ਮੁੱਖ ਸਫ਼ਾ > ਧਰਮ ਦਰਸ਼ਨ > ਇਸਾਈ ਧਰਮ > ਇਸਾਈ ਧਰਮ ਬਾਰੇ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸ਼ਾਂਤੀ ਕਿਵੇਂ ਮਿਲੇ?
ਸ਼ਾਂਤੀ ਅਤੇ ਮੁਕਤੀ ਦਾ ਮਾਰਗ ਇਹ ਹੈ :
1. ਤੂੰ ਆਪਣੀ ਇੱਛਾ ਦੀ ਥਾਂ ਦੂਸਰਿਆਂ ਦੀ ਇੱਛਾ ਪੂਰੀ ਕਰਨ ਦਾ ਅਭਿਆਸ ਕਰ।
2. ਜਿਆਦਾ ਦੀ ਥਾਂ ਥੋੜ੍ਹੇ ਨਾਲ ਹੀ ਸੰਤੁਸ਼ਟ ਹੋਣਾ ਸਿੱਖ।
3. ਸਦਾ ਛੋਟੇ ਸਥਾਨ ਦੀ ਖੋਜ ਕਰ ਅਤੇ ਛੋਟਾ ਬਣ।
4. ਸਦਾ ਇਹ ਇੱਛਾ ਅਤੇ ਪ੍ਰਾਰਥਨਾ ਕਰ, 'ਪ੍ਰਭੂ ਦੀ ਇੱਛਾ ਮੇਰੇ ਦੁਆਰਾ ਪੂਰੀ ਹੋਵੇ।'

ਮਨੁੱਖਾਂ ਦੇ ਮੂੰਹ ਵਿੱਚ ਤੇਰੀ ਸ਼ਾਂਤੀ ਕਿਉਂ ਬੰਨ੍ਹੀ ਰਹੇ? ਉਹਨਾਂ ਦੇ ਨਿੰਦਾ-ਯਸ਼ ਤੇ ਤੇਰੀ ਸ਼ਾਂਤੀ ਕਿਉਂ ਨਿਰਭਰ ਰਹੇ? ਉਹ ਚੰਗਾ ਕਹਿਣ ਜਾਂ ਬੁਰਾ, ਇਸ ਨਾਲ ਤੂੰ ਦੂਸਰਾ ਆਦਮੀ ਤਾਂ ਬਣ ਨਹੀਂ ਜਾਵੇਂਗਾ। ਤੂੰ ਜੋ ਹੈ, ਓਹੀ ਰਹੇਂਗਾ, ਇਸ ਲਈ ਵਿਚਾਰ ਕਰ ਕਿ ਸੱਚੀ ਸ਼ਾਂਤੀ ਦਾ ਸ੍ਰੋਤ ਕਿੱਥੇ ਹੈ?
ਹੋਰ ਵੀ
ਮਰਿਆ
ਗੁੱਡ ਫ੍ਰਾਈਡੇ
ਮਾਲਾ ਬੇਨਤੀ
ਦੱਸ ਆਦੇਸ਼
ਈਸਾਈ ਧਰਮ ਦੇ ਸੱਤ ਸੰਸਕਾਰ
ਈਸਟਰ