ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਖੇਤਰੀ
»
ਮਾਓਵਾਦੀਆਂ ਨੇ ਝਾਰਖੰਡ 'ਚ ਰੇਲ ਪਟੜੀ ਉਡਾਈ
Feedback
Print
ਭਾਸ਼ਾ
ਮਾਓਵਾਦੀਆਂ ਨੇ ਝਾਰਖੰਡ 'ਚ ਰੇਲ ਪਟੜੀ ਉਡਾਈ
ਗਿਰੀਡੀਹ , ਮੰਗਲਵਾਰ, 9 ਫਰਵਰੀ 2010( 10:29 IST )
ਮਾਓਵਾਦੀਆਂ ਨੇ ਆਪਣੇ 72 ਘੰਟੇ ਦੇ ਬੰਦ ਦੇ ਤੀਜੇ ਦਿਨ ਅੱਜ ਤੜਕੇ ਝਾਰਖੰਡ ਦੇ ਗਿਰੀਡੀਹ ਜਿਲ੍ਹੇ ਵਿੱਚ ਰੇਲ ਦੀ ਪਟੜੀ ਦੇ ਕੁਝ ਹਿੱਸੇ ਨੂੰ ਵਿਸਫੋਟ ਨਾਲ ਉਡਾ ਦਿੱਤ
ਾ।
ਇਸ ਨਾਲ ਟ੍ਰੇਨ ਸੇਵਾਵਾਂ ਵਿੱਚ ਰੁਕਾਵਟ ਆ
ਈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਓਵਾਦੀਆਂ ਨੇ ਜਿਲ੍ਹੇ ਦੇ ਨਿਮਿਆਘਾਟ ਥਾਣਾ ਅਧੀਨ ਅੱਜ ਤੜਕੇ ਪਟੜੀ ਦੇ ਇੱਕ ਹਿੱਸੇ ਨੂੰ ਵਿਸਫੋਟ ਨਾਲ ਉਡਾ ਦਿੱਤ
ਾ।
ਪਾਰਸਨਾਥ ਸਟੇਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਰੇਲ ਖੰਡ ਦੀ ਅਪ ਅਤੇ ਡਾਊਨ, ਦੋਵੇਂ ਲਾਈਨਾਂ ਤੇ ਟ੍ਰੇਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਹ
ੈ।
ਉਹਨਾਂ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਦੋ ਵਜੇ ਧਮਾਕੇ ਦੀ ਅਵਾਜ਼ ਸੁਣੀ ਗ
ਈ।
ਵਰਣਯੋਗ ਹੈ ਕਿ ਮਾਓਵਾਦੀਆਂ ਨੇ ਆਪਣੇ ਖਿਲਾਫ ਕੇਂਦਰ ਦੇ ਪ੍ਰਸਤਾਵਿਤ 'ਆਪਰੇਸ਼ਨ ਗ੍ਰੀਨ ਹੰਟ' ਦੇ ਵਿਰੋਧ ਵਿੱਚ ਐਤਵਾਰ ਨੂੰ ਬਿਹਾਰ, ਝਾਰਖੰਡ, ਉੜੀਸਾ, ਪੱਛਮੀ ਬੰਗਾਲ ਅਤੇ ਛਤੀਸਗੜ੍ਹ ਵਿੱਚ 72 ਘੰਟੇ ਦੇ ਬੰਦ ਦੀ ਘੋਸ਼ਣਾ ਕੀਤੀ ਸ
ੀ।
ਮਾਓਵਾਦੀਆਂ ਨੇ ਆਪਣੇ 72 ਘੰਟੇ ਦੇ ਬੰਦ ਦੇ ਦੌਰਾਨ ਦੂਜੇ ਦਿਨ ਕੱਲ੍ਹ ਉੜੀਸਾ ਅਤੇ ਬਿਹਾਰ ਵਿੱਚ ਰੇਲ ਪਟੜੀਆਂ ਦੇ ਕੁਝ ਹਿੱਸੇ ਨੂੰ ਵਿਸਫੋਟ ਨਾਲ ਉਡਾ ਦਿੱਤਾ ਸ
ੀ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਝਾਰਖੰਡ,
ਮਾਓਵਾਦੀ,
ਵਿਸਫੋਟ,
ਟ੍ਰੇਨ ਪਟੜੀ
ਹੋਰ ਵੀ
• ਮੀਂਹ ਨੇ ਦਿੱਤੀ ਪੰਜਾਬ ਦੇ ਕਿਸਾਨਾਂ ਨੂੰ ਰਾਹਤ
• ਰੇਲਵੇ ਟ੍ਰੈਕ 'ਤੇ ਧਮਾਕਾ, ਹਾਵੜਾ-ਮੁੰਬਈ ਰੂਟ ਪ੍ਰਭਾਵਿਤ
• 600 ਰੁਪਏ ਨਹੀਂ ਦਿੱਤੇ ਤਾਂ ਹੱਥ ਕੱਟਿਆ
• ਸ਼ਿਵਸੈਨਾ ਤੋਂ ਨਹੀਂ ਡਰਦਾ : ਸ਼ਾਹਰੁੱਖ
• ਯੂਪੀ 'ਚ 12 ਨਵੀਆਂ ਰੇਲਾਂ ਨੂੰ ਹਰੀ ਝੰਡੀ
• ਕਪੂਰਥਲਾ 'ਚ ਮਹਿਲਾ ਅਧਿਆਪਕ ਨੇ ਖੁਦ ਨੂੰ ਫੂਕਿਆ