ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਖੇਤਰੀ
»
ਚਾਰ ਸਾਲਾ ਬਾਲੜ੍ਹੀ ਨਾਲ ਜ਼ਬਰ ਜਿਨਾਂਹ
(Rape, rapes in India, Mumbai)
Feedback
Print
ਵਾਰਤਾ
ਚਾਰ ਸਾਲਾ ਬਾਲੜ੍ਹੀ ਨਾਲ ਜ਼ਬਰ ਜਿਨਾਂਹ
ਮੁੰਬਈ, ਸੋਮਵਾਰ, 2 ਨਵੰਬਰ 2009( 18:40 IST )
ਮੁੰਬਈ ਦੇ ਉਪਸ਼ਹਿਰ ਬਾਂਦਰਾ ਦੇ ਖੇਰਵਾੜੀ ਵਿਖੇ ਚਾਰ ਸਾਲਾ ਬਾਲੜੀ ਨਾਲ ਬਲਾਤਕਾਰ ਕਰਨ ਦੇ ਆਰੋਪ ਵਿਚ 18 ਸਾਲਾ ਨੌਜਵਾਨ ਖਿਲਾਫ ਮਾਮਲਾ ਦਰਜ ਕੀਤਾ ਗਿ
ਆ।
ਪੁਲਿਸ ਸੂਤਰਾਂ ਮੁਤਾਬਕ ਬਾਲੜ੍ਹੀ ਦੇ ਗੁਆਂਢੀ ਵਿੰਦੂ ਨੇ ਬੀਤੀ ਰਾਤ ਉਸ ਨੂੰ ਚਾਕਲੇਟ ਦਾ ਲਾਲਚ ਦੇ ਕੇ ਆਪਣੇ ਘਰ ਸੱਦਿਆ ਅਤੇ ਉਸ ਨਾਲ ਜ਼ਬਰ ਜਿਨਾਂਹ ਕੀਤ
ਾ।
ਬਾਲੜ੍ਹੀ ਦੇ ਕੱਪੜੇ ਖੂਨ ਨਾਲ ਲਥਪੱਥ ਵੇਖਨ ਮਗਰੋਂ ਉਸ ਦੇ ਭਰਾ ਅਤੇ ਪਿਤਾ ਨੇ ਉਸ ਨੂੰ ਹਸਪਤਾਲ ਵਿਚ ਭਰਤੀ ਕਰਾਇ
ਆ
।ਆਰੋਪੀ ਨੌਜਵਾਨ ਦੇ ਪਿਤਾ ਘਟਨਾ ਵੇਲ੍ਹੇ ਘਰੋਂ ਬਾਹਰ ਸਨ ਅਤੇ ਮਾਂ ਸਿਰਡੀ ਵਿਚ ਸ
ੀ
।ਪੁਲਿਸ ਨੇ ਆਰੋਪੀ ਖਿਲਾਫ ਮਾਮਲਾ ਦਰਜ ਕਰ ਲਿਆ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਜ਼ਬਰ ਜਿਨਾਂਹ,
ਭਾਰਤ ਵਿਚ ਜ਼ਬਰ ਜਿਨਾਂਹ,
ਮੁੰਬਈ
ਹੋਰ ਵੀ
• ਕੁਰਸੀ ਲਈ ਲੜ੍ਹ ਰਹੇ ਹਨ ਕੁੱਝ ਲੋਕ:ਯੇਦੀਯੁਰੱਪਾ
• ਨੀਤਿਸ਼ ਨੇ ਦਿੱਤੀਆਂ ਗੁਰਪੁਰਬ ਦੀਆਂ ਸ਼ੁੱਭਕਾਮਨਾਵਾਂ
• ਗੁਰਪੁਰਬ ਮੌਕੇ ਸ਼ੀਲਾ ਦੀਕਸ਼ਤ ਵੱਲੋਂ ਦੇਸ਼ਵਾਸੀਆਂ ਨੂੰ ਵਧਾਈ
• ਗੁਰਪੁਰਬ ਮੌਕੇ ਮਾਇਆਵਤੀ, ਜੋਸ਼ੀ ਨੇ ਦਿੱਤੀ ਵਧਾਈ
• ਮੁਟਿਆਰਾਂ ਨੇਪਾਲੀ ਪੁਲਿਸ ਹਵਾਲੇ
• ਮਧੂਕੌੜਾ ਦੇ ਘਰ ਸਮੇਤ 70 ਥਾਂਈਂ ਆਮਦਨ ਵਿਭਾਗ ਦੇ ਛਾਪੇ