ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ > ਭਾਜਪਾ 'ਚ ਕੁੱਝ ਸਹੀ ਨਹੀਂ : ਸ਼ਤਰੂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਭਾਜਪਾ 'ਚ ਕੁੱਝ ਸਹੀ ਨਹੀਂ : ਸ਼ਤਰੂ
ਭਾਸ਼ਾ
ਭਾਜਪਾ ਦੇ ਪਾਰਟੀ ਮੰਚਾਂ ਤੋਂ ਮੀਡੀਆ ਵਿਚ ਆ ਰਹੀਆਂ ਖਬਰਾਂ ਪਾਰਟੀ ਦੇ ਇੱਕ ਸੀਨੀਅਰ ਸੰਸਦ ਮੈਂਬਰ ਦੁਖੀ ਹ।ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਕੁੱਝ ਠੀਕ ਨਹੀਂ ਹੋ ਰਿਹਾ।

ਫਿਲਮ ਸਟਾਰ ਤੋਂ ਨੇਤਾ ਬਣੇ ਸ਼ਤਰੂਘਨ ਸਿਨਹਾ ਨੇ ਇਹ ਬਿਆਨ ਦਿੱਤ।ਉਹਨਾਂ ਕਿਹਾ ਕਿ ਪਾਰਟੀ ਦੇ ਕੁੱਝ ਨੇਤਾਵਾਂ ਦੇ ਸੁਫਨੇ ਸਨ ਜੋ ਪਾਰਟੀ ਦੇ ਲੋਕਸਭਾ ਚੌਣਾਂ ਵਿਚ ਮਾੜੇ ਪ੍ਰਦਰਸ਼ਨ ਕਾਰਣ ਟੁੱਟ ਗਏ।

ਇਹ ਲੋਕ ਪਾਰਟੀ ਮੰਚ 'ਤੇ ਉਛਾਲੇ ਗਏ ਮੁੱਦਿਆਂ ਨੂੰ ਮੀਡੀਆ ਵਿਚ ਲਿਜਾ ਰਹੇ ਹ।ਉਹਨਾਂ ਪੱਤਰਕਾਰਾਂ ਨੂੰ ਕਿਹਾ ਕਿ ਇਹ ਸੱਭ ਕੁੱਝ ਜ਼ਾਹਰ ਕਰਦਾ ਹੈ ਕਿ ਪਾਰਟੀ ਸੰਗਠਨ ਦੇ ਅੰਦਰ ਸੱਭ ਕੁੱਝ ਠੀਕ ਨਹੀਂ ਹੋ ਰਿਹਾ।

ਪਾਰਟੀ ਵੱਲੋਂ ਲੋਕਸਭਾ ਵਿਚ ਵਿਰੋਧੀ ਨੇਤਾ ਬਨਣ ਬਾਰੇ ਪੁੱਛੇ ਜਾਣ 'ਤੇ ਉਹਨਾਂ ਕਿਹਾ ਕਿ ਇਹ ਕੋਈ ਵੀ ਹੋ ਸਕਦਾ ਹੈ, ਇੱਥੋਂ ਤੱਕ ਕਿ ਮੈਂ ਵ।ਪਰ ਅਡਵਾਨੀ ਪਾਰਟੀ ਨਹੀਂ ਛੱਡ ਰਹੇ।
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple,Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਕਮਲਨਾਥ ਦੀ ਚੌਣ ਖਿਲਾਫ ਅਪੀਲ
ਦਸਮ ਪਿਤਾ ਦੀ ਕਲਗੀ ਹਰਮੰਦਿਰ ਸਾਹਿਬ ਪੁੱਜੀ
ਪੰਜਾਬ ਸਰਕਾਰ ਤੋਂ ਮਿਲੀ ਹਰੀ ਝੰਡੀ
ਪੰਜਾਬ 'ਚ ਤਿੰਨ ਸ਼ੱਕੀ ਅੱਤਵਾਦੀ ਕਾਬੂ
ਮੱਧਪ੍ਰਦੇਸ਼ 'ਚ ਕ੍ਰੀਮੀਲੇਅਰ ਸੀਮਾ 4.5 ਲੱਖ
ਉੱਤਰਾਖੰਡ 'ਚ ਭਾਜਪਾ ਨੂੰ ਬਹੁਮਤ