ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਖੇਤਰੀ
»
ਅਸਾਮ 'ਚ 2 ਧਮਾਕੇ, 5 ਮਰੇ, 35 ਜ਼ਖਮੀ
Feedback
Print
ਵਾਰਤਾ
ਅਸਾਮ 'ਚ 2 ਧਮਾਕੇ, 5 ਮਰੇ, 35 ਜ਼ਖਮੀ
ਗੁਹਾਟੀ, ਐਤਵਾਰ, 22 ਨਵੰਬਰ 2009( 17:43 IST )
ਅਸਾਮ ਦੀ ਰਾਜਧਾਨੀ ਗੁਹਾਟੀ ਦੇ ਨਾਲ ਲੱਗਦੇ ਨਲਬਾੜੀ ਵਿਖੇ ਵੱਖ-ਵੱਖ ਥਾਂਈਂ ਹੋਏ ਦੋ ਬੰਬ ਧਮਾਕਿਆਂ ਵਿਚ 5 ਲੋਕ ਮਾਰੇ ਗਏ ਹਨ ਅਤੇ 35 ਹੋਰ ਜ਼ਖਮੀ ਹੋ ਗ
ਏ।
ਇਹਨਾਂ ਵਿਚੋਂ ਇੱਕ ਧਮਾਕਾ ਥਾਣੇ ਦੇ ਸਾਹਮਣੇ ਸਾਇਕਲ ਵਿਚ ਟਾਇਮਰ ਲਗਾ ਕੇ ਕੀਤਾ ਗਿ
ਆ
।ਮੌਕੇ ਉੱਪਰ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪੁੱਜ ਕੇ ਜ਼ਖਮੀਆਂ ਨੂੰ ਹਸਪਤਾਲ ਪੁੱਜਾਇ
ਆ।
ਇਹਨਾਂ ਧਮਾਕਿਆਂ ਵਿਚ ਸੁਰੱਖਿਆ ਏਜੰਸੀਆਂ ਵੱਲੋਂ ਉਲਫਾ ਦਾ ਹੱਥ ਹੋਣ ਦਾ ਸ਼ੱਕ ਜ਼ਾਹਰ ਕੀਤਾ ਗਿਆ ਸੀ ਪਰ ਉਲਫਾ ਨੇ ਇਹਨਾਂ ਧਮਾਕਿਆਂ ਵਿਚ ਆਪਣੇ ਹੱਥ ਤੋਂ ਇਨਕਾਰ ਕੀਤਾ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਬੰਬ ਧਮਾਕਾ,
ਅਸਾਮ,
ਗੁਹਾਟੀ,
ਨਲਬਾੜੀ
ਹੋਰ ਵੀ
• ਕੌੜਾ ਨੇ ਮੰਗੀ ਪੇਸ਼ੀ ਤੋਂ ਛੂਟ ਦੇ ਇਜ਼ਾਜ਼ਤ
• ਰਮਨ ਦਾ ਨਕਸਲੀਆਂ 'ਤੇ ਆਰੋਪ
• ਐਚ.ਕੇ. ਦੂਆ ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ
• ਜੋਧਪੁਰ ਦੇ ਨੈਸ਼ਨਲ ਹੈਂਡਲੂਮ 'ਚ ਅੱਗ
• ਵਾਦੀ 'ਚ ਠੰਢ ਦਾ ਜ਼ੋਰ
• ਰਾਜ ਬੱਬਰ ਨੇ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ