ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਖੇਤਰੀ
»
ਖਾੜਕੂ ਹਿਮਾਇਤੀ ਹਵਾਲਾ ਨੈਟਵਰਕ ਕਾਬੂ
ਸੁਝਾਅ ਪ੍ਰਤਿਕਿਰਿਆ
ਮਿੱਤਰ ਨੂੰ ਭੇਜੋ
ਇਹ ਪੇਜ ਪ੍ਰਿੰਟ ਕਰੋ
ਵਾਰਤਾ
ਖਾੜਕੂ ਹਿਮਾਇਤੀ ਹਵਾਲਾ ਨੈਟਵਰਕ ਕਾਬੂ
ਜਲੰਧਰ , ਬੁੱਧਵਾਰ, 30 ਸਿਤੰਬਰ 2009( 18:19 IST )
ਪੁਲਿਸ ਨੇ ਇੱਕ ਅਜਿਹੇ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ ਜਿਸ ਨੇ ਹਵਾਲਾ ਰਾਹੀਂ ਮਿਲੇ ਧਨ ਨਾਲ ਹਥਿਆਰ ਖਰੀਦ ਕੇ ਖਾੜਕੂ ਘਟਨਾਵਾਂ ਨੂੰ ਅੰਜਾਮ ਦੇਣ ਦੀ ਸਾਜਸ਼ ਰਚੀ ਸ
ੀ।
ਪੁਲਿਸ ਨੇ ਲੋੜੀਂਦੇ ਅੱਤਵਾਦੀ ਹਰਮਿੰਦਰ ਸਿੰਘ ਡੱਲੀ ਦੇ ਦੋ ਸਾਥੀਆਂ ਮੰਜੀਤ ਸਿੰਘ ਜੀਤਾ, ਰਣਵੀਰ ਸਿੰਘ ਸਾਬੀ ਅਤੇ ਦੋ ਡ੍ਰਾਇਵਰਾਂ ਨੂੰ ਗ੍ਰਿਫਤਾਰ ਕੀਤਾ ਹ
ੈ
।ਡੱਲੀ ਹਾਲ ਹੀ ਵਿਚ ਗੋਵਾ ਰਾਹੀਂ ਮਲੇਸ਼ਿਆ ਨੱਸ ਗਿਆ ਸ
ੀ।
ਡੱਲੀ ਦਾ ਪਾਕਿਸਤਾਨ ਵਿਚ ਬੈਠੇ ਅੱਤਵਾਦੀ ਰੰਜੀਤ ਸਿੰਘ ਨੀਟਾ, ਪਰਮਜੀਤ ਸਿੰਘ ਪੰਜਵੜ ਅਤੇ ਵਧਾਵਾ ਸਿੰਘ ਨਾਲ ਸੰਪਰਕ ਦੱਸਿਆ ਜਾਂਦਾ ਹੈ ਅਤੇ ਉਹੋ ਹੀ ਹਵਾਲਾ ਰਾਹੀਂ ਆਪਣੇ ਸਾਥੀਆਂ ਨੂੰ ਧਨ ਮੁਹੱਈਆ ਕਰਾ ਰਿਹਾ ਸ
ੀ।
ਐਸਐਸਪੀ ਆਰਕੇ ਜਾਇਸਵਾਲ ਨੇ ਦੱਸਿਆ ਕਿ ਭੋਗਪੁਰ ਨਿਵਾਸੀ ਮੰਜੀਤ ਸਿੰਘ ਜੀਤਾ, ਡ੍ਰਾਇਵਰ ਅਮਨਦੀਪ ਸਹੋਤਾ ਅਤੇ ਬਸਤੀ ਸ਼ੇਖ ਨਿਵਾਸੀ ਕੁਲਦੀਪ ਸਿੰਘ ਦੇ ਅੱਤਵਾਦੀ ਸੰਗਠਨ ਨਾਲ ਸੰਪਰਕ ਵਿਚ ਹੋਣ ਦੀ ਸੂਚਨਾ ਮਿਲੀ ਸ
ੀ।
ਪੁਲਿਸ ਸੂਤਰਾਂ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀ ਸਾਬੀ ਨੇ ਖੁਲਾਸਾ ਕੀਤਾ ਹੈ ਕਿ ਬੀਤੇ ਮਹੀਨੇ ਅਲਾਵਲਪੁਰ ਲਾਗੇ ਗੋਲੀਬਾਰੀ ਮਾਮਲੇ ਵਿਚ ਕਾਬੂ ਇੰਦਰਜੀਤ ਸਿੰਘ ਵੀ ਉਹਨਾਂ ਦੀ ਨੈਟਵਰਕ ਨਾਲ ਹੀ ਜੁੜਿਆ ਹੋਇਆ ਹੈ ਜੋ ਜਮਾਨਤ ਮਗਰੋਂ ਫਰਾਰ ਹੋਏ ਕੇ ਕੈਨੇਡਾ ਚਲਾ ਗਿ
ਆ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਖਾੜਕੂ ਹਿਮਾਇਤੀ ਨੈਟਵਰਕ,
ਹਵਾਲਾ ਕਾਰੋਬਾਰ,
ਅੱਤਵਾਦੀ ਖਤਰਾ,
ਪੰਜਾਬ,
ਅੱਤਵਾਦ
ਹੋਰ ਵੀ
• ਹਿਮਾਚਲ ਦੇ ਪਾਵਰ ਪ੍ਰੋਜੈਕਟ ਖਾੜਕੂ ਨਿਸ਼ਾਨੇ 'ਤੇ
• ਜੋਧੇ ਬਨਣ ਹਿੰਦੂ : ਵਰੁਣ
• ਸਿਆਸਤ ਦਾ ਅਖਾੜਾ ਬਣੇਗੀ ਕਾਲਾਂਵਾਲੀ
• ਡਰੀਮ ਸਿਟੀ ਅਨੋਖੀ ਯੋਜਨਾ : ਗੁਰਪ੍ਰੀਤ ਸਿੰਘ
• ਧੂਮ-ਧਾਮ ਨਾਲ ਮਨਾਇਆ ਦੁਸਹਿਰਾ
• ਝੀਂਡਾ ਵਿਰੁੱਧ ਕਾਰਵਾਈ ਦੀ ਮੰਗ