ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਖੇਤਰੀ
»
ਗੁਰਪੁਰਬ ਮੌਕੇ ਸ਼ੀਲਾ ਦੀਕਸ਼ਤ ਵੱਲੋਂ ਦੇਸ਼ਵਾਸੀਆਂ ਨੂੰ ਵਧਾਈ
Feedback
Print
ਵਾਰਤਾ
ਗੁਰਪੁਰਬ ਮੌਕੇ ਸ਼ੀਲਾ ਦੀਕਸ਼ਤ ਵੱਲੋਂ ਦੇਸ਼ਵਾਸੀਆਂ ਨੂੰ ਵਧਾਈ
ਨਵੀਂ ਦਿੱਲੀ, ਐਤਵਾਰ, 1 ਨਵੰਬਰ 2009( 20:21 IST )
ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੇ ਗੁਰੂ ਨਾਨਕ ਜਯੰਤੀ ਤੋਂ ਪਹਿਲਾਂ ਦੀ ਸ਼ਾਮ ਅੱਜ ਦੇਸ਼ਵਾਸੀਆਂ ਨੂੰ ਵਧਾਈ ਦਿੱਤ
ੀ
।ਆਪਣੇ ਵਧਾਈ ਸੁਨੇਹੇ ਵਿਚ ਉਹਨਾਂ ਕਿਹਾ ਕਿ ਇਹ ਪ੍ਰਕਾਸ਼ ਉਤਸਵ ਹਰੇਕ ਵਿਅਕਤੀ ਦੇ ਜੀਵਨ ਵਿਚ ਖੁਸ਼ੀਆਂ ਅਤੇ ਖੁਸ਼ਹਾਲੀ ਲਿਆਵ
ੇ।
ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਦਾ ਖੁਸ਼ੀਹਾਲੀ, ਭਾਈਚਾਰੇ ਅਤੇ ਦਇਆ ਦਾ ਸੁਨੇਹਾ ਅਜੇ ਵੀ ਪੂਰੀ ਤਰ੍ਹਾਂ ਉਦਹਾਰਣ ਯੋਗ ਹ
ਨ।
ਮੁੱਖ ਮੰਤਰੀ ਨੇ ਕਿਹਾ ਕਿ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਨੇ ਸਮਾਜਕ ਬੁਰਾਈਆਂ ਨੂੰ ਜੜ੍ਹੋਂ ਪੁੱਟਣ ਵਿਚ ਮਹਤੀ ਭੂਮਿਕਾ ਅਦਾ ਕੀਤੀ ਸ
ੀ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਗੁਰਪੁਰਬ,
ਗੁਰੂ ਨਾਨਕ ਦੇਵ ਜੀ,
ਗੁਰਪੁਰਬ ਮੌਕੇ ਵਧਾਈ
ਹੋਰ ਵੀ
• ਗੁਰਪੁਰਬ ਮੌਕੇ ਮਾਇਆਵਤੀ, ਜੋਸ਼ੀ ਨੇ ਦਿੱਤੀ ਵਧਾਈ
• ਮੁਟਿਆਰਾਂ ਨੇਪਾਲੀ ਪੁਲਿਸ ਹਵਾਲੇ
• ਮਧੂਕੌੜਾ ਦੇ ਘਰ ਸਮੇਤ 70 ਥਾਂਈਂ ਆਮਦਨ ਵਿਭਾਗ ਦੇ ਛਾਪੇ
• ਭਟਕਿਆਂ ਨੂੰ ਜੋੜਨ ਲਈ ਜਨਜਾਗਰਣ
• ਦਲਾਈ ਦੇ ਸਵਾਗਤ ਦੀਆਂ ਤਿਆਰੀਆਂ ਪੂਰੀਆਂ
• ਸਵਾਈਨ ਫਲੂ ਦੇ ਸ਼ੱਕੀ ਮਰੀਜ਼ ਦੀ ਮੌਤ