ਫਰੀਦਕੋਟ ਜਿਲ੍ਹੇ ਦੀ ਸਬ ਤਹਿਸੀਲ ਜੈਤੋ ਵਿੱਚ ਜੈਤੋ-ਬਠਿੰਡਾ ਰੇਲ ਪੱਟੜੀ ਤੇ ਰੌਂਤਾ ਨਹਿਰ ਦੇ ਪੁਲ ਨੇੜਿਉਂ ਅੱਜ ਇੱਕ ਅਣਪਛਾਤੇ ਵਿਅਕਤੀ ਦੀ ਗਲੀ ਸੜੀ ਲਾਸ਼ ਮਿਲੀ ਹੈ।
ਜੈਤੋ ਦੀ ਨੌਜਵਾਨ ਵੈਲਫੇਅਰ ਸੋਸਾਇਟੀ ਦੇ ਵਰਕਰਾਂ ਨੇ ਨਹਿਰ ਵਿੱਚੋਂ ਲਾਸ਼ ਬਾਹਰ ਕੱਢੀ। ਰੇਲਵੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
|