ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਰਾਹੁਲ ਦੀ ਅਗਵਾਈ 'ਚ ਸਿਖਲਾਈ ਸਮਿਤੀ ਬਣੀ  Search similar articles
ਵਾਰਤਾ
ਚੋਣ ਤਿਆਰੀਆਂ ਵਿੱਚ ਲੱਗੀ ਕਾਂਗਰਸ ਨੇ ਵਰਕਰਾਂ ਨੂੰ ਸਿਖਲਾਈ ਦੇਣ ਲਈ ਮੁੱਖ ਸਕੱਤਰ ਰਾਹੁਲ ਗਾਂਧੀ ਦੀਅ ਅਗਵਾਈ ਵਿੱਚ ਪੰਜ ਮੈਂਬਰੀ ਸਮਿਤੀ ਗਠਿਤ ਕੀਤੀ ਹੈ।

ਸੂਤਰਾਂ ਦੇ ਅਨੁਸਾਰ ਤਿੰਨ ਜੁਲਾਈ ਨੂੰ ਹੋਈ ਮੁੱਖ ਸਕੱਤਰਾਂ ਦੀ ਬੈਠਕ ਵਿੱਚ ਲਏ ਗਏ ਫੈਸਲੇ ਦੇ ਅਨੁਸਾਰ ਕਾਂਗਰਸ ਪ੍ਰਮੁੱਖ ਸੋਨੀਆ ਗਾਂਧੀ ਨੇ ਇਹ ਸਮਿਤੀ ਗਠਿਤ ਕੀਤੀ ਹੈ। ਸਮਿਤੀ ਨੇ ਸ਼੍ਰੀ ਗਾਂਧੀ ਤੋਂ ਇਲਾਵਾ ਮੀਡੀਆ ਵਿਭਾਗ ਦੇ ਪ੍ਰਮੁੱਖ ਵੀਰੱਪਾ ਮੋਇਲੀ, ਮੁੱਖ ਸਕੱਤਰਾਂ ਬੀਕੇ ਹਰਿਪ੍ਰਸਾਦ ਅਤੇ ਮੁਕੁਲ ਵਾਸਨਿਕ ਅਤੇ ਬੁਲਾਰੇ ਮੋਹਨ ਪ੍ਰਕਾਸ਼ ਨੂੰ ਸ਼ਾਮਿਲ ਕੀਤਾ ਗਿਆ ਹੈ।

ਪਾਰਟੀ ਵਿੱਚ ਵਰਕਰਾਂ ਨੂੰ ਸਿਖਲਾਈ ਦੇਣ ਦੇ ਲਈ ਅਜੇ ਅਲੱਗ ਪ੍ਰੋਗਰਾਮ ਹੈ। ਨੌਜਵਾਨ ਕਾਂਗਰਸ ਦਾ ਆਪਣਾ ਪ੍ਰੋਗਰਾਮ ਹੈ ਤਾਂ ਪ੍ਰਦੇਸ਼ ਕਾਂਗਰਸ ਦਾ ਆਪਣਾ। ਰਾਸ਼ਟਰੀ ਪੱਧਰ ਤੇ ਸਿਖਲਾਈ ਦਾ ਅਲੱਗ ਪ੍ਰੋਗਰਾਮ ਹੈ। ਪਾਰਟੀ ਨੇ ਪਿਛਲੇ ਸਾਲ ਰਾਸ਼ਟਰੀ ਪੱਧਰ ਤੇ ਵਰਕਰਾਂ ਦੇ ਲਈ ਪਿਛਲੇ ਸਾਲ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਕੀਤਾ ਸੀ। ਇਸ ਵਿੱਚ ਹਰ ਰਾਜ ਤੋਂ ਚੋਣਵੇਂ ਵਰਕਰਾਂ ਦੇ ਲਈ ਦਿੱਲੀ ਵਿੱਚ ਵਿਸ਼ੇਸ਼ ਸਿਖਲਾਈ ਕੈਂਪ ਦਾ ਆਯੋਜਿਤ ਕੀਤਾ ਜਾਂਦਾ ਹੈ।
ਹੋਰ ਵੀ
ਸੜਕ ਹਾਦਸੇ 'ਚ ਤਿੰਨ ਦੀ ਮੌਤ
ਇੰਦੌਰ ਕਰਫਿਊ 'ਚ ਪੂਰੇ ਦਿਨ ਦੀ ਢਿੱਲ
ਜੰਮੂ 'ਚ ਵਿਸਫੋਟਕ ਅਤੇ ਸੈਲ ਫੋਨ ਬਰਾਮਦ
14 ਗਊ ਤਸਕਰ ਗ੍ਰਿਫਤਾਰ
ਮਨੀਪੁਰ ਬੰਦ ਨਾਲ ਜਨਜੀਵਨ ਪ੍ਰਭਾਵਿਤ
ਮਕਾਨ ਢਹਿਣ ਨਾਲ ਔਰਤ ਦੀ ਮੌਤ