ਰਾਸ਼ਟਰੀ | ਅੰਤਰਰਾਸ਼ਟਰੀ | ਖੇਤਰੀ | ਆਰਟੀਕਲ
ਮੁੱਖਪੰਨਾ » ਖਬਰ ਸੰਸਾਰ » ਖਬਰਾਂ » ਖੇਤਰੀ » ਗੁਰਪੁਰਬ ਮੌਕੇ ਮਾਇਆਵਤੀ, ਜੋਸ਼ੀ ਨੇ ਦਿੱਤੀ ਵਧਾਈ
Feedback Print Bookmark and Share
 
ਉੱਤਰ ਪ੍ਰਦੇਸ਼ ਦੇ ਰਾਜਪਾਲ ਬੀਐਲ ਜੋਸ਼ੀ ਅਤੇ ਮੁੱਖ ਮੰਤਰੀ ਮਾਇਆਵਤੀ ਨੇ ਰਾਜ ਦੇ ਲੋਕਾਂ ਨੂੰ ਗੁਰੂ ਨਾਨਕ ਦੇਵ ਜਯੰਤੀ ਅਤੇ ਕੱਤੇ ਦੀ ਪੁੰਨਿਆਂ ਮੌਕੇ ਵਧਾਈ ਦਿੱਤੀ ਹੈ ਅਤੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ।

ਰਾਜਪਾਲ ਨੇ ਆਪਣੇ ਸੁਨੇਹੇ ਵਿਚ ਕਿਹਾ ਕਿ ਗੁਰੂ ਨਾਨਕ ਦੀ ਸਿੱਖਿਆ ਸਿੱਖ ਧਰਮ ਦੇ ਨਾਲ ਨਾਲ ਸਾਰੇ ਧਰਮਾਂ ਲਈ ਵੀ ਅਨੁਸਰਣ ਯੋਗ ਹੈ ਜਿਸ ਉੱਪਰ ਸਾਰੇ ਧਰਮਾਂ ਨੂੰ ਚੱਲਣਾ ਚਾਹੀਦਾ ਹੈ।

ਮਾਇਆਵਤੀ ਨੇ ਕਿਹਾ ਕਿ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦਾ ਸਮਾਜਕ ਸਦਭਾਵ ਅਤੇ ਆਪਸੀ ਭਾਈਚਾਰੇ ਦਾ ਸੁਨੇਹਾ ਵਰਤਮਾਨ ਵੇਲ੍ਹੇ ਹੋਰ ਵੀ ਤਰਕ ਪੂਰਨ ਹੈ।

ਉਹਨਾਂ ਨੇ ਦੀਨ ਦੁਖੀਆਂ ਦੀ ਸੇਵਾ ਅਤੇ ਉਹਨਾਂ ਦੇ ਕਲਿਆਣ ਲਈ ਅਲਖ ਜਗਾ।ਉਹਨਾਂ ਰਾਜ ਦੇ ਲੋਕਾਂ ਨੂੰ ਕੱਤੇ ਪੁੰਨਿਆਂ ਦਾ ਤਿਉਹਾਰ ਸ਼ਾਂਤੀ ਅਤੇ ਸਦਭਾਵਨਾ ਨਾਲ ਮਨਾਉਣ ਦੀ ਅਪੀਲ ਕੀਤੀ ਹੈ।
ਸਬੰਧਤ ਜਾਣਕਾਰੀ ਲੱਭੋ