ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਖੇਤਰੀ
»
ਨੀਤਿਸ਼ ਸਰਕਾਰ ਖਿਲਾਫ ਆਰੋਪ ਪੱਤਰ ਜ਼ਾਰੀ
Feedback
Print
ਵਾਰਤਾ
ਨੀਤਿਸ਼ ਸਰਕਾਰ ਖਿਲਾਫ ਆਰੋਪ ਪੱਤਰ ਜ਼ਾਰੀ
ਪਟਨਾ, ਸੋਮਵਾਰ, 23 ਨਵੰਬਰ 2009( 19:18 IST )
ਬਿਹਾਰ ਦੀ ਮੁੱਖ ਵਿਰੋਧੀ ਪਾਰਟੀ ਰਾਸ਼ਟਰੀ ਜਨਤਾ ਦਲ ਨੇ ਨੀਤਿਸ਼ ਕੁਮਾਰ ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾਂਤ੍ਰਿਕ ਗਠਬੰਧਨ(ਰਾਜਗ) ਸਰਕਾਰ ਦੇ ਚਾਰ ਵਰ੍ਹਿਆਂ ਦੇ ਕਾਰਜਕਾਲ ਉੱਪਰ ਅੱਜ ਆਰੋਪ ਪੱਤਰ ਜ਼ਾਰੀ ਕਰਦਿਆਂ ਕਿਹਾ ਕਿ ਇਹ ਸਰਕਾਰ ਸਾਰੇ ਮੋਰਚਿਆਂ ਉੱਪਰ ਨਾਕਾਮ ਰਹੀ ਹੈ ਅਤੇ ਆਪਣੀ ਨਾਕਾਮੀ ਲੁਕੋਣ ਲਈ ਝੂਠੇ ਇਸ਼ਤਿਹਾਰਾਂ ਦਾ ਸਹਾਰਾ ਲੈ ਰਹੀ ਹ
ੈ।
ਰਾਜਦ ਦੇ ਰਾਜ ਪ੍ਰਧਾਨ ਅਬਦੁੱਲ ਬਾਰੀ ਸਿੱਦੀਕੀ ਨੇ ਇੱਥੇ ਪਾਰਟੀ ਦੇ ਰਾਜ ਹੈਡ ਕੁਆਰਟਰ ਵਿਖੇ ਆਯੋਜਿਤ ਪੱਤਰਕਾਰ ਸੰਮੇਲਨ ਵਿਚ ਨੀਤਿਸ਼ ਸਰਕਾਰ ਖਿਲਾਫ 64 ਪੰਨਿਆਂ ਦਾ ਆਰੋਪ ਪੱਤਰ ਜ਼ਾਰੀ ਕਰਦੇ ਹੋਏ ਕਿਹਾ ਕਿ ਭਲਕੇ ਰਾਜਗ ਸਰਕਾਰ ਦਾ ਚਾਰ ਸਾਲ ਦਾ ਕਾਰਜਕਾਲ ਪੂਰਾ ਹੋ ਰਿਹਾ ਹੈ ਅਤੇ ਇਹਨਾਂ ਚਾਰ ਵਰ੍ਹਿਆਂ ਵਿਚ ਰਾਜ ਸਰਕਾਰ ਅਧੀਨ ਸ਼ਾਸਨ ਦਾ ਤਾਨਾਸ਼ਾਹੀ ਵਤੀਰਾ ਅਤੇ ਭ੍ਰਿਸ਼ਟਾਚਾਰ ਰਾਜ ਵਿਚ ਚਰਚਾ ਦਾ ਵਿਸ਼ਿਆ ਬਣਿਆ ਹੋਇਆ ਹ
ੈ।
ਚਾਰੋਂ ਪਾਸੇਲੁੱਟ ਖਸੁੱਟ ਅਤੇ ਰਿਸ਼ਵਤਖੋਰੀ ਦਾ ਬਜ਼ਾਰ ਗਰਮ ਹੈ ਅਤੇ ਅਫਸਰਸ਼ਾਹੀ ਦਾ ਨੰਗਾ ਨਾਚ ਹੈ ਅਤੇ ਰਿਸ਼ਵਤ ਬਿਨਾਂ ਕੋਈ ਵੀ ਕੰਮ ਨਹੀਂ ਹੋ ਰਿਹਾ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਨੀਤਿਸ਼ ਕੁਮਾਰ,
ਬਿਹਾਰ ਸਰਕਾਰ,
ਰਾਜਗ,
ਰਾਜਦ
ਹੋਰ ਵੀ
• ਵਾਦੀ 'ਚ ਬਰਫਬਾਰੀ, ਲੇਹ ਰਾਜਮਾਰਗ ਅਜੇ ਵੀ ਬੰਦ
• ਪੰਜਾਬ ਤੇ ਹਰਿਆਣਾ 'ਚ ਠੰਢ ਨੇ ਜ਼ੋਰ ਫੜਿਆ
• ਕੌੜਾ ਮਾਮਲੇ ਦੀ ਜਾਂਚ ਲਈ ਬਣੇਗੀ ਵਿਸ਼ੇਸ਼ ਕਮੇਟੀ
• ਰਾਜਗ ਨੂੰ ਮਿਲੇਗਾ ਬਹੁਮਤ : ਨੀਤਿਸ਼
• ਬਰੂਦੀ ਸੁਰੰਗ ਧਮਾਕੇ 'ਚ ਬਾਲ ਬਾਲ ਬਚੇ ਜਵਾਨ
• ਅਸਾਮ 'ਚ 2 ਧਮਾਕੇ, 5 ਮਰੇ, 35 ਜ਼ਖਮੀ