ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਖੇਤਰੀ
»
ਨਕਸਲੀਆਂ ਵੱਲੋਂ ਵਿਧਾਇਕ ਦੇ ਰਿਸ਼ਤੇਦਾਰ ਕਤਲ
Feedback
Print
ਵਾਰਤਾ
ਨਕਸਲੀਆਂ ਵੱਲੋਂ ਵਿਧਾਇਕ ਦੇ ਰਿਸ਼ਤੇਦਾਰ ਕਤਲ
ਕਾਂਕੇਰ, ਬੁੱਧਵਾਰ, 4 ਨਵੰਬਰ 2009( 19:56 IST )
ਛੱਤੀਸਗੜ੍ਹ ਦੀ ਬਸਤਰ ਡਿਵੀਜ਼ਨ ਦੇ ਕਾਂਕੇਰ ਜਿਲ੍ਹੇ ਦੇ ਸਾਬਕਾ ਵਿਧਾਇਕ ਦੇਵਲਾਲ ਦੁੱਗਾ ਦੇ ਦੋ ਰਿਸ਼ਤੇਦਾਰਾਂ ਦੀ ਮਾਓਵਾਦੀ ਨਕਸਲੀਆਂ ਨੇ ਹੱਤਿਆ ਕਰ ਦਿੱਤੀ ਹ
ੈ।
ਪੁਲਿਸ ਸੂਤਰਾਂ ਮੁਤਾਬਕ ਜਿਲ੍ਹੇ ਦੇ ਭਾਨੁਪ੍ਰਤਾਪੁਰ ਥਾਣਾ ਖੇਤਰ ਦੇ ਪਿੰਡ ਲੋਹਾਰਾ ਵਿਖੇ ਬੀਤੀ ਰਾਤ ਨਕਸਲੀਆਂ ਨੇ ਘੇਰਾਬੰਦੀ ਕਰ ਕੇ ਹੀਰਾ ਸਿੰਘ ਦੁੱਗਾ ਅਤੇ ਚੈਨ ਸਿੰਘ ਦਾ ਕਤਲ ਕਰ ਦਿੱਤ
ਾ।
ਨਕਸਲੀਆਂ ਨੇ ਦੋਵਾਂ ਉੱਪਰ ਪੁਲਿਸ ਦੀ ਮੁਖਬਰੀ ਕਰਨਦ ਆਰੋਪ ਲਗਾਇਆ ਅਤੇ ਪੇਂਡੂਆਂ ਵੱਲੋਂ ਸਫਾਈ ਦੇਣ ਦੇ ਬਾਵਜੂਦ ਉਹਨਾਂ ਦੀ ਇੱਕ ਨਹੀਂ ਸੁਣ
ੀ।
ਇਸ ਘਟਨਾ ਮਗਰੋਂ ਆਲੇ ਦੁਆਲੇ ਦੇ ਪਿੰਡਾਂ ਵਿਚ ਦਹਿਸ਼ਤ ਦਾ ਮਾਹੌਲ ਹ
ੈ
।ਪੁਲਿਸ ਨੂੰ ਅਜੇ ਤੱਕ ਆਰੋਪੀਆਂ ਦਾ ਸੁਰਾਗ ਨਹੀਂ ਮਿਲਿਆ ਹੈ ਅਤੇ ਉਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਨਕਸਲੀ ਸਮੱਸਿਆ,
ਭਾਰਤ ਦੇ ਨਕਸਲੀ,
ਛੱਤੀਸਗੜ੍ਹ,
ਨਕਸਲੀਆਂ ਵੱਲੋਂ ਕਤਲ
ਹੋਰ ਵੀ
• ਹੁੱਡਾ ਮੰਤਰੀਮੰਡਲ ਦਾ ਵਿਸਥਾਰ ਛੇ ਨੂੰ
• ਭਲਕੇ ਤੱਕ ਖਤਮ ਹੋਵੇਗਾ ਸੰਕਟ:ਪ੍ਰਫੁੱਲ
• ਸਥਿੱਤੀ ਦਾ ਸਹੀ ਵਿਸ਼ਲੇਸ਼ਣ ਕਰੇ ਜਦਯੂ: ਜੇਟਲੀ
• ਬਿਹਾਰ,ਝਾਰਖੰਡ 'ਚ ਮਾਓਵਾਦੀਆਂ ਖਿਲਾਫ ਸੰਯੁਕਤ ਮੁਹਿੰਮ
• ਧੂੰਮਧਾਮ ਨਾਲ ਮਨਾਇਆ ਗੁਰਪੁਰਬ
• ਕੌੜਾ ਨੇ ਝਾਰਖੰਡ 'ਤੇ ਅੱਤਿਆਚਾਰ ਕੀਤਾ:ਸ਼ਿਬੂ