ਹਿੰਦੁ ਧਰਮ ਬਾਰੇ | ਆਰਤੀ ਸੰਗ੍ਰਹਿ | ਤਿਉਹਾਰ | ਤੀਰਥ ਖੇਤਰ | ਦੇਵੀ/ਦੇਵਤਾ
ਮੁੱਖਪੰਨਾ » ਧਰਮ ਦਰਸ਼ਨ » ਹਿੰਦੁ ਧਰਮ (Hinduism Religion)
Hindu dharam
ND
ND
ਰਾਮ : ਦੋ ਅੱਖਰਾਂ ਦੀ ਮਹਿਮਾ ਅਪਰੰਪਾਰ
ਜਦੋਂ- ਜਦੋਂ ਧਰਤੀ ਧਰਤੀ ਤੇ ਅੱਤਿਆਚਾਰ ਵਧੇ, ਉਦੋਂ-ਉਦੋਂ ਭਗਵਾਨ ਨੇ ਜਨਮ ਲਿਆ ਅਤੇ ਧਰਤੀ ਤੋਂ ਪਾਪ ਅਤੇ ਅੱਤਿਆਚਾਰ ਨੂੰ ਮਿਟਾ ਕੇ ਧਰਤੀ ਦਾ ਉਦਾਰ ਕਰਿਆ। ਇਹਨਾਂ ਦੋ ਅੱਖਰਾਂ ਨਾਲ ਬਣੇ ਰਾਮ ਨਾਮ ਦੀ ਮਹਿਮਾ ਵੀ ਅਪਰੰਪਾਰ ਹੈ। ਰਾਮ ਨਾਮ ਨੂੰ ਯਾਦ ਕਰਕੇ ਅਸੀਂ ਜੀਵਨ ਦੇ ਕਸ਼ਟਾਂ ਨੂੰ ਦੂਰ ਕਰ ਸਕਦੇ ਹਾਂ। ਭਗਵਾਨ ਰਾਮ ਦੇ ਚਰਿੱਤਰ ਦੀਆਂ ਵਿਸ਼ੇਸ਼ਤਾਵਾਂ, ਉਹਨਾਂ ਦਾ ਜੀਵਨ ਅਤੇ ਸਿੱਖਿਆਵਾਂ ਅੱਜ ਵੀ ਹਰ ਥਾਂ ਮਸ਼ਹੂਰ ਹਨ। ਚੇਤ ਸ਼ੁਕਲ ਨੌਮੀ ਦਾ ...
Karva Chauth
WD
ਸੁਹਾਗਣਾਂ ਦਾ ਤਿਉਹਾਰ ਕਰਵਾ ਚੌਥ ਦਾ ਵਰਤ
ਭਾਰਤ ਤਿਉਹਾਰਾਂ ਦਾ ਦੇਸ਼ ਹੈ। ਇਹਨਾਂ ਹੀ ਤਿਉਹਾਰਾਂ ਵਿੱਚ ਕਰਵਾ ਚੌਥ ਦਾ ਤਿਉਹਾਰ ਹੈ, ਜੋ ਖਾਸ ਕਰ ਕੇ ਵਿਆਹੁਤਾ ਔਰਤਾਂ ਦਾ ਤਿਉਹਾਰ ਹੈ। ਇਸ ਦਿਨ ਔਰਤਾਂ ਪੂਰਾ ਦਿਨ ਬਿਨਾ ਪਾਣੀ ਦਾ ਵਰਤ ਰੱਖਦੀਆਂ ਹਨ। ਸੁਹਾਗਣਾਂ ਆਪਣੇ ਪਤੀ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਲਈ ਇਹ ਵਰਤ ਕਰਦੀਆਂ ਹਨ। ਕਰਵਾ ਚੌਥ ...
ਅੱਗੇ ਪੜ੍ਹੋ
ਬਾਲਕ੍ਰਿਸ਼ਨ ਦੇ ਮਨਮੋਹਣੇ ਚੋਜ
ND
ND
ਬਾਲਕ੍ਰਿਸ਼ਨ ਦੇ ਮਨਮੋਹਣੇ ਚੋਜ
ਭਗਵਾਨ ਸ਼੍ਰੀਕ੍ਰਿਸ਼ਨ ਦਾ ਅਜਿਹਾ ਮਨਮੋਹਣਾ ਰੂਪ ਸੀ, ਜਿਸ ਨੂੰ ਦੇਖ ਕੇ ਪੂਰਾ ਗੋਕੁਲ ਹੈਰਾਨ ਰਹਿ ਜਾਂਦਾ ਸੀ। ਜਦੋਂ ਉਹ ਗੋਡਿਆਂ ਭਾਰ ਤੁਰਦੇ ਸਨ ਤਾਂ ਉਹਨਾਂ ਦੇ ਪੈਰਾਂ ਦੇ ਘੁੰਗਰੂ ਵੱਜਣ ਲੱਗਦੇ ਸਨ। ਕੁਝ ਹੋਰ ਵੱਡੇ ਹੋਣ 'ਤੇ ਬ੍ਰਜ ਦੇ ਅੰਦਰ ਗਾਵਾਂ ਅਤੇ ਵੱਛਿਆਂ ਦੀ ਪੂਛ ਫੜਣ ਲੱਗੇ। ਜਦੋਂ ਉਹ ਵੱਛੇ ਭੱਜਦੇ ਸਨ ਅਤੇ ਉਹਨਾਂ ਦੇ ਨਾਲ ਉਹ ਵੀ ਘੜੀਸੇ ਜਾਂਦੇ ਸਨ, ਇਸ ਚੋਜ ਨੂੰ ਦੇਖ ਕੇ ਬ੍ਰਜ ਦੀਆਂ ਗੋਪੀਆਂ ਹੱਸਣ ਲੱਗਦੀਆਂ ਸਨ ਅਤੇ ਇੱਥੋਂ ਤੱਕ ਕਿ ਆਪਣੇ ਘਰ ਦੇ ਕੰਮਾਂ ਨੂੰ ਵੀ ....
• ਨੰਦੀ ਦੇ ਬਿਨਾ ਮਹਾਂਦੇਵ  • ਨੇਮਾਵਰ ਦੇ ਪ੍ਰਾਚੀਨ ਸਿੱਧਨਾਥ ਮਹਾਦੇਵ 
• ਤੋਤੇ ਦੀ ਹਨੂੰਮਾਨ ਭਗਤੀ  • ਤਿਆਗਰਾਜਰ ਸਵਾਮੀ ਦੀ ਸਮਾਧੀ 
• ਭਗਵਾਨ ਜਗਨਨਾਥ ਦੀ ਰਥਯਾਤਰਾ  • ਸ਼੍ਰੀ ਨਟਰਾਜ ਮੰਦਰ ਚਿਦੰਬਰਮ