਦੇ ਮੁਕਾਬਲੇ ਭਰੇ ਯੁੱਗ 'ਚ ਹਰ ਕੰਪਨੀ ਨੂੰ ਆਪਣੀ ਕਰਮਚਾਰੀਆਂ 'ਚ ਹੁੰਦੀ ਹ
ੈ।
• Play Free Online Games
Click Here
• Blogs, Videos and More
Click Here
• Send Musical and Animated Cards
Click Here
• Simple,Fast & Free Email Service
Click Here
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਗਣੇਸ਼ ਉਤਸਵ,
ਗਣੇਸ਼ ਚਤੁਰਥੀ,
ਤਿਉਹਾਰ,
ਹਿੰਦੂ ਧਰਮ,
ਗਣੇਸ਼,
Ganesh Utsav 2009,
Ganesh Chaturthi 2009,
Ganesh Utsav,
Ganeshotsav,
Ganesh Chaturthi Festival,
Ganeshotsav 2009,
Ganesh Chaturthi Celebrations,
Gan
ਇਸ ਲੇਖ ਬਾਰੇ ਆਪਣੇ ਵਿਚਾਰ ਸਾਨੂੰ ਜਰੂਰ ਭੇਜੋ
ਹੋਰ ਵੀ
• ਹਰ ਸ਼ੁਭ ਕੰਮ ਦੀ ਸ਼ੁਰੂਆਤ ਗਣੇਸ਼ ਜੀ ਦੀ ਪੂਜਾ ਨਾਲ
• ਪ੍ਰਭੂ ਰਾਮ ਦੇ ਪ੍ਰਤੀ ਹਨੂੰਮਾਨ ਜੀ ਦੀ ਭਗਤੀ
• ਗੰਗਾ ਨਦੀ ਦੀ ਕਥਾ
• ਭਗਤ ਬਿਨਾ ਭਗਵਾਨ ਅਧੂਰੇ
• ਗੀਤਾ ਦਾ ਸਾਰ
• ਹਿੰਦੂ ਧਰਮ ਦੀਆਂ ਕੁਝ ਸਧਾਰਨ ਵਿਸ਼ੇਸ਼ਤਾਵਾਂ