ਤੁਹਾਡੇ ਘਰ ਵਿਚ ਰੌਣਕ ਹੋਣ ਵਾਲੀ ਹੈ, ਕਿਉਂਕਿ ਤਿਉਹਾਰਾਂ ਕਰਕੇ ਮਹਿਮਾਨ ਤਾਂ ਆਉਣਗੇ ਹੀ, ਪਰ ਤੁਹਾਡੀ ਸਮਝ ਵਿਚ ਨਹੀਂ ਆ ਰਿਹਾ ਕਿ ਕਿਵੇਂ ਘੱਟ ਬਜਟ 'ਤੇ ਮਹਿਮਾਨਾਂ ਦਾ ਸਵਾਗਤ ਕੀਤਾ ਜਾਵੇ। ਅਜੇ ਹੁਣੇ ਹੀ ਤਾਂ ਬੱਚਿਆਂ ਦੀ ਫੀਸ ਭਰੀ ਸੀ, ਘਰ ਦੀ ਮੁਰੰਮਤ ਕਰਵਾਈ ਸੀ ਅਤੇ ਹੁਣ ਮਹਿਮਾਨਾਂ ਦਾ ਆਗਮਨ, ਪਤਾ ਨਹੀਂ ਸਭ ਕਿਵੇਂ ਚੱਲੇਗਾ...।
ਅਜਿਹੀ ਸਥਿਤੀ ਅਕਸਰ ਤੁਹਾਡੇ ਨਾਲ ਹੀ ਨਹੀਂ, ਸਾਡੇ ਸਾਰਿਆਂ ਦੇ ਨਾਲ ਕਦੀ ਨਾ ਕਦੀ ਵਾਪਰਦੀ ਹੈ ਪਰ ...