ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਪੰਜ ਕਰੋੜ ਦੀ ਮਾਰਫਿਨ ਸਮੇਤ ਇੱਕ ਕਾਬੂ  Search similar articles
ਭਾਸ਼ਾ
ਜਿਲ੍ਹੇ ਦੇ ਜੈਦਪੁਰ ਥਾਣਾ ਦੇ ਸਰਸਈਆ ਪਿੰਡ ਦੇ ਚੌਰਾਹੇ ਤੇ ਕੱਲ ਰਾਤ ਗਸ਼ਤ ਕਰ ਰਹੀ ਪੁਲਿਸ ਨੇ ਇੱਕ ਤਸਕਰ ਨੂੰ ਗ੍ਰਿਫਤਾਰ ਕਰ ਉਸ ਕੋਲੋਂ ਪੰਜ ਕਿੱਲੋਗ੍ਰਾਮ ਮਾਰਫਿਨ ਬਰਾਮਦ ਕੀਤੀ ਜਿਸ ਦੀ ਅੰਤਰ ਰਾਸ਼ਟਰੀ ਬਜ਼ਾ ਵਿੱਚ ਪੰਜ ਕਰੋੜ ਕੀਮਤ ਦੱਸੀ ਗਈ ਹੈ।

ਪੁਇਸ ਤੋਂ ਅਧਿਕਾਰੀ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਰਾਤ ਸਮੇਂ ਗਸ਼ਤ ਕਰ ਰਹੀ ਪੁਲਿਸ ਨੇ ਜਦੋਂ ਇੱਕ ਸਾਈਕਲ ਸਵਾਰ ਨੂੰ ਰੋਕਿਆ ਤਾਂ ਉਹ ਸਾਈਕਲ, ਮਾਰਫਿਨ ਨਾਲ ਭਰਿਆ ਥੈਲਾ ਅਤੇ ਆਪਣੀ ਪੁੱਤਰੀ ਨੂੰ ਛੱਡ ਕੇ ਭੱਜ ਗਿਆ।

ਬਾਅਦ ਵਿੱਚ ਪੁਲਿਸ ਨੇ ਉਸਨੂੰ ਉਸਦੇ ਪਿੰਡ ਤੋਂ ਗ੍ਰਿਫਤਾਰ ਕਰ ਜੇਲ੍ਹ ਭੇਜ ਦਿੱਤਾ।
ਹੋਰ ਵੀ
ਅਰੂਸ਼ੀ ਮਾਮਲੇ 'ਚ ਪੁਲਿਸ ਦੀ ਜਾਂਚ ਹੋਵੇਗੀ
ਵਪਾਰੀ ਦੇ ਨੌਕਰ ਤੋਂ 15 ਲੱਖ ਲੁੱਟੇ
ਸਿਹਤ ਸੇਵਾਵਾਂ 'ਚ ਸੁਧਾਰ ਦੀ ਸੰਭਾਵਨਾ
ਭਗਵਾਨ ਜਗਨਨਾਥ ਰੱਥਯਾਤਰਾ ਸੰਪੰਨ
ਪਤੀ ਵੱਲੋਂ ਪਤਨੀ ਦੀ ਗੋਲੀ ਮਾਰ ਕੇ ਹੱਤਿਆ
ਪੰਜਾਬ ਸਰਕਾਰ ਕਪਾਹ ਪਰਿਸ਼ਦ ਦਾ ਗਠਨ ਕਰੇਗੀ