ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਖੇਤਰੀ
»
ਰਾਜਗ ਨੂੰ ਮਿਲੇਗਾ ਬਹੁਮਤ : ਨੀਤਿਸ਼
Feedback
Print
ਵਾਰਤਾ
ਰਾਜਗ ਨੂੰ ਮਿਲੇਗਾ ਬਹੁਮਤ : ਨੀਤਿਸ਼
ਪਟਨਾ, ਐਤਵਾਰ, 22 ਨਵੰਬਰ 2009( 11:44 IST )
ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਨੇ ਦਾਅਵਾ ਕੀਤਾ ਕਿ ਝਾਰਖੰਡ ਵਿਧਾਨਸਭਾ ਚੌਣਾਂ ਵਿਚ ਰਾਸ਼ਟਰੀ ਜਨਤਾਂਤ੍ਰਿਕ ਗਠਬੰਧਨ ਨੂੰ ਬਹੁਮਤ ਜਰੂਰ ਮਿਲੇਗ
ਾ
।ਕੁਮਾਰ ਝਾਰਖੰਡ ਦੇ ਚੌਣ ਦੌਰੇ ਤੋਂ ਪਰਤਣ ਮਗਰੋਂ ਇੱਥੇ ਹਵਾਈ ਅੱਡੇ ਉੱਪਰ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸ
ਨ।
ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਰਾਜਨਾਥ ਸਿੰਘ ਦੇ ਨਾਲ ਝਾਰਖੰਡ ਵਿਚ ਅਨੇਕਾਂ ਚੌਣ ਸਭਾਵਾਂ ਵਿਚ ਭਾਗ ਲੈਣ ਮਗਰੋਂ ਉਹਨਾਂ ਨੂੰ ਜਾਪਦਾ ਹੈ ਕਿ ਰਾਜਗ ਪ੍ਰਤੀ ਜਨਤਾ ਦਾ ਉਤਸ਼ਾਹ ਅਤੇ ਵਿਸ਼ਵਾਸ ਹੈ ਅਤੇ ਇਸ ਲਈ ਉਸ ਦੀ ਜਿੱਤ ਯਕੀਨੀ ਹ
ੈ।
ਨੀਤਿਸ਼ ਨੇ ਕਿਹਾ ਕਿ ਝਾਰਖੰਡ ਵਿਚ ਲੁੱਟ ਖਸੁੱਟ ਦੇ ਟੀਚੇ ਨਾਲ ਅਜ਼ਾਦ ਵਿਧਾਇਕ ਦੀ ਅਗਵਾਈ ਹੇਠ ਸਰਕਾਰ ਬਣੀ ਸੀ ਜਿਸ ਲਈ ਯੂਪੀਏ ਦੇ ਸਾਰੇ ਸਹਿਯੋਗੀ ਜੁੰਮੇਵਾਰ ਹ
ਨ
।ਉਹਨਾਂ ਕਿਹਾ ਕਿ ਰਾਜਗ ਨੇ ਜਨਤਾ ਨੂੰ ਝਾਰਖੰਡ ਵਿਚ ਬਿਹਾਰ ਦੇ ਸੁਰਾਜ ਮਾਡਲ ਨੂੰ ਅਪਨਾਉਣ ਦਾ ਵਾਅਦਾ ਕੀਤਾ ਹ
ੈ
।ਜਨਤਾ ਭ੍ਰਿਸ਼ਟਾਚਾਰ ਮੁਕਤ ਸਰਕਾਰ ਚਾਹੁੰਦੀ ਹੈ ਜੋ ਰਾਜਗ ਹੀ ਦੇ ਸਕਦਾ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਰਾਜਗ,
ਨੀਤਿਸ਼ ਕੁਮਾਰ,
ਬਿਹਾਰ,
ਝਾਰਖੰਡ,
ਵਿਧਾਨਸਭਾ ਚੌਣਾਂ
ਹੋਰ ਵੀ
• ਬਰੂਦੀ ਸੁਰੰਗ ਧਮਾਕੇ 'ਚ ਬਾਲ ਬਾਲ ਬਚੇ ਜਵਾਨ
• ਅਸਾਮ 'ਚ ਦੋ ਧਮਾਕੇ, 4 ਮਰੇ
• ਕੌੜਾ ਨੇ ਮੰਗੀ ਪੇਸ਼ੀ ਤੋਂ ਛੂਟ ਦੇ ਇਜ਼ਾਜ਼ਤ
• ਰਮਨ ਦਾ ਨਕਸਲੀਆਂ 'ਤੇ ਆਰੋਪ
• ਐਚ.ਕੇ. ਦੂਆ ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ
• ਜੋਧਪੁਰ ਦੇ ਨੈਸ਼ਨਲ ਹੈਂਡਲੂਮ 'ਚ ਅੱਗ