ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ > ਜਰਨੈਲ ਸਿੰਘ ਨੌਕਰੀ ਤੋਂ ਬਰਖਾਸਤ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਜਰਨੈਲ ਸਿੰਘ ਨੌਕਰੀ ਤੋਂ ਬਰਖਾਸਤ
ਭਾਸ਼ਾ
ਗ੍ਰਹਿ ਮੰਤਰੀ ਪੀ. ਚਿਦੰਬਰਮ ਉੱਪਰ ਜੁੱਤਾ ਸੁੱਟ ਕੇ ਸਨਸਨੀ ਫੈਲਾਉਣ ਵਾਲੇ ਸਿੱਖ ਪੱਤਰਕਾਰ ਜਰਨੈਲ ਸਿੰਘ ਨੂੰ ਉਸ ਦੇ ਨਿਯੁਕਤੀ ਕਰਤਾਵਾਂ ਨੇ ਅੱਜ ਨੌਕਰੀ ਤੋਂ ਬਰਖਾਸਤ ਕਰ ਦਿੱਤਾ।

ਇੱਕ ਹਿੰਦੀ ਰੋਜ਼ਾਨਾ ਅਖਬਾਰ ਲਈ ਬੀਤੇ ਇੱਕ ਦਹਾਕੇ ਤੋਂ ਕੰਮ ਕਰ ਰਹੇ ਜਰਨੈਲ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਕਾਰਣ ਦੱਸੋ ਨੋਟਿਸ ਜ਼ਾਰੀ ਕੀਤੇ ਜਾਣ ਮਗਰੋਂ ਬਰਖਾਸਤ ਕੀਤਾ ਗਿਆ ਹੈ।

ਉਹਨਾਂ ਕਿਹਾ ਕਿ ਮੈਂ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਨੂੰ ਚੁੱਕਣ ਲਈ ਸ਼ਿਕਾਰ ਬਣਾਇਆ ਗਿਆ ਹਾ।ਅਖਬਾਰ ਪ੍ਰਬੰਧਨ ਨੇ ਅੰਦਰੂਨੀ ਜਾਂਚ ਮਗਰੋਂ ਜਰਨੈਲ ਦੀ ਬਰਖਾਸਤਗੀ ਦੀ ਪੁਸ਼ਟੀ ਕੀਤੀ।

ਜ਼ਿਕਰਯੋਗ ਹੈ ਕਿ 7 ਅਪ੍ਰੈਲ ਨੂੰ ਹੋਈ ਇੱਕ ਪ੍ਰੈਸ ਕਾਨਫਰੰਸ ਵਿਚ ਮੌਜੂਦ ਜਰਨੈਲ ਨੇ ਗ੍ਰਹਿ ਮੰਤਰੀ ਪੀ. ਚਿਦੰਬਰਮ ਨੂੰ ਸੀਬੀਆਈ ਵੱਲੋਂ ਕਾਂਗਰਸ ਆਗੂ ਜਗਦੀਸ਼ ਟਾਇਟਲਰ ਨੂੰ ਦਿੱਤੀ ਗਈ ਕਲੀਨ ਚਿੱਟ ਬਾਰੇ ਸਵਾਲ ਕੀਤਾ ਸੀ ਜੋ ਸਿੱਖ ਵਿਰੋਧੀ ਦੰਗਿਆਂ ਦੇ ਆਰੋਪੀ ਸਨ ਅਤੇ ਦੰਗਿਆਂ ਮਗਰੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ ਗਿਆ ਸੀ।

ਕਾਨਫਰੰਸ ਵਿਚ ਹੀ ਜਰਨੈਲ ਨੇ ਚਿਦੰਬਰਮ ਉੱਪਰ ਜੁੱਤਾ ਉਛਾਲ ਦਿੱਤਾ ਸੀ ਜਿਸ ਕਾਰਣ ਉਹਨਾਂ ਨੂੰ ਅੱਜ ਬਰਖਾਸਤ ਕਰ ਦਿੱਤਾ ਗਿਆ।
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple,Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਮੈਸੂਰ 'ਚ ਫਿਰਕੂ ਝੜਪ
ਨਰੇਗਾ ਕਰੇਗੀ ਬੇਕਾਰੀ ਨੂੰ ਦੂਰ : ਅਗਰਵਾਲ
ਕੌੜਾ ਖਿਲਾਫ ਐਫਆਈਆਰ ਦਰਜ ਕਰਨ ਦੇ ਆਦੇਸ਼
ਵਸੰਤ ਰਾਵ ਪਾਟਿਲ ਚੱਲ ਵੱਸੇ
ਛੱਜ ਵੇਚਣ ਵਾਲੇ ਦੀ ਮੌਤ
ਸ਼ਹੀਦ ਹਰਮੰਦਰ ਦੀ ਬਰਸੀ 18 ਨੂੰ