ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਖੇਤਰੀ
»
ਕੌੜਾ ਨੇ ਮੰਗੀ ਪੇਸ਼ੀ ਤੋਂ ਛੂਟ ਦੇ ਇਜ਼ਾਜ਼ਤ
Feedback
Print
ਵਾਰਤਾ
ਕੌੜਾ ਨੇ ਮੰਗੀ ਪੇਸ਼ੀ ਤੋਂ ਛੂਟ ਦੇ ਇਜ਼ਾਜ਼ਤ
ਜਮਸ਼ੇਦਪੁਰ, ਸ਼ਨਿਵਾਰ, 21 ਨਵੰਬਰ 2009( 14:39 IST )
ਅਰਬਾਂ ਰੁਪਏ ਦੇ ਮਹਾਂਘੁਟਾਲੇ ਦੇ ਆਰੋਪੀ ਝਾਰਖੰਡ ਦੇ ਮੁੱਖ ਮੰਤਰੀ ਮਧੂ ਕੌੜਾ ਨੇ ਅੱਜ ਇਸ ਮਾਮਲੇ ਦੀ ਜਾਂਚ ਕਰ ਰਹੇ ਇਮੀਗ੍ਰੇਸ਼ਨ ਨਿਦੇਸ਼ਾਲੇ ਤੋਂ ਦੁਬਾਰਾ ਸੰਮਨ ਮਿਲਣ ਦੀ ਗੱਲ ਕਬੂਲ ਕਰਦਿਆਂ ਕਿਹਾ ਹੈ ਕਿ ਉਹਨਾਂ ਨੇ ਇੱਕ ਪੱਤਰ ਲਿੱਖ ਕੇ ਵਿਭਾਗ ਤੋਂ ਵਿਧਾਨਸਭਾ ਚੌਣਾਂ ਖਤਮ ਹੋਣ ਤੱਕ ਪੁੱਛ-ਗਿੱਛ ਲਈ ਨਿੱਜੀ ਪੇਸ਼ੀ ਤੋਂ ਛੂਟ ਦੀ ਇਜ਼ਾਜ਼ਤ ਮੰਗੀ ਹ
ੈ।
ਕੌੜਾ ਨੇ ਇੱਥੇ ਪੱਤਰਕਾਰਾਂ ਨੇ ਕਿਹਾ ਕਿ ਮੈਨੂੰ ਦੂਜਾ ਸੰਮਨ ਰਾਂਚੀ ਦੇ ਘਰ ਦੇ ਪਤੇ ਉੱਪਰ 18 ਨਵੰਬਰ ਦੀ ਸ਼ਾਮ ਨੂੰ ਮਿਲਿਆ ਸੀ ਪਰ ਮੈਂ ਚੌਣਾਂ ਖਤਮ ਹੋਣ ਤੱਕ ਪੇਸ਼ੀ ਤੋਂ ਛੂਟ ਮੰਗੀ ਹ
ੈ
।ਹਾਲਾਂਕਿ ਅਜੇ ਤੱਕ ਇਸ ਦਾ ਕੋਈ ਜਵਾਬ ਨਹੀਂ ਆਇਆ ਹ
ੈ।
ਉਹਨਾਂ ਕਿਹਾ ਕਿ ਇਮੀਗ੍ਰੇਸ਼ਨ ਵਿਭਾਗ ਦੇ ਅਧਿਕਾਰੀਆਂ ਨੇ ਉਹਨਾਂ ਤੋਂ ਪਾਸਪੋਰਟ ਸਮੇਤ ਕੁੱਝ ਅਜਿਹੇ ਦਸਤਾਵੇਜ ਮੰਗੇ ਸਨ ਜੋ ਪਹਿਲਾਂ ਹੀ ਨਿਗਰਾਨੀ ਵਿਭਾਗ ਕੋਲ ਜਮਾਂ ਹ
ਨ
।ਕੌੜਾ ਨੇ ਇਸ ਮਾਮਲੇ ਵਿਚ ਆਪਣੇ ਸਹਿਯੋਗੀ ਆਰੋਪੀਆਂ ਵਿਨੋਦ ਸਿਨਹਾ ਅਤੇ ਸੰਜੇ ਚੌਧਰੀ ਨਾਲ ਕਿਸੇ ਕਿਸਮ ਦੀ ਗੱਲਬਾਤ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਮਧੂ ਕੌੜਾ,
ਝਾਰਖੰਡ,
ਘੁਟਾਲੇ ਦਾ ਆਰੋਪੀ ਮੁੱਖ ਮੰਤਰੀ
ਹੋਰ ਵੀ
• ਰਮਨ ਦਾ ਨਕਸਲੀਆਂ 'ਤੇ ਆਰੋਪ
• ਐਚ.ਕੇ. ਦੂਆ ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ
• ਜੋਧਪੁਰ ਦੇ ਨੈਸ਼ਨਲ ਹੈਂਡਲੂਮ 'ਚ ਅੱਗ
• ਵਾਦੀ 'ਚ ਠੰਢ ਦਾ ਜ਼ੋਰ
• ਰਾਜ ਬੱਬਰ ਨੇ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ
• ਸ਼੍ਰੀ ਗੁਰੂ ਗੋਬਿੰਦ ਸਿੰਘ 'ਤੇ ਇਤਰਾਜਜਨਕ ਟਿੱਪਣੀ ਵਿਰੁੱਧ ਪ੍ਰਦਰਸ਼ਨ