ਹਿੰਦੁ ਧਰਮ ਬਾਰੇ
|
ਆਰਤੀ ਸੰਗ੍ਰਹਿ
|
ਤਿਉਹਾਰ
|
ਤੀਰਥ ਖੇਤਰ
|
ਦੇਵੀ/ਦੇਵਤਾ
ਮੁੱਖਪੰਨਾ
»
ਧਰਮ ਦਰਸ਼ਨ
»
ਹਿੰਦੁ ਧਰਮ
»
ਹਿੰਦੁ ਧਰਮ ਬਾਰੇ
»
ਜਦੋਂ ਰਾਵਣ ਨੂੰ ਮਿਲੀ ਚੰਦਰਹਾਸ ਖੜਗ
ਸੁਝਾਅ ਪ੍ਰਤਿਕਿਰਿਆ
ਮਿੱਤਰ ਨੂੰ ਭੇਜੋ
ਇਹ ਪੇਜ ਪ੍ਰਿੰਟ ਕਰੋ
ਯਸ਼ਪਾਲ ਸ਼ਾਮਲਾਲ ਸ਼ਰਮਾ
ਜਦੋਂ ਰਾਵਣ ਨੂੰ ਮਿਲੀ ਚੰਦਰਹਾਸ ਖੜਗ
ਇੱਕ ਵਾਰ ਜਦੋਂ ਦਸ਼ਾਨਨ ਰਾਵਣ ਆਕਾਸ਼ ਵਿਚ ਆਪਣੇ ਪੁਸ਼ਪਕ ਜਹਾਜ ਰਾਹੀਂ ਟਹਿਲ ਰਿਹਾ ਸੀ ਤਾਂ ਉਦੋਂ ਉਸਦੀ ਨਜ਼ਰ ਅਚਾਨਕ ਹੀ ਭਗਵਾਨ ਸ਼ਿਵ ਦੇ ਨਿਵਾਸ ਸਥਾਨ ਮਨਮੋਹਕ ਕੈਲਾਸ਼ ਪਰਬਤ ਉੱਪਰ ਗ
ਈ।
ਕੈਲਾਸ਼ ਪਰਬਤ ਦਾ ਸੁੰਦਰ ਅਤੇ ਦਿਲ ਖਿੱਚਵਾਂ ਦ੍ਰਿਸ਼ ਵੇਖ ਕੇ ਰਾਵਣ ਦਾ ਜੀ ਲਾਲਚ ਵਿਚ ਆ ਗਿ
ਆ
।ਉਸ ਦੀ ਕੈਲਾਸ਼ ਪਰਬਤ ਨੂੰ ਆਪਣੀ ਲੰਕਾ ਨਗਰੀ ਵਿਚ ਸਥਾਪਤ ਕਰਨ ਦੀ ਇੱਛਾ ਹੋ
ਈ।
ਉਸ ਨੇ ਆਪਣੀ ਬਾਂਹ ਕੈਲਾਸ਼ ਪਰਬਤ ਦੀ ਨੀਂਹ ਹੇਠ ਲਗਾ ਕੇ ਉਸ ਨੂੰ ਚੁੱਕਣ ਦੀ ਕੋਸ਼ਿਸ਼ ਕੀਤ
ੀ
।ਉਸੇ ਵੇਲ੍ਹੇ ਹੀ ਭਗਵਾਨ ਸ਼ਿਵ ਕੈਲਾਸ਼ ਪਰਬਤ ਉੱਪਰ ਤਪੱਸਿਆ ਵਿਚ ਲੀਨ ਸ
ਨ।
ਰਾਵਣ ਦੀ ਕੋਸ਼ਿਸ਼ ਸਦਕਾ ਪਰਬਤ ਵਿਚ ਹੋਈ ਹਿੱਲ ਜੁੱਲ ਨਾਲ ਸ਼ਿਵਜੀ ਦੀ ਤਪੱਸਿਆ ਭੰਗ ਹੋ ਗ
ਈ
।ਉਹ ਇੱਕ ਦਮ ਗੁੱਸੇ ਵਿਚ ਆ ਗ
ਏ।
ਉਹਨਾਂ ਨੇ ਆਪਣੀ ਇੱਕ ਲੱਤ ਕੈਲਾਸ਼ ਪਰਬਤ ਨੂੰ ਸਥਾਪਤ ਕਰਨ ਲਈ ਹੇਠਾਂ ਰੱਖ
ੀ
।ਅਜਿਹਾ ਕਰਦਿਆਂ ਹੀ ਰਾਵਣ ਦੀ ਬਾਂਹ ਪਰਬਤ ਦੇ ਹੇਠਾਂ ਆ ਗ
ਈ।
ਉਹ ਸਰੀਰਕ ਤਕਲੀਫ ਤੋਂ ਦੁਖੀ ਹੋਣ ਲੱਗਾ ਤਾਂ ਉਸ ਨੇ ਸ਼ਿਵ ਜੀ ਨੂੰ ਖੁਸ਼ ਕਰਨ ਲਈ ਉਹਨਾਂ ਦੀ ਪ੍ਰਸ਼ੰਸਾ ਵਿਚ
"ਸ਼ਿਵ ਤਾਂਡਵ ਸਤੋਤਰ"
ਦੀ ਰਚਨਾ ਕੀਤ
ੀ।
ਇਸ ਨਾਲ ਸ਼ਿਵ ਜੀ ਬਹੁਤ ਖੁਸ਼ ਹੋਏ ਅਤੇ ਉਹਨਾਂ ਨੇ ਨਾ ਸਿਰਫ ਰਾਵਣ ਨੂੰ ਤਕਲੀਫ ਤੋਂ ਮੁਕਤੀ ਦਿੱਤੀ ਸਗੋਂ ਉਸ ਨੂੰ ਵਰਦਾਨ ਵਜੋਂ ਚੰਦਰਹਾਸ ਖੜ੍ਹਗ ਵੀ ਦਿੱਤ
ੀ।
ਇਸ ਨਾਲ ਰਾਵਣ ਦੀ ਸ਼ਕਤੀ ਵਿਚ ਹੋਰ ਵੀ ਵਾਧਾ ਹੋਇ
ਆ
।ਬੱਸ ਉਸੇ ਵੇਲ੍ਹੇ ਤੋਂ ਸ਼ਿਵ ਜੀ ਨੂੰ ਪ੍ਰਸੰਨ ਕਰਨ ਲਈ ਇਹ ਸ਼ਿਵਤਾਂਡਵ ਸਤੋਤਰ ਗਾਇਆ ਜਾਣ ਲੱਗ
ਾ।
ਹੋਰ ਵੀ
• ਮੰਗਲ ਕਲਸ਼ ਦਾ ਮੱਹਤਵ
• ਸ਼ਿਆਮ ਤੇਰੀ ਬੰਸ਼ੀ ਪੁਕਾਰੇ ਰਾਧਾ ਨਾਮ
• ਯਦੁਵੰਸ਼ਿਆ ਦਾ ਵਿਨਾਸ਼
• ਉਦੇਸ਼ ਅਤੇ ਦਸ ਰੂਪ
• ਸੂਰਦਾਸ
• ਸਾਰਥੀ ਦੇ ਰੂਪ ਵਿੱਚ ਸ਼੍ਰੀਕ੍ਰਿਸ਼ਨ