ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਖੇਤਰੀ
»
ਬਿਹਾਰ,ਝਾਰਖੰਡ 'ਚ ਮਾਓਵਾਦੀਆਂ ਖਿਲਾਫ ਸੰਯੁਕਤ ਮੁਹਿੰਮ
Feedback
Print
ਵਾਰਤਾ
ਬਿਹਾਰ,ਝਾਰਖੰਡ 'ਚ ਮਾਓਵਾਦੀਆਂ ਖਿਲਾਫ ਸੰਯੁਕਤ ਮੁਹਿੰਮ
ਔਰੰਗਾਬਾਦ, ਸੋਮਵਾਰ, 2 ਨਵੰਬਰ 2009( 21:06 IST )
ਝਾਰਖੰਡ ਵਿਚ ਹੋਣ ਵਾਲੀਆਂ ਵਿਧਾਨਸਭਾ ਚੌਣਾਂ ਦੇ ਮੱਦੇਨਜ਼ਰ ਬਿਹਾਰ ਅਤੇ ਝਾਰਖੰਡ ਪੁਲਿਸ ਨੇ ਸਰਹੱਦੀ ਇਲਾਕਿਆਂ ਵਿਚ ਵੱਧਦੀਆਂ ਮਾਓਵਾਦੀ ਸਰਗਰਮੀਆਂ ਉੱਪਰ ਕਾਬੂ ਲਈ ਸੰਯੁਕਤ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਹ
ੈ।
ਬਿਹਾਰ ਅਤੇ ਝਾਰਖੰਡ ਦੇ ਸਰਹੱਦੀ ਜਿਲ੍ਹਿਆਂ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਅੱਜ ਹੋਈ ਬੈਠਕ ਮਗਰੋਂ ਬਿਹਾਰ ਦੇ ਡੀਆਈਜੀ ਏਕੇ ਅੰਬੇਦਕਰ ਅਤੇ ਝਾਰਖੰਡ ਦੇ ਡੀਆਈਜੀ ਸ਼ਸ਼ੀਨਾਥ ਝਾ ਨੇ ਵਾਰਤਾ ਨੂੰ ਉਕਤ ਜਾਣਕਾਰੀ ਦਿੱਤ
ੀ।
ਉਹਨਾਂ ਕਿਹਾ ਕਿ ਝਾਰਖੰਡ ਅਤੇ ਬਿਹਾਰ ਦੇ ਸਰਹੱਦੀ ਇਲਾਕਿਆਂ ਵਿਚ ਕੇਂਦਰੀ ਰਿਜ਼ਰਵ ਪੁਲਿਸ ਨਾਲ ਇਹ ਸੰਯੁਕਤ ਮੁਹਿੰਮ ਚਲਾਈ ਜਾਵੇਗ
ੀ
।ਉਹਨਾਂ ਦੱਸਿਆ ਕਿ ਬੈਠਕ ਦੌਰਾਨ ਇਸ ਗੱਲ ਉੱਪਰ ਵੀ ਸਹਿਮਤੀ ਬਣੀ ਕਿ ਸਰਹੱਦੀ ਇਲਾਕਿਆਂ ਵਿਚ ਅੱਤਵਾਦੀ ਸਰਗਰਮੀਆਂ ਨੂੰ ਨੱਥ ਪਾਉਣ ਲਈ ਲਗਾਤਾਰ ਚੌਕਸੀ ਦੇ ਨਾਲ ਹੀ ਪੁਲਿਸ ਗਸ਼ਤ ਤੇਜ਼ ਕੀਤੀ ਜਾਵ
ੇ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਬਿਹਾਰ,
ਝਾਰਖੰਡ,
ਨਕਸਲੀ ਸਮੱਸਿਆ,
ਨਕਸਲੀਆਂ ਖਿਲਾਫ ਮੁਹਿੰਮ
ਹੋਰ ਵੀ
• ਧੂੰਮਧਾਮ ਨਾਲ ਮਨਾਇਆ ਗੁਰਪੁਰਬ
• ਕੌੜਾ ਨੇ ਝਾਰਖੰਡ 'ਤੇ ਅੱਤਿਆਚਾਰ ਕੀਤਾ:ਸ਼ਿਬੂ
• ਮੁਆਫੀ ਮੰਗਣ ਸਰਨਾ:ਸ਼ਿਅਦ
• ਚਾਰ ਸਾਲਾ ਬਾਲੜ੍ਹੀ ਨਾਲ ਜ਼ਬਰ ਜਿਨਾਂਹ
• ਕੁਰਸੀ ਲਈ ਲੜ੍ਹ ਰਹੇ ਹਨ ਕੁੱਝ ਲੋਕ:ਯੇਦੀਯੁਰੱਪਾ
• ਨੀਤਿਸ਼ ਨੇ ਦਿੱਤੀਆਂ ਗੁਰਪੁਰਬ ਦੀਆਂ ਸ਼ੁੱਭਕਾਮਨਾਵਾਂ