ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮੰਦਰ 'ਚੋਂ ਚੋਰੀ ਕਰਨ ਵਾਲੇ ਦੋ ਭਰਾ ਗ੍ਰਿਫਤਾਰ  Search similar articles
ਵਾਰਤਾ
ਰਾਜਸਥਾਨ ਪੁਲਿਸ ਨੇ ਵਾਡਮੋਰ ਅਤੇ ਨਾਗੌਰ ਜਿਲ੍ਹਿਆਂ ਵਿੱਚ ਮੰਦਰਾਂ ਵਿੱਚ ਚੋਰੀ ਦੀਆਂ ਵਾਰਦਾਤਾਂ ਵਿੱਚ ਸ਼ਾਮਿਲ ਦੋ ਸਕੇ ਭਰਾਵਾਂ ਨੂੰ ਕੱਲ ਗ੍ਰਿਫਤਾਰ ਕੀਤਾ।

ਪੁਲਿਸ ਸੁਪਰਡੈਂਟ ਵਿਪਨ ਪਾਂਡੇ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਵੇਂ ਨੌਜਵਾਨ ਬਾਬੂਲਾਲ ਅਤੇ ਬਦਰੀਨਾਥ ਭੋਪਾਲਗੜ ਜੋਧਪੁਰ ਨਿਵਾਸੀ ਗੰਗਾਰਾਮ ਜਾਟ ਦੇ ਪੁੱਤਰ ਹਨ।

ਦੋਵੇਂ ਭਰਾਵਾਂ ਨੂੰ ਮੁੱਢਲੀ ਪੁੱਛਗਿਛ ਵਿੱਚ ਵਾਡਮੋਰ ਨਾਗੌਰ ਅਤੇ ਗੋਟਨ ਵਿੱਚ ਛੇ ਮੰਦਰਾਂ ਵਿੱਚ ਚੋਰੀ ਦੀ ਵਾਰਦਾਤ ਦਾ ਖੁਲਾਸਾ ਕੀਤਾ ਹੈ।

ਪੁਲਿਸ ਸੁਪਰਡੈਂਟ ਨੇ ਕੁਪਲਿਆਂ ਅਤੇ ਮੰਡਲੀ ਥਾਣਾ ਖੇਤਰਾਂ ਵਿੱਚ ਤਿੰਨ ਜੁਲਾਈ ਦੀ ਰਾਤ ਨੂੰ ਚੋਰੀ ਦੀ ਵਾਰਦਾਤ ਤੋਂ ਬਾਅਦ ਵਿਸ਼ੇਸ਼ ਜਾਂਚ ਦਲ ਗਠਿਤ ਕੀਤਾ ਸੀ। ਇਸ ਦਲ ਨੇ ਦੋਵੇਂ ਭਰਾਵਾਂ ਨੂੰ ਗ੍ਰਿਫਤਾਰ ਕੀਤਾ।
ਹੋਰ ਵੀ
ਜੈਤੋ ਦੇ ਸੂਏ 'ਚੋਂ ਲਾਸ਼ ਬਰਾਮਦ
ਪੰਜਾਬ ਲਈ 120 ਕਰੋੜ ਰੁਪਏ ਮੰਨਜ਼ੂਰ
ਰਾਹੁਲ ਦੀ ਅਗਵਾਈ 'ਚ ਸਿਖਲਾਈ ਸਮਿਤੀ ਬਣੀ
ਸੜਕ ਹਾਦਸੇ 'ਚ ਤਿੰਨ ਦੀ ਮੌਤ
ਇੰਦੌਰ ਕਰਫਿਊ 'ਚ ਪੂਰੇ ਦਿਨ ਦੀ ਢਿੱਲ
ਜੰਮੂ 'ਚ ਵਿਸਫੋਟਕ ਅਤੇ ਸੈਲ ਫੋਨ ਬਰਾਮਦ