ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਖੇਤਰੀ
»
ਕੌੜਾ ਮਾਮਲੇ ਦੀ ਜਾਂਚ ਲਈ ਬਣੇਗੀ ਵਿਸ਼ੇਸ਼ ਕਮੇਟੀ
Feedback
Print
ਵਾਰਤਾ
ਕੌੜਾ ਮਾਮਲੇ ਦੀ ਜਾਂਚ ਲਈ ਬਣੇਗੀ ਵਿਸ਼ੇਸ਼ ਕਮੇਟੀ
ਰਾਂਚੀ, ਐਤਵਾਰ, 22 ਨਵੰਬਰ 2009( 17:39 IST )
ਝਾਰਖੰਡ ਵਿਚ ਭਾਰਤੀ ਜਨਤਾ ਪਾਰਟੀ ਅਤੇ ਜਨਤਾ ਦਲ ਯੂਨਾਇਟਡ ਗਠਬੰਧਨ ਦੀ ਸਰਕਾਰ ਬਨਣ 'ਤੇ ਸਾਬਕਾ ਮੁੱਖ ਮੰਤਰੀ ਮਧੂ ਕੌੜਾ ਦੇ ਮਾਮਲੇ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਕਮੇਟੀ ਬਣਾਈ ਜਾਵੇਗੀ ਅਤੇ ਉਸ ਦੀ ਸਮਾਂ ਮਿਆਦ ਨਿਰਧਾਰਤ ਹੋਵੇਗ
ੀ।
ਭਾਜਪਾ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਐਮ. ਵੈਂਕੱਈਆ ਨਾਇਡੂ ਅਤੇ ਜਦ ਯੂ ਦੇ ਰਾਸ਼ਟਰੀ ਪ੍ਰਧਾਨ ਸ਼ਰਦ ਯਾਦਵ ਨੇ ਇੱਥੇ ਸੰਯੁਕਤ ਪੱਤਰਕਾਰ ਸੰਮੇਲਨ ਵਿਚ ਇਹ ਜਾਣਕਾਰੀ ਦਿੱਤ
ੀ।
ਉਹਨਾਂ ਕਿਹਾ ਕਿ ਕੌੜਾ ਤਾਂ ਸਿਰਫ ਘੁਟਾਲੇ ਦਾ ਇੱਕ ਮੋਹਰਾ ਹਨ ਅਤੇ ਇਸ ਦਾ ਅਸਲੀ ਮਾਸਟਰ ਮਾਇੰਡ ਤਾਂ ਕੋਈ ਹੋਰ ਹੈ ਅਤੇ ਇਸ ਲਈ ਪੂਰੀ ਜਾਂਚ ਹੋਏ ਬਿਨਾਂ ਪੂਰੇ ਤੱਥਾਂ ਦਾ ਖੁਲਾਸਾ ਨਹੀਂ ਹੋ ਸਕੇਗ
ਾ।
ਉਹਨਾਂ ਕਿਹਾ ਕਿ ਝਾਰਖੰਡ ਨੂੰ ਬਚਾਉਣ ਲਈ ਜਨਤਾ ਰਾਜਗ ਨੂੰ ਸਪਸ਼ਟ ਬਹੁਮਤ ਦੇਵੇ ਕਿਉਂ ਜੋ ਰਾਜਦ, ਝਾਮੁਮੋ ਅਤੇ ਕਾਂਗਰਸ ਨੇ ਕੌੜਾ ਨੂੰ ਮੁੱਖ ਮੰਤਰੀ ਬਣਾ ਕੇ ਜੋ ਖੇਡ ਖੇਡਿਆ ਉਸ ਤੋਂ ਜਨਤਾ ਜਾਣੂੰ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਮਧੂ ਕੌੜਾ,
ਝਾਰਖੰਡ ਵਿਧਾਨਸਭਾ ਚੌਣਾਂ,
ਘੁਟਾਲੇ ਦਾ ਆਰੋਪੀ ਮੁੱਖ ਮੰਤਰੀ
ਹੋਰ ਵੀ
• ਰਾਜਗ ਨੂੰ ਮਿਲੇਗਾ ਬਹੁਮਤ : ਨੀਤਿਸ਼
• ਬਰੂਦੀ ਸੁਰੰਗ ਧਮਾਕੇ 'ਚ ਬਾਲ ਬਾਲ ਬਚੇ ਜਵਾਨ
• ਅਸਾਮ 'ਚ 3 ਧਮਾਕੇ, 5 ਮਰੇ, 35 ਜ਼ਖਮੀ
• ਕੌੜਾ ਨੇ ਮੰਗੀ ਪੇਸ਼ੀ ਤੋਂ ਛੂਟ ਦੇ ਇਜ਼ਾਜ਼ਤ
• ਰਮਨ ਦਾ ਨਕਸਲੀਆਂ 'ਤੇ ਆਰੋਪ
• ਐਚ.ਕੇ. ਦੂਆ ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ