ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਖੇਤਰੀ
»
ਹਵਾਲਾ ਰਾਸ਼ੀ ਸਮੇਤ ਲਸ਼ਕਰ ਅੱਤਵਾਦੀ ਕਾਬੂ
ਸੁਝਾਅ ਪ੍ਰਤਿਕਿਰਿਆ
ਮਿੱਤਰ ਨੂੰ ਭੇਜੋ
ਇਹ ਪੇਜ ਪ੍ਰਿੰਟ ਕਰੋ
ਵਾਰਤਾ
ਹਵਾਲਾ ਰਾਸ਼ੀ ਸਮੇਤ ਲਸ਼ਕਰ ਅੱਤਵਾਦੀ ਕਾਬੂ
ਜੰਮੂ , ਸ਼ਨਿਵਾਰ, 3 ਅਕਟੂਬਰ 2009( 14:26 IST )
ਜੰਮੂ ਕਸ਼ਮੀਰ ਦੇ ਰਾਮਬਣ ਜਿਲ੍ਹੇ ਦੇ ਬਨਿਹਾਲ ਇਲਾਕੇ ਵਿਚ ਪੁਲਿਸ ਨੇ ਲਸ਼ਕਰੇ ਤੋਇਬਾ ਦੇ ਇੱਕ ਅੱਤਵਾਦੀ ਨੂੰ ਢਾਈ ਲੱਖ ਰੁਪਏ ਦੀ ਹਵਾਲਾ ਰਾਸ਼ੀ ਸਮੇਤ ਕਾਬੂ ਕੀਤ
ਾ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਇੱਥੇ ਵਾਰਤਾ ਨੂੰ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ਉੱਪਰ ਬੀਤੀ ਸ਼ਾਮ ਗੁਲਾਮ ਹਸਨ ਨੂੰ ਗ੍ਰਿਫਤਾਰ ਕੀਤਾ ਗਿ
ਆ
।ਉਸ ਪਾਸੋਂ ਢਾਈ ਲੱਖ ਰੁਪਏ ਦੀ ਹਵਾਲਾ ਰਾਸ਼ੀ ਵੀ ਬਰਾਮਦ ਕੀਤੀ ਗ
ਈ।
ਇਹ ਰਾਸ਼ੀ ਉਹ ਲਸ਼ਕਰ ਦੇ ਖੁਦ ਮੁਖਤਿਆਰ ਜਿਲ੍ਹਾ ਕਮਾਂਡਰ ਅਬੂ ਮੂਸਾ ਨੂੰ ਦੇਣ ਵਾਲਾ ਸ
ੀ
।ਗੁਲਾਮ ਹਸਨ ਖਾਰੀ ਪਿੰਡ ਦੇ ਅਬਦੁੱਲਾ ਪੱਚੂ ਦਾ ਪੁੱਤਰ ਹ
ੈ
।ਅਬੂ ਮੂਸਾ ਡੋਡਾ ਰਾਮਬਣ ਇਲਾਕੇ ਵਿਚ ਬੀਤੇ ਸੱਤ ਵਰ੍ਹਿਆਂ ਤੋਂ ਸਰਗਰਮ ਹੈ ਅਤੇ ਕਈ ਅੱਤਵਾਦੀ ਘਟਨਾਵਾਂ ਵਿਚ ਸ਼ਾਮਲ ਰਿਹਾ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਲਸ਼ਕਰੇ ਤੋਇਬਾ,
ਅੱਤਵਾਦੀ,
ਹਵਾਲਾ ਰਾਸ਼ੀ,
ਜੰਮੂ ਅਤੇ ਕਸ਼ਮੀਰ ਵਾਦੀ
ਹੋਰ ਵੀ
• ਗੁਰੂ ਮਾਂ ਵੱਲੋਂ ਗਿਆਨ ਦੀ ਅੰਮ੍ਰਿਤ ਵਰਖਾ
• ਮਾਇਆ ਵੱਲੋਂ ਗੋਮਤੀ ਐਕਸ਼ਨ ਪਲਾਨ ਦੇ ਕਾਰਜਾਂ ਦਾ ਨਿਰੀਖਣ
• ਵਿਦੇਸ਼ੀ ਸਿਗਨਲਾਂ ਦੀ ਰੋਕਥਾਮ ਲਈ ਲੱਗਣਗੇ ਟਾਵਰ
• ਕਰਨ ਜੌਹਰ ਨੇ ਮੰਗੀ ਮਨਸੇ ਮੁਖੀ ਰਾਜ ਤੋਂ ਮੁਆਫੀ
• ਨੀਤਿਸ਼ ਦੇ ਕਤਲ ਦੇ ਧਮਕੀ
• ਨਕਸਲੀ ਪੀੜ੍ਹਤਾਂ ਨੂੰ ਮੁਆਵਜੇ ਦਾ ਐਲਾਣ