ਰਾਸ਼ਟਰੀ | ਅੰਤਰਰਾਸ਼ਟਰੀ | ਖੇਤਰੀ | ਆਰਟੀਕਲ
ਮੁੱਖਪੰਨਾ » ਖਬਰ ਸੰਸਾਰ » ਖਬਰਾਂ » ਖੇਤਰੀ » ਕੌੜਾ ਨੇ ਝਾਰਖੰਡ 'ਤੇ ਅੱਤਿਆਚਾਰ ਕੀਤਾ:ਸ਼ਿਬੂ
Feedback Print Bookmark and Share
 
ਝਾਰਖੰਡ ਮੁਕਤੀ ਮੋਰਚਾ (ਝਾਮੁਮੋ) ਦੇ ਪ੍ਰਧਾਨ ਸ਼ਿਬੂ ਸੋਰੇਨ ਨੇ ਕਿਹਾ ਹੈ ਕਿ ਸਾਬਕਾ ਮੁੱਖ ਮੰਤਰੀ ਮਧੂ ਕੌੜਾ ਨੇ ਝਾਰਖੰਡ ਦੀ ਜਨਤਾ 'ਤੇ ਅੱਤਿਆਚਾਰ ਕੀਤਾ ਹੈ ਅਤੇ ਇਸ ਦੀ ਬਦਬੂ ਆਉਂਦਿਆਂ ਹੀ ਝਾਮੁਮੋ ਨੇ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਸੀ।

ਸੋਰੇਨ ਅਤੇ ਪਾਰਟੀ ਦੇ ਰਾਸ਼ਟਰੀ ਮਹਾਂਸਕਤੱਰ ਸਾਧੂ ਸ਼ਰਨ ਗੋਪ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਭਾਰਤੀ ਜਨਤਾ ਪਾਰਤੀ ਜਿਹੀ ਫਿਰਕੂ ਪਾਰਟੀ ਨੂੰ ਸੱਤਾ ਤੋਂ ਬਾਹਰ ਰੱਖਨ ਲਈ ਮਧੂ ਕੌੜਾ ਸਰਕਾਰ ਦਾ ਗਠਨ ਕਰਨਾ ਝਾਮੁਮੋ ਦੀ ਮਜ਼ਬੂਰੀ ਸ

ਸੋਰੇਨ ਨੇ ਕਿਹਾ ਕਿ ਜਦੋਂ ਪਾਰਟੀ ਨੇ ਮਧੂ ਕੌੜਾ ਸਰਕਾਰ ਤੋਂ ਸਮਰਥਨ ਵਾਪਸ ਲੈਣ ਦਾ ਐਲਾਣ ਕੀਤਾ ਤਾਂ ਉਸ ਵੇਲ੍ਹੇ ਕੌੜਾ ਐਂਡ ਕੰਪਨੀ ਨੇ ਕਾਫੀ ਕੋਸ਼ਿਸ਼ ਕੀਤੀ ਕਿ ਉਹ ਮੁੜ ਤੋਂ ਮੁੱਖ ਮੰਤਰੀ ਬਨਨ ਪਰ ਝਾਮੁਮੋ ਨੇ ਕੌੜਾ ਸਰਕਾਰ ਨੂੰ ਡੇਗ ਕੇ ਨਵੀਂ ਸਰਕਾਰ ਦਾ ਰਾਜ ਵਿਚ ਗਠਨ ਕਰ ਦਿੱਤਾ ਸੀ।
ਸਬੰਧਤ ਜਾਣਕਾਰੀ ਲੱਭੋ