ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਖੇਤਰੀ
»
ਧੂੰਮਧਾਮ ਨਾਲ ਮਨਾਇਆ ਗੁਰਪੁਰਬ
Feedback
Print
ਵਾਰਤਾ
ਧੂੰਮਧਾਮ ਨਾਲ ਮਨਾਇਆ ਗੁਰਪੁਰਬ
ਜੈਤੋ, ਸੋਮਵਾਰ, 2 ਨਵੰਬਰ 2009( 18:44 IST )
ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਅਤੇ ਕੇਂਦਰ ਸ਼ਾਸਤ ਖੇਤਰ ਚੰਡੀਗੜ੍ਹ ਵਿਚ ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵਜੀ ਦਾ ਪ੍ਰਕਾਸ਼ ਉਤਸਵ ਬੜੀ ਧੂੰਮਧਾਮ ਅਤੇ ਧਾਰਮਿਕ ਸ਼ਰਧਾ ਨਾਲ ਮਨਾਇਆ ਗਿ
ਆ।
ਇਸ ਮੌਕੇ ਖੇਤਰ ਦੇ3 ਸਾਰੇ ਗੁਰਦੁਆਰਿਆਂ ਨੂੰ ਸਜਾਇਆ ਗਿਆ ਸੀ ਅਤੇ ਰੌਸ਼ਨੀਆਂ ਲਗਾਈਆਂ ਗਈਆਂ ਸ
ਨ
।ਸਵੇਰ ਤੋਂ ਹੀ ਵੱਖ-ਵੱਖ ਵਰਗਾਂ ਅਤੇ ਜਾਤੀਆਂ ਦੇ ਲੋਕਾਂ ਦੀ ਗੁਰਦੁਆਰਿਆਂ ਵਿਚ ਜਾ ਕੇ ਮੱਥਾ ਟੇਕਣ ਲਈ ਭੀੜ ਰਹ
ੀ।
ਸਿੱਖ ਸਮਾਜ ਨੇ ਸਵੇਰੇ ਨਗਰ ਕੀਰਤਨ ਵੀ ਕੱਢਿ
ਆ
।ਗੁਰਦੁਆਰਿਆਂ ਵਿਚ ਦੀਵਾਨ ਸਜਾਏ ਗਏ ਅਤੇ ਅਖੰਡ ਪਾਠ ਅਤੇ ਭੋਗ ਮਗਰੋਂ ਰਾਗੀ ਜੱਥਿਆਂ ਨੇ ਕੀਰਤਨ ਕੀਤਾ ਜਿਸ ਦਾ ਸ਼ਰਧਾਲੂਆਂ ਨੇ ਖੂਬ ਆਨੰਦ ਮਾਣਿ
ਆ।
ਬਾਅਦ ਵਿਚ ਗੁਰਦੁਆਰਿਆਂ ਤੋਂ ਅਲਾਵਾ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਗੁਰੂ ਕਾ ਅਟੁੱਟ ਲੰਗਰ ਲਗਾਇਆ ਗਿ
ਆ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਗੁਰਪੁਰਬ,
ਗੁਰੂਨਾਨਕ ਦੇਵਜੀ,
ਪੰਜਾਬ,
ਹਰਿਆਣਾ,
ਹਿਮਾਚਲ ਪ੍ਰਦੇਸ਼
ਹੋਰ ਵੀ
• ਕੌੜਾ ਨੇ ਝਾਰਖੰਡ 'ਤੇ ਅੱਤਿਆਚਾਰ ਕੀਤਾ:ਸ਼ਿਬੂ
• ਮੁਆਫੀ ਮੰਗਣ ਸਰਨਾ:ਸ਼ਿਅਦ
• ਚਾਰ ਸਾਲਾ ਬਾਲੜ੍ਹੀ ਨਾਲ ਜ਼ਬਰ ਜਿਨਾਂਹ
• ਕੁਰਸੀ ਲਈ ਲੜ੍ਹ ਰਹੇ ਹਨ ਕੁੱਝ ਲੋਕ:ਯੇਦੀਯੁਰੱਪਾ
• ਨੀਤਿਸ਼ ਨੇ ਦਿੱਤੀਆਂ ਗੁਰਪੁਰਬ ਦੀਆਂ ਸ਼ੁੱਭਕਾਮਨਾਵਾਂ
• ਗੁਰਪੁਰਬ ਮੌਕੇ ਸ਼ੀਲਾ ਦੀਕਸ਼ਤ ਵੱਲੋਂ ਦੇਸ਼ਵਾਸੀਆਂ ਨੂੰ ਵਧਾਈ