ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਖੇਤਰੀ
»
ਪੰਜਾਬ ਤੇ ਹਰਿਆਣਾ 'ਚ ਠੰਢ ਨੇ ਜ਼ੋਰ ਫੜਿਆ
Feedback
Print
ਵਾਰਤਾ
ਪੰਜਾਬ ਤੇ ਹਰਿਆਣਾ 'ਚ ਠੰਢ ਨੇ ਜ਼ੋਰ ਫੜਿਆ
ਚੰਡੀਗੜ੍ਹ, ਸੋਮਵਾਰ, 23 ਨਵੰਬਰ 2009( 09:22 IST )
ਹਿਮਾਚਲ ਪ੍
ਰਦ
ੇਸ਼ ਤੇ ਜੰਮੂ-ਕਸ਼ਮੀਰ 'ਚ ਭਾਰੀ ਬਰਫ਼ਬਾਰੀ ਹੋਣ ਕਾਰਨ ਪੰਜਾਬ ਤੇ ਹਰਿਆਣਾ ਪੂਰੀ ਤਰ੍ਹਾਂ ਠੰਢ ਦੀ ਜਕੜ 'ਚ ਆ ਗਏ ਹ
ਨ।
ਅੱਜ ਸਵੇਰੇ ਪੰਜਾਬ ਤੇ ਹਰਿਆਣਾ ਦੇ ਕਈ ਥਾਵਾਂ 'ਤੇ ਧੁੰਦ ਵੀ ਪਈ ਪਰ ਇਸ ਨਾਲ ਆਵਾਜਾਈ ਪ੍ਰਭਾਵਿਤ ਨਹੀਂ ਹੋ
ਈ।
ਮੌਸਮ ਵਿਭਾਗ ਅਨੁਸਾਰ ਲੁਧਿਆਣਾ ਤੇ ਪਟਿਆਲਾ 'ਚ ਅੱਜ 6.4 ਡਿਗਰੀ ਸੈਲਸੀਅਸ ਤਾਪਮਾਨ ਰਿਹਾ ਜਦੋਂਕਿ ਅੰਮ੍ਰਿਤਸਰ 'ਚ 7.0 ਤੇ ਚੰਡੀਗੜ੍ਹ 'ਚ 8.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿ
ਆ।
ਇਸ ਤੋਂ ਇਲਾਵਾ ਹਿਸਾਰ 'ਚ 4.0 ਡਿਗਰੀ, ਕਰਨਾਲ 'ਚ 6.4 ਡਿਗਰੀ, ਨਾਰਨੌਲ 'ਚ 6.5 ਡਿਗਰੀ ਤੇ ਅੰਬਾਲਾ 'ਚ 6.3 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿ
ਆ।
ਹਿਮਾਚਲ ਪ੍ਰਦੇਸ਼ 'ਚ ਕਈ ਥਾਵਾਂ 'ਤੇ ਸੀਤ ਲਹਿਰ ਚੱਲਣ ਤੇ ਬਰਫ਼ਬਾਰੀ ਹੋਣ ਦੀਆਂ ਖ਼ਬਰਾਂ ਹ
ਨ।
ਮਿਲੀ ਰਿਪੋਰਟ ਅਨੁਸਾਰ ਸ਼ਿਮਲਾ 'ਚ 8.7 ਡਿਗਰੀ, ਭੁੰਨਤਰ 'ਚ 1.8 ਡਿਗਰੀ, ਊਨਾ 'ਚ 4.5 ਡਿਗਰੀ, ਸੁੰਦਰਨਗਰ 'ਚ 2.8 ਡਿਗਰੀ, ਨਾਹਨ 'ਚ 9.5 ਡਿਗਰੀ ਤੇ ਮੰਡੀ 'ਚ 2.7 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿ
ਆ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਚੰਡੀਗੜ੍ਹ,
ਹਿਮਾਚਲ ਪ੍ਰਦੇਸ਼,
ਜੰਮੂ ਕਸ਼ਮੀਰ,
ਪੰਜਾਬ,
ਹਰਿਆਣਾ
ਹੋਰ ਵੀ
• ਕੌੜਾ ਮਾਮਲੇ ਦੀ ਜਾਂਚ ਲਈ ਬਣੇਗੀ ਵਿਸ਼ੇਸ਼ ਕਮੇਟੀ
• ਰਾਜਗ ਨੂੰ ਮਿਲੇਗਾ ਬਹੁਮਤ : ਨੀਤਿਸ਼
• ਬਰੂਦੀ ਸੁਰੰਗ ਧਮਾਕੇ 'ਚ ਬਾਲ ਬਾਲ ਬਚੇ ਜਵਾਨ
• ਅਸਾਮ 'ਚ 2 ਧਮਾਕੇ, 5 ਮਰੇ, 35 ਜ਼ਖਮੀ
• ਕੌੜਾ ਨੇ ਮੰਗੀ ਪੇਸ਼ੀ ਤੋਂ ਛੂਟ ਦੇ ਇਜ਼ਾਜ਼ਤ
• ਰਮਨ ਦਾ ਨਕਸਲੀਆਂ 'ਤੇ ਆਰੋਪ