ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਖੇਤਰੀ
»
ਸਥਿੱਤੀ ਦਾ ਸਹੀ ਵਿਸ਼ਲੇਸ਼ਣ ਕਰੇ ਜਦਯੂ: ਜੇਟਲੀ
Feedback
Print
ਵਾਰਤਾ
ਸਥਿੱਤੀ ਦਾ ਸਹੀ ਵਿਸ਼ਲੇਸ਼ਣ ਕਰੇ ਜਦਯੂ: ਜੇਟਲੀ
ਨਵੀਂ ਦਿੱਲੀ, ਬੁੱਧਵਾਰ, 4 ਨਵੰਬਰ 2009( 19:06 IST )
ਭਾਰਤੀ ਜਨਤਾ ਪਾਰਟੀ ਦੇ ਮਹਾਂਸਕਤਰ ਅਰੁਣ ਜੇਟਲੀ ਨੇ ਜਨਤਾ ਦਲ ਯੂਨਾਇਟਡ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਸ ਨੂੰ ਆਪਣੀ ਤਾਕਤ ਦਾ ਵਿਸ਼ਲੇਸ਼ਣ ਕਰਕੇ ਹੀ ਝਾਰਖੰਡ ਵਿਚ ਸੀਟਾਂ ਦੀ ਮੰਗ ਕਰਨੀ ਚਾਹੀਦੀ ਹ
ੈ।
ਝਾਰਖੰਡ ਵਿਧਾਨਸਭਾ ਚੌਣਾਂ ਵਿਚ ਸੀਟਾਂ ਦੀ ਵੰਡ ਨੂੰ ਲੈ ਕੇ ਜਦ ਯੂ ਨਾਲ ਦੋ ਦਿਨ ਤੋਂ ਜ਼ਾਰੀ ਗੱਲਬਾਤ ਦੇ ਅੱਜ ਟੁੱਟਣ ਮਗਰੋਂ ਆਪਣੀ ਪ੍ਰਤੀਕ੍ਰਿਆਂ ਦਿੰਦਿਆਂ ਜੇਟਲੀ ਨੇ ਕਿਹਾ ਕਿ ਭਾਜਪਾ ਗਠਬੰਧਨ ਦੀ ਸਰਕਾਰ ਬਨਾਉਣ ਦੀ ਹਿਮਾਇਤ ਵਿਚ ਹੈ ਪਰ ਜਦਯੂ ਆਪਣੀ ਅਸਲ ਸਥਿੱਤੀ ਦਾ ਅੰਦਾਜਾ ਲਗਾਏ ਬਿਨਾਂ ਹੀ ਸੀਟਾਂ ਦੀ ਮੰਗ ਕਰ ਰਿਹਾ ਹ
ੈ।
ਉਹਨਾਂ ਕਿਹਾ ਕਿ ਭਾਜਪਾ ਨੇ ਗਠਬੰਧਨ ਧਰਮ ਨਿਭਾਇਆ ਹੈ ਅਤੇ ਹਾਲ ਹੀ ਵਿਚ ਸੰਪੰਨ ਲੋਕਸਭਾ ਚੌਣਾਂ ਵਿਚ ਵੀ ਦੋਵੇਂ ਦਲਾਂ ਵਿਚਕਾਰ ਬਿਨਾਂ ਕਿਸੇ ਵਿਵਾਦ ਦੇ ਸੀਟਾਂ ਦੀ ਵੰਡ ਹੋ
ਈ
।ਉਹਨਾਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਜਦਯੂ ਝਾਰਖੰਡ ਵਿਚ ਜਦਯੂ ਆਪਣੀ ਸਮਰੱਥਾ ਤੋਂ ਵੱਧ ਸੀਟਾਂ ਦੀ ਮੰਗ ਕਰ ਰਿਹਾ ਹੈ ਜਿਸ ਕਾਰਣ ਗੱਲਬਾਤ ਟੁੱਟ ਗਈ ਹ
ੈ।
ਜ਼ਿਕਰਯੋਗ ਹੈ ਕਿ ਜਦਯੂ ਝਾਰਖੰਡ ਵਿਧਾਨਸਭਾ ਚੌਣਾਂ ਵਿਚ 18 ਸੀਟਾਂ ਦੀ ਮੰਗ ਕਰ ਰਹੀ ਸੀ ਜਿਸ ਨੂੰ ਭਾਜਪਾ ਨੇ ਠੁਕਰਾ ਦਿੱਤ
ਾ
।ਹੁਣ ਜਦਯੂ ਝਾਰਖੰਡ ਵਿਚ ਇਕੱਲੇ ਦਮ ਹੀ ਚੌਣਾਂ ਲੜੇਗ
ੀ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਜਨਤਾ ਦਲ ਯੂਨਾਇਟਡ,
ਜਦਯੂ,
ਭਾਰਤੀ ਜਨਤਾ ਪਾਰਟੀ,
ਭਾਜਪਾ,
ਝਾਰਖੰਡ ਚੌਣਾਂ,
ਅਰੁਣ ਜੇਟਲੀ
ਹੋਰ ਵੀ
• ਬਿਹਾਰ,ਝਾਰਖੰਡ 'ਚ ਮਾਓਵਾਦੀਆਂ ਖਿਲਾਫ ਸੰਯੁਕਤ ਮੁਹਿੰਮ
• ਧੂੰਮਧਾਮ ਨਾਲ ਮਨਾਇਆ ਗੁਰਪੁਰਬ
• ਕੌੜਾ ਨੇ ਝਾਰਖੰਡ 'ਤੇ ਅੱਤਿਆਚਾਰ ਕੀਤਾ:ਸ਼ਿਬੂ
• ਮੁਆਫੀ ਮੰਗਣ ਸਰਨਾ:ਸ਼ਿਅਦ
• ਚਾਰ ਸਾਲਾ ਬਾਲੜ੍ਹੀ ਨਾਲ ਜ਼ਬਰ ਜਿਨਾਂਹ
• ਕੁਰਸੀ ਲਈ ਲੜ੍ਹ ਰਹੇ ਹਨ ਕੁੱਝ ਲੋਕ:ਯੇਦੀਯੁਰੱਪਾ