ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਖੇਤਰੀ
»
ਵਾਦੀ 'ਚ ਬਰਫਬਾਰੀ, ਲੇਹ ਰਾਜਮਾਰਗ ਅਜੇ ਵੀ ਬੰਦ
Feedback
Print
ਵਾਰਤਾ
ਵਾਦੀ 'ਚ ਬਰਫਬਾਰੀ, ਲੇਹ ਰਾਜਮਾਰਗ ਅਜੇ ਵੀ ਬੰਦ
ਸ਼੍ਰੀਨਗਰ, ਸੋਮਵਾਰ, 23 ਨਵੰਬਰ 2009( 19:14 IST )
ਜੰਮੂ ਅਤੇ ਕਸ਼ਮੀਰ ਵਿਚ ਤੁਫਾਨੀ ਹਵਾਵਾਂ ਕਾਰਣ ਹੋਈ ਬਰਫਬਾਰੀ ਕਾਰਣ 434 ਕਿਲੋਮੀਟਰ ਲੰਮਾ ਸ਼੍ਰੀਨਗਰ-ਲੇਹ ਰਾਜਮਾਰਗ ਅੱਜ ਵੀ ਬੰਦ ਰਿਹ
ਾ।
ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਜੋਜਿਲਾ ਪਾਸ ਲਾਗੇ ਸੜ੍ਹਕ ਉੱਪਰ ਦਰਜਾਂ ਵਾਹਨ ਅਤੇ ਸੈਂਕੜ੍ਹੇ ਯਾਤਰੀ ਫਸੇ ਹੋਏ ਹ
ਨ।
ਸੂਤਰਾਂ ਮੁਤਾਬਕ ਰਾਜਮਾਰਗ ਦੀ ਦੇਖਭਾਲ ਕਰਨ ਵਾਲੀ ਕੰਪਨੀ ਬੀਕਾਨ ਦੇ ਅਧਿਕਾਰੀ ਅਤੇ ਜਿਲ੍ਹਾ ਪ੍ਰਸ਼ਾਸਨ ਦੇ ਕਰਮਚਾਰੀ ਸੜ੍ਹਕ ਉੱਪਰ ਜੰਮੀ ਬਰਫ ਨੂੰ ਸਾਫ ਕਰਨ ਲਈ ਅਤੀਆਧੁਨਿਕ ਮਸ਼ੀਨਾਂ ਦੀ ਵਰਤੋਂ ਕਰਕੇ ਉੱਥੇ ਫਸੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹ
ਨ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਜੰਮੂ ਅਤੇ ਕਸ਼ਮੀਰ,
ਵਾਦੀ,
ਬਰਫਬਾਰੀ
ਹੋਰ ਵੀ
• ਪੰਜਾਬ ਤੇ ਹਰਿਆਣਾ 'ਚ ਠੰਢ ਨੇ ਜ਼ੋਰ ਫੜਿਆ
• ਕੌੜਾ ਮਾਮਲੇ ਦੀ ਜਾਂਚ ਲਈ ਬਣੇਗੀ ਵਿਸ਼ੇਸ਼ ਕਮੇਟੀ
• ਰਾਜਗ ਨੂੰ ਮਿਲੇਗਾ ਬਹੁਮਤ : ਨੀਤਿਸ਼
• ਬਰੂਦੀ ਸੁਰੰਗ ਧਮਾਕੇ 'ਚ ਬਾਲ ਬਾਲ ਬਚੇ ਜਵਾਨ
• ਅਸਾਮ 'ਚ 2 ਧਮਾਕੇ, 5 ਮਰੇ, 35 ਜ਼ਖਮੀ
• ਕੌੜਾ ਨੇ ਮੰਗੀ ਪੇਸ਼ੀ ਤੋਂ ਛੂਟ ਦੇ ਇਜ਼ਾਜ਼ਤ