ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਜੰਮੂ 'ਚ ਵਿਸਫੋਟਕ ਅਤੇ ਸੈਲ ਫੋਨ ਬਰਾਮਦ  Search similar articles
ਭਾਸ਼ਾ
ਜੰਮੂ-ਕਸ਼ਮੀਰ ਦੇ ਰਿਆਸੀ ਅਤੇ ਰਾਜੌਰੀ ਵਿੱਚ ਸੁਰੱਖਿਆ ਬਲਾਂ ਨੇ ਕੁੱਝ ਵਿਸਫੋਟਕ ਅਤੇ ਸੈਟੇਲਾਈਟ ਫੋਨ ਬਰਾਮਦ ਕੀਤਾ ਹੈ।

ਰੱਖਿਆ ਬੁਲਾਰੇ ਨੇ ਇੱਥੇ ਦੱਸਿਆ ਕਿ ਰਿਆਸੀ ਜਿਲ੍ਹੇ ਦੇ ਮਹੌਰੇ ਤਹਿਸੀਲ ਖੇਤਰ ਵਿੱਚ ਤਲਾਸ਼ੀ ਅਭਿਆਨ ਦੇ ਦੌਰਾਨ ਵਿਸਫੋਟਕ ਅਤੇ ਇੱਕ ਚੀਨੀ ਹੱਥਗੋਲਾ ਅਤੇ ਕੁੱਝ ਗੋਲੀਆਂ ਬਰਾਮਦ ਕੀਤੀਆਂ ਗਈਆਂ।

ਇੱਕ ਹੋਰ ਅਭਿਆਨ ਵਿੱਚ ਰਜੌਰੀ ਜਿਲ੍ਹੇ ਦੇ ਛਤਰਾਲ ਖੇਤਰ ਵਿੱਚ ਇੱਕ ਸੈਟੇਲਾਈਟ ਫੋਨ ਬਰਾਮਦ ਕੀਤਾ ਗਿਆ।
ਹੋਰ ਵੀ
14 ਗਊ ਤਸਕਰ ਗ੍ਰਿਫਤਾਰ
ਮਨੀਪੁਰ ਬੰਦ ਨਾਲ ਜਨਜੀਵਨ ਪ੍ਰਭਾਵਿਤ
ਮਕਾਨ ਢਹਿਣ ਨਾਲ ਔਰਤ ਦੀ ਮੌਤ
ਇੱਕੋ ਪਰਿਵਾਰ ਦੇ ਤਿੰਨ ਲੋਕਾਂ ਦੀ ਹੱਤਿਆ
ਨਾਗਾਲੈਂਡ 'ਚ ਭੁਚਾਲ ਦੇ ਝਟਕੇ
ਇੰਦੌਰ ਦੰਗਿਆਂ ਤੇ ਰਾਜਨੀਤੀ ਸ਼ੁਰੂ