ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਖੇਤਰੀ
»
ਬਰੂਦੀ ਸੁਰੰਗ ਧਮਾਕੇ 'ਚ ਬਾਲ ਬਾਲ ਬਚੇ ਜਵਾਨ
Feedback
Print
ਵਾਰਤਾ
ਬਰੂਦੀ ਸੁਰੰਗ ਧਮਾਕੇ 'ਚ ਬਾਲ ਬਾਲ ਬਚੇ ਜਵਾਨ
ਬੀਜਾਪੁਰ, ਐਤਵਾਰ, 22 ਨਵੰਬਰ 2009( 11:33 IST )
ਛੱਤੀਸਗੜ੍ਹ ਦੇ ਬੀਜਾਪੁਰ ਜਿਲ੍ਹੇ ਦੇ ਮੁਰਦੁੰਡਾ ਪਿੰਡ ਲਾਗੇ ਕੀਤੇ ਗਏ ਬਰੂਦੀ ਸੁਰੰਗ ਧਮਾਕੇ ਵਿਚ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਜਵਾਬ ਬਾਲ ਬਾਲ ਬੱਚ ਗ
ਏ
।ਪੁਲਿਸ ਸੂਤਰਾਂ ਨੇ ਦੱਸਿਆ ਕਿ ਬੀਤੇ ਕੱਲ੍ਹ ਇੱਕ ਬਟਾਲੀਅਨ ਦੇ ਪ੍ਰਭਾਰੀ ਕਮਾਂਡੈਂਟ ਰਘੂਵੀਰ ਰਾਘਵੇ ਬਾਸਾਗੁੜਾ ਤੋਂ ਆਵਾਪੱਲੀ ਵੱਲ ਜਾ ਰਹੇ ਸਨ ਕਿ ਉਸੇ ਵੇਲ੍ਹੇ ਨਕਸਲੀਆਂ ਨੇ ਬਰੂਦੀ ਸੁਰੰਗ ਧਮਾਕਾ ਕਰ ਦਿੱਤ
ਾ।
ਜਵਾਨ ਬੰਬ ਰੋਧੀ ਵਾਹਨ ਵਿਚ ਸਵਾਰ ਸਨ ਜਿਸ ਕਾਰਣ ਉਹ ਸੁਰੱਖਿਅਤ ਬੱਚ ਗ
ਏ
।ਮੌਕੇ ਉੱਪਰ ਛੇ ਫੁੱਟ ਡੂੰਘਾ ਖੱਡਾ ਹੋ ਗਿਆ ਹੈ ਅਤੇ ਧਮਾਕੇ ਕਾਰਣ ਵਾਹਨ ਦਾ ਪਿੱਛਲਾ ਹਿੱਸਾ ਨੁਕਸਾਣਿਆ ਗਿ
ਆ
।ਇਸ ਘਟਨਾ ਵਿਚ ਕਮਾਂਡੈਂਟ ਅਤੇ ਉਸ ਦੇ ਸਹਾਇਕ ਨੂੰ ਮਾਮੂਲੀ ਸੱਟ ਵੱਜੀ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਬਰੂਦੀ ਸੁਰੰਗ,
ਧਮਾਕਾ,
ਸੀਆਰਪੀਐਫ,
ਛੱਤੀਸਗੜ੍ਹ
ਹੋਰ ਵੀ
• ਅਸਾਮ 'ਚ ਦੋ ਧਮਾਕੇ, 4 ਮਰੇ
• ਕੌੜਾ ਨੇ ਮੰਗੀ ਪੇਸ਼ੀ ਤੋਂ ਛੂਟ ਦੇ ਇਜ਼ਾਜ਼ਤ
• ਰਮਨ ਦਾ ਨਕਸਲੀਆਂ 'ਤੇ ਆਰੋਪ
• ਐਚ.ਕੇ. ਦੂਆ ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ
• ਜੋਧਪੁਰ ਦੇ ਨੈਸ਼ਨਲ ਹੈਂਡਲੂਮ 'ਚ ਅੱਗ
• ਵਾਦੀ 'ਚ ਠੰਢ ਦਾ ਜ਼ੋਰ