ਰਾਸ਼ਟਰੀ | ਅੰਤਰਰਾਸ਼ਟਰੀ | ਖੇਤਰੀ | ਆਰਟੀਕਲ
ਮੁੱਖਪੰਨਾ » ਖਬਰ ਸੰਸਾਰ » ਖਬਰਾਂ » ਖੇਤਰੀ » ਆਰਜੂਡਾਟਕਾਮ ਨੇ ਅੰਮ੍ਰਿਤਸਰ 'ਚ ਖੋਲ੍ਹਿਆ ਦਫ਼ਤਰ
Feedback Print Bookmark and Share
 
B.Mahajan
PR
ਅੰਮ੍ਰਿਤਸਰ 'ਚ ਰੋਜ਼ਾਨਾ 8 ਅੰਤਰਰਾਸ਼ਟਰੀ ਉਡਾਨਾਂ ਉੱਡਣ ਤੋਂ ਇਲਾਵਾ ਇਤਿਹਾਸਕ ਸਥਾਨ ਸੋਨ ਮੰਦਿਰ,ਪੰਜਾਬ ਦੀ ਅਪ੍ਰਵਾਸੀ ਭਾਰਤੀ ਜਨਸੰਖਿਆ ਅਤੇ ਰਾਜ ਸਰਕਾਰ ਦੁਆਰਾ ਪੰਜਾਬ ਨੂੰ ਵਿਸ਼ੇਸਕਰ ਅੰਮ੍ਰਿਤਸਰ ਨੂੰ ਸੈਲਾਨੀਆਂ ਲਈ ਇਸ ਨੂੰ ਸੁਧਾਰਨ ਦੇ ਉਤਸ਼ਾਹ ਕਾਰਣ ਇਸ ਨੂੰ ਸੈਲਾਨੀਆਂ ਦੇ ਵੱਡੇ ਕੇਂਦਰ ਦੇ ਰੂਪ 'ਚ ਦੇਖਦਿਆਂ ਇੱਥੇ ਆਪਣੀ ਸ਼ਾਖਾ ਸਥਾਪਤ ਕੀਤੀ ਹੈ,ਇਹ ਸ਼ਬਦ ਇੱਥੇ ਆਨਲਾਈਨ ਟ੍ਰੈਵਲ ਕੰਪਨੀ ਆਰਜੂਡਾਟਕਾਮ ਦੇ ਭਾਰਤੀ ਪ੍ਰਮੁੱਖ ਅਮਲੇਂਦੂ ਪੁਰੇਂਦਰੇ ਨੇ ਅੰਮ੍ਰਿਤਸਰ 'ਚ ਆਪਣੇ ਦਫ਼ਤਰ ਖੁਲ੍ਹਣ ਸਮੇਂ ਕਹੇ।

ਉਨ੍ਹਾ ਕਿਹਾ ਕਿ ਭਾਰਤੀਆਂ ਅਤੇ ਪੰਜਾਬੀਆਂ ਦੇ ਦਿਲ ਦਾ ਦੁਆਰ ਅੰਮ੍ਰਿਤਸਰ ਇੱਕ ਅਜਿਹਾ ਸਥਾਨ ਹੈ,ਜਿੱਥੇ ਪਵਿੱਤਰ ਸੋਨ ਮੰਦਿਰ ਅਤੇ ਹੋਰ ਇਤਿਹਾਸਕ ਅਤੇ ਕਾਰੋਬਾਰੀ ਸਾਈਟਾਂ ਹ।ਆਰਜੂਡਾਟਕਾਮ ਭਾਰਤ ਪਹਿਲੀ ਅਜਿਹੀ ਆਨਲਾਈਨ ਪੋਰਟਲ ਕੰਪਨੀ ਹੈ,ਜੋ ਅੰਮ੍ਰਿਤਸਰ 'ਚ ਆਪਣੀ ਸ਼ਾਖਾ ਖੋਲ੍ਹ ਰਹੀ ਹ।ਸ਼ਹਿਰ 'ਚ ਕੇਂਦਰ 'ਚ ਐਸ ਸੀ ਓ 32,ਤੀਸਰੇ ਤਲ,ਪਾਲ ਪਲਾਜਾ,ਡਿਸਟ੍ਰਿਕਟ ਸ਼ਾਪਿੰਗ ਸੈਂਟਰ,ਬੀ ਬਲਾਕ,ਰੰਜੀਤ ਐਵਨਿਊ ਵਰਗੇ ਅਸਾਨ ਸਥਾਨ 'ਤੇ ਸਥਿੱਤੀ ਇਹ ਦਫ਼ਤਰ ਆਪਣੇ ਉੱਪਭੋਗਤਾਵਾਂ ਨੂੰ ਅਰਾਮਦਾਇਕ ਵਾਤਾਵਰਣ 'ਚ ਸਾਰੀਆਂ ਯਾਤਰਾ ਸੇਵਾਵਾਂ ਲਈ ਇੱਕ ਸਥਾਨ ਹੋਵੇਗਾ।

ਭਾਰਤ 'ਚ ਆਪਣੇ ਸਥਾਪਨ ਤੋਂ ਹੁਣ ਤੱਕ ਆਰਜੂਡਾਟ ਕਾਮ ਨੇ ਆਪਣੀ ਉੱਨਤੀ 'ਚ ਚੰਗੀ ਦਰ ਨਾਲ ਬੜ੍ਹਤ ਪ੍ਰਾਪਤ ਕੀਤੀ ਹ।ਚੰਗੀ ਸੇਵਾ ਮਾਪਦੰਡਾਂ ਦੇ ਨਾਲ ਸਸਤੀ ਏਅਰਲਾਇੰਜ਼,ਹੋਟਲਾਂ ਅਤੇ ਹੋਰ ਯਾਤਰਾ ਉਤਪਾਦ ਆਰਜੂਡਾਟਕਾਮ ਦੀ ਸਫ਼ਲਤਾ ਦਾ ਮੁੱਖ ਕਾਰਣ ਰਹੇ ਹ।ਅੰਮ੍ਰਿਤਸਰ ਦਫ਼ਤਰ ਮੁੰਬਈ,ਦਿੱਲੀ,ਅਹਿਮਦਾਬਾਦ,ਪੂਣੇ ਅਤੇ ਬੈਂਗਲੌਰ ਦੇ ਬਾਅਦ ਕੰਪਨੀ ਦਾ ਛੇਵਾਂ ਦਫ਼ਤਰ ਹ।ਇਸ ਵਿੱਤੀ ਸਾਲ 'ਚ ਦੇਸ਼ ਭਰ 'ਚ ਲਾਂਚ ਕੀਤੀ ਜਾਣ ਵਾਲੀ ਯੋਜਨਾ ਦੀ ਲੜੀ ਦੀ ਇਹ ਦੂਸਰੀ ਸ਼ਾਖਾ ਹੈ।


ਸਬੰਧਤ ਜਾਣਕਾਰੀ ਲੱਭੋ