ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਖੇਤਰੀ
»
ਕਪੂਰਥਲਾ 'ਚ ਮਹਿਲਾ ਅਧਿਆਪਕ ਨੇ ਖੁਦ ਨੂੰ ਫੂਕਿਆ
Feedback
Print
ਕਪੂਰਥਲਾ 'ਚ ਮਹਿਲਾ ਅਧਿਆਪਕ ਨੇ ਖੁਦ ਨੂੰ ਫੂਕਿਆ
ਸਥਾਈ ਕਰਨ ਦੀ ਹੋ ਰਹੀ ਸੀ ਮੰਗ
ਐਤਵਾਰ, 7 ਫਰਵਰੀ 2010( 22:42 IST )
ਅੱਜ ਪੰਜਾਬ ਕਪੂਰਥਲਾ ਜਿਲ੍ਹੇ ਵਿਖੇ ਕੁੱਝ ਮਹਿਲਾ ਅਸਥਾਈ ਈਜੀਐਸ ਅਧਿਆਪਕਾਵਾਂ ਸਮੇਤ ਇੱਕ ਪੁਰਸ਼ ਈਜੀਐਸ ਅਧਿਆਪਕ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਪਾਣੀ ਦੀ ਟੈਂਕੀ ਉੱਪਰ ਚੜ੍ਹ ਗ
ਏ
।ਇਹਨਾਂ ਨੇ ਪ੍ਰਸ਼ਾਸਨ ਨੂੰ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿਚ ਆਤਮਦਾਹ ਕਰਨ ਦੀ ਧਮਕੀ ਦਿੱਤ
ੀ।
ਇਹਨਾਂ ਵਿਚੋਂ ਇੱਕ ਮਹਿਲਾ ਅਧਿਆਪਕ ਨੇ ਆਪਣੇ ਉੱਪਰ ਪਟਰੋਲ ਛਿੜਕ ਲਿ
ਆ
।ਇਸ ਤੋਂ ਮੰਗਰੋਂ ਸੰਕੇਤ ਵਜੋਂ ਇਹਨਾਂ ਨੇ ਟੈਂਕੀ 'ਤੇ ਰੱਖੇ ਕੱਪੜੇ ਨੂੰ ਮਾਚਿਸ ਨਾਲ ਅੱਗ ਲਾ
ਈ
।ਵੇਖਦੇ ਹੀ ਵੇਖਦੇ ਇਸ ਅੱਗ ਨੇ ਪਟਰੋਲ ਛਿੜਕੀ ਖੜ੍ਹੀ ਅਧਿਆਪਕ ਨੂੰ ਆਪਣੀ ਲਪੇਟ ਵਿਚ ਲੈ ਲਿ
ਆ
।ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਫਿਰ ਵੀ ਉਹ 90 ਫੀਸਦੀ ਤੱਕ ਜਲ ਗ
ਈ
।ਉਸ ਨੂੰ ਲੁਧਿਆਣਾ ਦੇ ਸੀਐਮਸੀ ਵਿਖੇ ਰੈਫਰ ਕੀਤਾ ਗਿਆ ਹ
ੈ।
ਖਬਰ ਲਿਖੇ ਜਾਣ ਤੱਕ ਉਸ ਦੀ ਹਾਲਤ ਨਾਜ਼ੁਕ ਸ
ੀ
।ਜ਼ਿਕਰਯੋਗ ਹੈ ਕਿ ਪੰਜਾਬ ਵਿਚ ਬੀਤੇ ਕੁੱਝ ਅਰਸੇ ਤੋਂ ਖਾਲੀ ਪਈਆਂ ਅਧਿਆਪਕਾਂ ਦੀਆਂ ਕਈ ਹਜ਼ਾਰਾਂ ਅਸਾਮੀਆਂ ਅਤੇ ਕੁੱਝ ਹੋਰਨਾਂ ਅਧਿਆਪਕਾਂ ਨੂੰ ਪੱਕੇ ਕੀਤੇ ਜਾਣ ਦੀ ਮੰਗ ਹੁੰਦੀ ਰਹੀ ਹੈ ਅਤੇ ਇਹ ਸਰਕਾਰਾਂ ਚੌਣਾਂ ਵਿਚ ਇਹਨਾਂ ਅਧਿਆਪਕਾਂ ਨਾਲ ਵੱਡੇ-ਵੱਡੇ ਵਾਅਦੇ ਕਰਕੇ ਮੁੱਕਰ ਜਾਂਦੀਆਂ ਹਨ ਜਿਸ ਦੇ ਸਿੱਟੇ ਵਜੋਂ ਅਜਿਹੇ ਕਾਂਡ ਹੁੰਦੇ ਹ
ਨ।
Courtesy
- ਇੰਡੀਆ ਟੀਵੀ
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਅਸਥਾਈ ਅਧਿਆਪਕ,
ਬੇਰੁਜ਼ਗਾਰ ਅਧਿਆਪਕ,
ਪੰਜਾਬ
ਹੋਰ ਵੀ
• ਨਕਸਲੀਆਂ ਦੀ ਸੋਰੇਨ ਨੂੰ ਚਿਤਾਵਨੀ
• ਬੰਦ ਦੌਰਾਨ ਨਕਸਲੀਆਂ ਨੇ ਉਡਾਈ ਰੇਲ ਪੱਟੜੀ, 1 ਕਤਲ
• ਪਵਾਰ ਰਾਵਣ, ਮਾਇਆ ਸ਼ਰੂਪਣਖਾ : ਵਰੁਣ
• ਵਾਦੀ 'ਚ ਭਾਰੀ ਬਰਫਬਾਰੀ, ਸ਼੍ਰੀਨਗਰ-ਜੰਮੂ ਹਾਈਵੇ ਬੰਦ
• ਰਾਠੌਰ ਨੂੰ ਦੋ ਸਾਲ ਕੈਦ ਦੀ ਮੰਗ
• ਅਮਰੀਕੀ ਰਾਜਦੂਤ ਨੇ ਚਲਾਇਆ ਪਟਨਾ 'ਚ ਰਿਕਸ਼ਾ