ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਖੇਤਰੀ
»
ਝਾਰਖੰਡ 'ਚ ਦੂਜੇ ਦੌਰ ਦੀਆਂ ਚੌਣਾਂ ਨੋਟਿਫਿਕੇਸ਼ਨ ਜ਼ਾਰੀ
Feedback
Print
ਵਾਰਤਾ
ਝਾਰਖੰਡ 'ਚ ਦੂਜੇ ਦੌਰ ਦੀਆਂ ਚੌਣਾਂ ਨੋਟਿਫਿਕੇਸ਼ਨ ਜ਼ਾਰੀ
ਰਾਂਚੀ, ਸ਼ਨਿਵਾਰ, 7 ਨਵੰਬਰ 2009( 18:53 IST )
ਝਾਰਖੰਡ ਵਿਚ ਦੂਜੇ ਦੌਰ ਲਈ ਦੋ ਦਸੰਬਰ ਨੂੰ 15 ਵਿਧਾਨਸਭਾ ਖੇਤਰਾਂ ਵਿਚ ਹੋਣ ਵਾਲੇ ਮਤਦਾਨ ਲਈ ਅੱਜ ਨੋਟੀਫਿਕੇਸ਼ਨ ਜ਼ਾਰੀ ਹੋਣ ਦੇ ਨਾਲ ਹੀ ਨਾਮਜ਼ਦਗੀ ਪ੍ਰਕ੍ਰਿਆ ਸ਼ੁਰੂ ਹੋ ਗ
ਈ
।ਰਾਜ ਦੇ ਮੁੱਖ ਚੌਣ ਅਧਿਕਾਰੀ ਦੇਵਾਸ਼ੀਸ਼ ਗੁਪਤਾ ਨੇ ਇੱਥੇ ਵਾਰਤਾ ਨੂੰ ਉਕਤ ਜਾਣਕਾਰੀ ਦਿੱਤ
ੀ।
ਉਹਨਾਂ ਕਿਹਾ ਕਿ 15 ਖੇਤਰਾਂ ਦੀਆਂ ਚੌਣਾਂ ਲਈ ਪਰਚੇ 14 ਨਵੰਬਰ ਤੱਕ ਭਰੇ ਜਾਣਗ
ੇ
।ਪਰਚਿਆਂ ਦੀ ਜਾਂਚ 16 ਨਵੰਬਰ ਨੂੰ ਹੋਵੇਗੀ ਅਤੇ 18 ਨਵੰਬਰ ਤੱਕ ਨਾਂ ਵਾਪਸ ਲਏ ਜਾ ਸਕਣਗ
ੇ।
ਜ਼ਿਕਰਯੋਗ ਹੈ ਕਿ ਝਾਰਖੰਡ ਵਿਚ ਪਹਿਲੇ ਦੌਰ ਵਿਚ 30 ਵਿਧਾਨਸਭਾ ਖੇਤਰਾਂ ਵਿਚ 25 ਨਵੰਬਰ ਨੂੰ, ਦੂਜੇ ਦੌਰ ਵਿਚ 15 ਵਿਧਾਨਸਭਾ ਖੇਤਰਾਂ ਵਿਚ ਦੋ ਦਸੰਬਰ ਨੂੰ ਤੀਜੇ ਦੌਰ ਵਿਚ 7 ਹਲਕਿਆਂ ਲਈ 8 ਦਸੰਬਰ ਨੂੰ, ਚੌਥੇ ਦੌਰ ਵਿਚ 14 ਹਲਕਿਆਂ ਲਈ 12 ਦਸੰਬਰ ਨੂੰ ਅਤੇ ਪੰਜਵੇਂ ਅਤੇ ਆਖਰੀ ਦੌਰ ਵਿਚ 15 ਹਲਕਿਆਂ ਲਈ 18 ਦਸੰਬਰ ਨੂੰ ਮਤਦਾਨ ਹੋਵੇਗ
ਾ
।ਝਾਰਖੰਡ ਦੇ ਇਹਨਾਂ 81 ਵਿਧਾਨਸਭਾ ਖੇਤਰਾਂ ਦੀਆਂ ਵੋਟਾਂ ਦੀ ਗਿਣਤੀ 23 ਦਸੰਬਰ ਨੂੰ ਹੋਵੇਗ
ੀ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਝਾਰਖੰਡ,
ਵਿਧਾਨਸਭਾ ਚੌਣਾਂ,
ਦੂਜੇ ਦੌਰ ਲਈ ਨੋਟਿਫਿਕੇਸ਼ਨ
ਹੋਰ ਵੀ
• ਜਤਿਨ ਨੇ ਕੀਤਾ ਅੱਗ ਪ੍ਰਭਾਵਿਤ ਇਲਾਕੇ ਦਾ ਦੌਰਾ
• 12 ਤੋਂ ਸ਼ੁਰੂ ਹੋਵੇਗੀ ਦਿੱਲੀ ਨੋਇਡਾ ਮੈਟ੍ਰੋ
• ਕਿਸਾਨਾਂ ਦੇ ਨਾਲ ਕੋਝਾ ਮਜ਼ਾਕ : ਅਜਨਾਲਾ
• ਅਮਰ ਸਿੰਘ ਖਿਲਾਫ ਮਾਮਲਾ ਦਰਜ
• ਹਿਮਾਚਲ 'ਚ ਬੱਸ ਨਦੀ 'ਚ ਡਿੱਗੀ, 34 ਮਰੇ
• ਸੋਨੀਆ ਨੂੰ ਮਿਲੇ ਮਰਾਂਡੀ