ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਖੇਤਰੀ
»
ਮਣੀਪੁਰ 'ਚ ਹਮਲੇ 'ਚ ਪੰਜ ਜਵਾਨ ਸ਼ਹੀਦ
Feedback
Print
ਵਾਰਤਾ
ਮਣੀਪੁਰ 'ਚ ਹਮਲੇ 'ਚ ਪੰਜ ਜਵਾਨ ਸ਼ਹੀਦ
ਇੰਫਾਲ, ਸੋਮਵਾਰ, 23 ਨਵੰਬਰ 2009( 19:31 IST )
ਮਣੀਪੁਰ ਦੇ ਚੰਦੇਲ ਜਿਲ੍ਹੇ ਵਿਚ ਅੱਤਵਾਦੀ ਸੰਗਠਨ ਯੂਨਾਇਟਡ ਨੈਸ਼ਨਲ ਲਿਬ੍ਰੇਸ਼ਨ ਫਰੰਟ(ਯੂਐਨਐਲਐਫ) ਦੇ ਸ਼ੱਕੀ ਹਮਲੇ ਵਿਚ ਅਸਾਮ ਰਾਇਫਲਸ ਦੇ ਦੋ ਅਧਿਕਾਰੀਆਂ ਸਮੇਤ 5 ਜਵਾਨ ਸ਼ਹੀਦ ਹੋ ਗਏ ਹ
ਨ।
ਅਸਾਮ ਰਾਇਫਲਸ ਦੇ ਬੁਲਾਰੇ ਨੇ ਦੱਸਿਆ ਕਿ 43ਵੀਂ ਬਟਾਲੀਅਨ ਦੇ ਕੁੱਝ ਜਵਾਨ ਜਿਲ੍ਹੇ ਦੇ ਓਲਡ ਸੋਮਤਾਲ ਇਲਾਕੇ ਵਿਚ ਗਸ਼ਤ ਕਰ ਰਹੇ ਸਨ ਕਿ ਪਹਿਲਾਂ ਤੋਂ ਹੀ ਤਿਆਰ ਬੈਠੇ ਅੱਤਵਾਦੀਆਂ ਨੇ ਉਹਨਾਂ ਉੱਪਰ ਹਮਲਾ ਕਰ ਦਿੱਤ
ਾ।
ਇਸ ਹਮਲੇ ਵਿਚ ਦੋ ਅਧਿਕਾਰੀਆਂ ਸਮੇਤ 5 ਸੁਰੱਖਿਆ ਜਵਾਨ ਸ਼ਹੀਦ ਹੋ ਗ
ਏ
।ਜਦੋਂ ਤੱਕ ਵਾਧੂ ਸੁਰੱਖਿਆ ਬਲ ਮੌਕੇ ਉੱਪਰ ਪੁੱਜਾ, ਉਦੋਂ ਤੱਕ ਅੱਤਵਾਦੀ ਫਰਾਰ ਹੋ ਗ
ਏ
।ਸਰਹੱਦੀ ਇਲਾਕਿਆਂ ਵਿਚ ਉਹਨਾਂ ਦੀ ਭਾਲ ਜ਼ਾਰੀ ਹ
ੈ।
ਜ਼ਿਕਰਯੋਗ ਹੈ ਕਿ ਇਹ ਇਲਾਕਾ ਯੂਐਨਐਲਐਫ ਦੇ ਕਬਜ਼ੇ ਵਿਚ ਸੀ ਅਤੇ ਹਾਲ ਹੀ ਵਿਚ ਇਸ ਨੂੰ ਅਜ਼ਾਦ ਕਰਾਇਆ ਗਿਆ ਹ
ੈ
।ਫਿਰ ਵੀ ਸਰਹੱਦੀ ਖੇਤਰਾਂ ਤੋਂ ਇੱਥੇ ਅੱਤਵਾਦੀ ਹਮਲੇ ਹੁੰਦੇ ਹੀ ਰਹਿੰਦੇ ਹ
ਨ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਮਣੀਪੁਰ,
ਅਸਾਮ ਰਾਇਫਲਸ,
ਯੂਐਨਐਲਐਫ,
ਮੁਕਾਬਲਾ
ਹੋਰ ਵੀ
• ਨੀਤਿਸ਼ ਸਰਕਾਰ ਖਿਲਾਫ ਆਰੋਪ ਪੱਤਰ ਜ਼ਾਰੀ
• ਵਾਦੀ 'ਚ ਬਰਫਬਾਰੀ, ਲੇਹ ਰਾਜਮਾਰਗ ਅਜੇ ਵੀ ਬੰਦ
• ਪੰਜਾਬ ਤੇ ਹਰਿਆਣਾ 'ਚ ਠੰਢ ਨੇ ਜ਼ੋਰ ਫੜਿਆ
• ਕੌੜਾ ਮਾਮਲੇ ਦੀ ਜਾਂਚ ਲਈ ਬਣੇਗੀ ਵਿਸ਼ੇਸ਼ ਕਮੇਟੀ
• ਰਾਜਗ ਨੂੰ ਮਿਲੇਗਾ ਬਹੁਮਤ : ਨੀਤਿਸ਼
• ਬਰੂਦੀ ਸੁਰੰਗ ਧਮਾਕੇ 'ਚ ਬਾਲ ਬਾਲ ਬਚੇ ਜਵਾਨ