ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਖੇਤਰੀ
»
ਹਿਮਾਚਲ 'ਚ ਬੱਸ ਨਦੀ 'ਚ ਡਿੱਗੀ, 34 ਮਰੇ
Feedback
Print
ਵਾਰਤਾ
ਹਿਮਾਚਲ 'ਚ ਬੱਸ ਨਦੀ 'ਚ ਡਿੱਗੀ, 34 ਮਰੇ
ਧਰਮਸ਼ਾਲਾ, ਸ਼ੁਕਰਵਾਰ, 6 ਨਵੰਬਰ 2009( 19:46 IST )
ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜਿਲ੍ਹੇ ਵਿਚ ਗੁਲੇਰ ਲਾਗੇ ਇੱਕ ਨਿੱਜੀ ਬੱਸ ਦੇ ਬਨੇਰ ਨਦੀ ਵਿਚ ਡਿੱਗਣ ਨਾਲ ਉਸ ਵਿਚ ਸਵਾਰ ਘੱਟੋ ਘੱਟ 34 ਯਾਤਰੀਆਂ ਦੀ ਮੌਤ ਹੋ ਗਈ ਅਤੇ 28 ਹੋਰ ਜ਼ਖਮੀ ਹੋ ਗ
ਏ।
ਜਿਲ੍ਹਾ ਪੁਲਿਸ ਮੁਖੀ ਅਤੁਲ ਫੁਲਜਲੇ ਨੇ ਦੱਸਿਆ ਕਿ ਵਿਚ 5 ਬੱਚੇ ਅਤੇ 7 ਔਰਤਾਂ ਸ਼ਾਮਲ ਹ
ਨ
।ਗੰਭੀਰ ਰੂਪ ਨਾਲ ਜ਼ਖਮੀ ਹੋਏ ਲੋਕਾਂ ਨੂੰ ਹਰੀਪੁਰ ਹਸਪਤਾਲ, ਦੇਹਰਾ ਹਸਪਤਾਲ ਅਤੇ ਟਾਂਡਾ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ ਜਦੋਂ ਕਿ ਕਈ ਹੋਰਨਾਂ ਨੂੰ ਖੇਤਰ ਦੇ ਵੱਖ-ਵੱਖ ਹਸਪਤਾਲਾਂ ਵਿਚ ਭਰਤੀ ਕਰਾਇਆ ਗਿਆ ਹ
ੈ।
ਉਹਨਾਂ ਕਿਹਾ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀ ਅਮਲੇ ਸਮੇਤ ਬਚਾਅ ਅਤੇ ਰਾਹਤ ਕਾਰਜਾਂ ਲਈ ਮੌਕੇ ਉੱਪਰ ਪੁੱਜੇ ਅਤੇ ਜ਼ਖਮੀਆਂ ਨੂੰ ਹਸਪਤਾਲ ਪੁਜਾਇ
ਆ
।ਇਸ ਕੰਮ ਵਿਚ ਸਥਾਨਕ ਲੋਕਾਂ ਨੇ ਵੀ ਕਾਫੀ ਮਦੱਦ ਕੀਤ
ੀ।
ਦੱਸਿਆ ਜਾਂਦਾ ਹੈ ਕਿ ਬੱਸ ਡ੍ਰਾਇਵਰ ਇੱਕ ਮੋੜ ਆਉਣ 'ਤੇ ਬੱਸ ਤੋਂ ਕੰਟ੍ਰੋਲ ਗੁਆ ਬੈਠਾ ਜਿਸ ਕਾਰਣ ਇਹ ਹਾਦਸਾ ਵਾਪਰਿ
ਆ
।ਬੱਸ ਵਿਚ ਲਗਭੱਗ 62 ਯਾਤਰੀ ਸਨ ਅਤੇ ਪੂਰੀ ਤਰ੍ਹਾਂ ਭਰੀ ਬੱਸ ਜਸੂਰ ਤੋਂ ਜਵਾਲਾਮੁਖੀ ਜਾ ਰਹੀ ਸ
ੀ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਹਿਮਾਚਲ ਪ੍ਰਦੇਸ਼,
ਬੱਸ ਹਾਦਸਾ
ਹੋਰ ਵੀ
• ਸੋਨੀਆ ਨੂੰ ਮਿਲੇ ਮਰਾਂਡੀ
• ਬਿਜਲੀ ਗੁੱਲ,ਗ੍ਰਹਿ ਮੰਤਰੀ ਲਿਫ਼ਟ 'ਚ ਫੱਸੇ
• ਅਜਨਾਲਾ ਦੀ ਪ੍ਰਧਾਨਗੀ 'ਚ ਮੀਟਿੰਗ ਅੱਜ
• ਆਰਜੂਡਾਟਕਾਮ ਨੇ ਅੰਮ੍ਰਿਤਸਰ 'ਚ ਖੋਲ੍ਹਿਆ ਦਫ਼ਤਰ
• ਨਕਸਲੀਆਂ ਵੱਲੋਂ ਵਿਧਾਇਕ ਦੇ ਰਿਸ਼ਤੇਦਾਰ ਕਤਲ
• ਹੁੱਡਾ ਮੰਤਰੀਮੰਡਲ ਦਾ ਵਿਸਥਾਰ ਛੇ ਨੂੰ