ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਖੇਤਰੀ
»
ਵਾਦੀ 'ਚ ਭਾਰੀ ਬਰਫਬਾਰੀ, ਸ਼੍ਰੀਨਗਰ-ਜੰਮੂ ਹਾਈਵੇ ਬੰਦ
Feedback
Print
ਵਾਰਤਾ
ਵਾਦੀ 'ਚ ਭਾਰੀ ਬਰਫਬਾਰੀ, ਸ਼੍ਰੀਨਗਰ-ਜੰਮੂ ਹਾਈਵੇ ਬੰਦ
ਸ਼੍ਰੀਨਗਰ, ਸ਼ਨਿਵਾਰ, 6 ਫਰਵਰੀ 2010( 14:27 IST )
ਜਵਾਹਰ ਸੁਰੰਗ ਦੇ ਲਾਗੇ ਦੇ ਖੇਤਰਾਂ ਵਿਚ ਹੋਈ ਭਾਰੀ ਬਰਫਬਾਰੀ ਕਾਰਣ ਅੱਜ ਸਵੇਰੇ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿ
ਆ।
ਆਵਾਜਾਈ ਮਹਿਕਮੇ ਦੇ ਇੱਕ ਅਧਿਕਾਰੀ ਨੇ ਉਕਤ ਜਾਣਕਾਰੀ ਦਿੱਤ
ੀ
।ਪੂਰੇ ਕਸ਼ਮੀਰ ਵਿਚ ਅੱਜ ਸਵੇਰ ਤੋਂ ਹੀ ਬਰਫਬਾਰੀ ਹੋ ਰਹੀ ਹ
ੈ
।ਗੁਲਮਰਗ, ਪਹਿਲਗਾਮ ਅਤੇ ਸੋਨਮਰਗ ਵਿਚ ਵੀ ਭਾਰੀ ਬਰਫਬਾਰੀ ਹੋਣ ਦੀ ਸੂਚਨਾ ਹ
ੈ।
ਸਥਾਨਕ ਮੌਸਮ ਵਿਭਾਗ ਨੇ ਅਗਲੇ ਛੇ ਮਹੀਨਿਆਂ ਵਿਚ ਉੱਪਰੀ ਸਥਾਨਾਂ ਉੱਪਰ ਭਾਰੀ ਬਰਫਬਾਰੀ ਅਤੇ ਵਾਦੀ ਵਿਚ ਹਲਕੀ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਹ
ੈ।
ਵਿਭਾਗ ਨੇ ਉੱਪਰੀ ਸਥਾਨਾਂ ਉੱਪਰ ਰਹਿਣ ਵਾਲੇ ਲੋਕਾਂ ਨੂੰ ਚੌਕਸ ਰਹਿਨ ਦੀ ਸਲਾਹ ਵੀ ਦਿੱਤੀ ਹੈ ਕਿਉਂ ਜੋ ਕੁੱਝ ਇਲਾਕਿਆਂ ਵਿਚ ਬਰਫੀਲਾ ਤੁਫਾਨ ਵੀ ਆ ਸਕਦਾ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਜੰਮੂ ਅਤੇ ਕਸ਼ਮੀਰ,
ਵਾਦੀ,
ਭਾਰੀ ਬਰਫਬਾਰੀ
ਹੋਰ ਵੀ
• ਰਾਠੌਰ ਨੂੰ ਦੋ ਸਾਲ ਕੈਦ ਦੀ ਮੰਗ
• ਅਮਰੀਕੀ ਰਾਜਦੂਤ ਨੇ ਚਲਾਇਆ ਪਟਨਾ 'ਚ ਰਿਕਸ਼ਾ
• ਮਾਓਵਾਦੀਆਂ ਨਾਲ ਟਾਕਰੇ ਲਈ ਨਵੀਂ ਫੋਰਸ
• ਸ਼ਾਹਰੁੱਖ ਨੂੰ ਲੈ ਕੇ ਬੀਜੇਪੀ-ਸ਼ਿਵਸੈਨਾ ਆਹਮੋ-ਸਾਹਮਣੇ
• ਬਾਲ ਠਾਕਰੇ ਨੇ ਫਿਰ ਕੀਤੀ ਇਤਰਾਜਜਨਕ ਟਿੱਪਣੀ
• ਵਾਦੀ 'ਚ ਮੁਕਾਬਲਾ, 3 ਅੱਤਵਾਦੀ ਹਲਾਕ